BREAKING NEWS
Search

ਭਿੰਡੀ ਖਾਣ ਤੋਂ ਤੁਰੰਤ ਬਾਅਦ ਭੁੱਲ ਕੇ ਵੀ ਨਾ ਖਾਓ ਇਹ ਦੋ ਚੀਜ਼ਾਂ

ਭਿੰਡੀ ਦੀ ਸਬਜ਼ੀ ਬੱਚੇ ਅਤੇ ਜਵਾਨ ਲੋਕ ਪੂਰੇ ਚਾਅ ਨਾਲ ਖਾਂਦੇ ਹਨ ।ਇਸ ਅੰਦਰ ਮੌਜੂਦ ਤੱਤ ਸਿਹਤ ਲਈ ਬਹੁਤ ਚੰਗੇ ਹੁੰਦੇ ਹਨ । ਤੰਦਰੁਸਤ ਰਹਿਣ ਲਈ ਅਕਸਰ ਹਰੀਆਂ ਸਬਜ਼ੀਆਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਭਿੰਡੀ ਦਾ ਹਰੀਆਂ ਸਬਜ਼ੀਆਂ ਵਿੱਚ ਮਹੱਤਵਪੂਰਨ ਸਥਾਨ ਹੈ । ਇਸ ਅੰਦਰ ਪ੍ਰੋਟੀਨ, ਰੇਸ਼ੇ, ਕਾਰਬੋਹਾਈਡ੍ਰੇਟ, ਸੋਡੀਅਮ, ਕਾਪਰ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕੈਲਸ਼ੀਅਮ ਹੁੰਦਾ ਹੈ ।

ਭਿੰਡੀ ਵਿੱਚ ਕੁਝ ਅਜਿਹੇ ਗੁਣ ਹੁੰਦੇ ਹਨ ਜੋ ਔਰਤਾਂ ਵਿੱਚ ਛਾਤੀ ਦਾ ਕੈਂਸਰ ਹੋਣ ਤੋਂ ਰੋਕਦੇ ਹਨ । ਭਿੰਡੀ ਨੂੰ ਸਾਰੀ ਰਾਤ ਪਾਣੀ ਵਿੱਚ ਡੁਬੋ ਕੇ ਰਖੋ ਅਤੇ ਸਵੇਰ ਦੇ ਸਮੇਂ ਉਹ ਪਾਣੀ ਪੀਣ ਨਾਲ ਔਰਤਾਂ ਵਿੱਚ ਛਾਤੀ ਦਾ ਕੈਂਸਰ ਨਹੀਂ ਹੁੰਦਾ । ਪਰ ਇਹ ਜਾਣ ਕੇ ਹੈਰਾਨੀ ਹੋਵੇਗੀ ਭਿੰਡੀ ਖਾਣ ਮਗਰੋਂ ਕੀਤੀਆਂ ਇਹ ਦੋ ਗਲਤੀਆਂ ਸਰੀਰ ਨੂੰ ਨੁਕਸਾਨ ਵੀ ਦੇ ਸਕਦੀਆਂ ਹਨ ।

ਆਓ ਹੁਣ ਗੱਲ ਕਰਦੇ ਹਾਂ ਅਜਿਹੀਆਂ ਕਿਹੜੀਆਂ ਗਲਤੀਆਂ ਹਨ ਜੋ ਭਿੰਡੀ ਨੂੰ ਸਿਹਤ ਲਈ ਹਾਨੀਕਾਰਕ ਬਣਾ ਦਿੰਦੀਆਂ ਹਨ ।

ਕਰੇਲਾ
ਜਿਸ ਮੌਸਮ ਵਿੱਚ ਭਿੰਡੀ ਬਾਜ਼ਾਰ ਵਿੱਚ ਆਉਂਦੀ ਹੈ ਕਰੇਲਾ ਵੀ ਉਸੇ ਮੌਸਮ ਵਿੱਚ ਬਾਜ਼ਾਰ ਵਿੱਚ ਆਉਂਦਾ ਹੈ । ਭਿੰਡੀ ਦੀ ਸਬਜ਼ੀ ਤੋਂ ਤੁਰੰਤ ਬਾਅਦ ਜਾਂ ਭਿੰਡੀ ਦੀ ਸਬਜ਼ੀ ਦੇ ਨਾਲ ਕਦੇ ਵੀ ਕਰੇਲਾ ਨਹੀਂ ਖਾਣਾ ਚਾਹੀਦਾ । ਕਰੇਲਾ ਅਤੇ ਭਿੰਡੀ ਦੋਵੇਂ ਸਿਹਤ ਲਈ ਤਾਂ ਚੰਗੇ ਹਨ ਪਰ ਦੋਨਾਂ ਵਿੱਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਉਹ ਆਪਸ ਵਿੱਚ ਮਿਲ ਜਾਣ ਤਾਂ ਸਾਡੇ ਸਰੀਰ ਦੇ ਅੰਦਰ ਇੱਕ ਪ੍ਰਕਾਰ ਦਾ ਵਿਸ਼ ਪੈਦਾ ਕਰਦੇ ਹਨ । ਇਸ ਲਈ ਕਰੇਲੇ ਨਾਲ ਭਿੰਡੀ ਦਾ ਸੇਵਨ ਭੁੱਲ ਕੇ ਵੀ ਨਾ ਕਰੋ ।

ਮੂਲੀ
ਕਰੇਲੇ ਦੀ ਤਰ੍ਹਾਂ ਭਿੰਡੀ ਦੇ ਨਾਲ ਮੂਲੀ ਵੀ ਕਦੇ ਭੁੱਲ ਕੇ ਨਾ ਖਾਓ । ਅਜਿਹਾ ਕਰਨ ਨਾਲ ਚਮੜੀ ਨਾਲ ਸਬੰਧਤ ਰੋਗਾਂ ਦੇ ਹੋਣ ਦਾ ਖਤਰਾ ਵੱਧ ਜਾਂਦਾ ਹੈ । ਭਿੰਡੀ ਦੇ ਨਾਲ ਮੂਲੀ ਖਾਣ ਤੇ ਚਮੜੀ ਦੇ ਉੱਤੇ ਚਿੱਟੇ ਰੰਗ ਦੇ ਦਾਗ, ਧੱਬੇ ਜਾਂ ਫੁੱਲਵੈਰੀਆਂ ਪੈ ਜਾਂਦੀਆਂ ਹਨ । ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੈ ।

ਜਾਣਕਾਰੀ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸੇਅਰ ਜਰੂਰ ਕਰੋ । ਸਿਹਤ ਸੰਬੰਧੀ ਹੋਰ ਜਾਣਕਾਰੀ ਲਈ ਸਾਡਾ ਪੇਜ ਸਿਹਤ ਜਰੂਰ ਲਾਇਕ ਕਰੋ ।
ਧੰਨਵਾਦerror: Content is protected !!