ਆਈ ਤਾਜਾ ਵੱਡੀ ਖਬਰ

ਮੀਂਹ_ਹਨੇਰੀ_ਅਲਰਟ
ਆਗਾਮੀ 2 ਤੋਂ 8 ਘੰਟਿਆਂ ਦੌਰਾਨ ਲੁਧਿਆਣਾ, ਮਾਲੇਰਕੋਟਲਾ, ਖੰਨਾ, ਸਮਰਾਲਾ, ਨਵਾਂਸ਼ਹਿਰ, ਹੁਸ਼ਿਆਰਪੁਰ, ਰੋਪੜ, ਆਨੰਦਪੁਰ ਸਾਹਿਬ, ਫਿਲੌਰ, ਲੁਧਿਆਣਾ, ਸਮਰਾਲਾ, ਖੰਨਾ, ਚੰਡੀਗੜ੍ਹ, ਪਟਿਆਲਾ, ਮਾਲੇਰਕੋਟਲਾ ਦੇ ਇਲਾਕਿਆਂ ਚ ਹਨੇਰੀ ਤੇ ਗਰਜ-ਚਮਕ ਨਾਲ ਦਰਮਿਆਨਾ/ਭਾਰੀ ਮੀਂਹ ਪਹੁੰਚ ਰਿਹਾ ਹੈ।

ਜਿਕਰਯੋਗ ਹੈ ਕਿ ਬਾਅਦ ਦੁਪਹਿਰ ਮਾਨਸਾ, ਬਠਿੰਡਾ, ਬਰਨਾਲਾ, ਨਾਭਾ, ਮੋਗਾ, ਜਗਰਾਓਂ ਚ ਹਨੇਰੀ ਨਾਲ ਮੀਂਹ ਦਰਜ ਹੋਇਆ। 29-30-31 ਮਈ ਨੂੰ ਸਾਰੇ ਸੂਬੇ ਚ ਬਰਸਾਤੀ ਕਾਰਵਾਈਆਂ ਸ਼ਬਾਬ ‘ਤੇ ਹੋਣਗੀਆਂ। -ਜਾਰੀ ਕੀਤਾ: 6:11pm, 28 ਮਈ, 2020
-ਨੋਟ:ਧੰਨਵਾਦ ਸਹਿਤ: ਪੰਜਾਬ_ਦਾ_ਮੌਸਮ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਭਾਰੀ ਮੀਂਹ ਆ ਰਿਹਾ ਕੁਝ ਘੰਟਿਆਂ ਚ ਪੰਜਾਬ ਦੇ ਇਹਨਾਂ ਇਲਾਕਿਆਂ ਵਿਚ ਹੋ ਜਾਵੋ ਤਿਆਰ
ByadminMay 28, 2020Comments Off on ਭਾਰੀ ਮੀਂਹ ਆ ਰਿਹਾ ਕੁਝ ਘੰਟਿਆਂ ਚ ਪੰਜਾਬ ਦੇ ਇਹਨਾਂ ਇਲਾਕਿਆਂ ਵਿਚ ਹੋ ਜਾਵੋ ਤਿਆਰ
Previous Postਹੁਣ ਫਿਰ ਕਰੋਨਾ ਨੇ ਪੰਜਾਬ ਚ ਮਚਾਈ ਹਾਹਾਕਾਰ ਹੁਣ ਇਥੋਂ ਮਿਲੇ 19 ਪੌਜੇਟਿਵ
Next Postਹੁਣੇ ਮਸ਼ਹੂਰ ਬੋਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਬਾਰੇ ਆਈ ਮਾੜੀ ਖਬਰ