ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਬੱਚੇ ਨੂੰ ਜਨਮ ਦੇਣਾ ਕਿਸੇ ਵੀ ਔਰਤ ਲਈ ਬਹੁਤ ਖ਼ੂਸੂਰਤ ਅਹਿਸਾਸ ਹੁੰਦਾ ਹੈ ਅਤੇ ਇਹ ਸਮਾਂ ਉਸ ਦੀ ਜ਼ਿੰਦਗੀ ਵਿੱਚ ਸਭ ਤੋਂ ਯਾਦਗਾਰੀ ਸਮਿਆਂ ਵਿੱਚੋਂ ਇੱਕ ਹੁੰਦਾ ਹੈ । ਕਹਿੰਦੇ ਹਨ ਕਿ ਮਾਂ ਰੱਬ ਦਾ ਰੂਪ ਹੁੰਦੀ ਹੈ ਪਰੰਤੂ ਅੱਜ ਅਸੀਂ ਤੁਹਾਨੂੰ ਜਿਸ ਔਰਤ ਬਾਰੇ ਦੱਸਣ ਜਾ ਰਹੇ ਹਾਂ ਉਸ ਦੇ ਬਾਰੇ ਵਿਚ ਜਾਣ ਕੇ ਤੁਸੀਂ ਵੀ ਕਹੋਗੇ ਕਿ ਰੱਬ ਅਜਿਹੀ ਮਾਂ ਕਿਸੇ ਬੱਚੇ ਨੂੰ ਨਾ ਦੇਵੇ । ਅਸਲ ਵਿੱਚ ਇਹ ਪੂਰਾ ਮਾਮਲਾ ਅਮਰੀਕਾ ,,,,,,,,,, ਦੇ ਅਲਬਾਮਾ ਦਾ ਹੈ ਜਿੱਥੇ ਕਿ ਇੱਕ ਮਹਿਲਾ ਦੁਆਰਾ ਬੱਚੇ ਨੂੰ ਜਨਮ ਦਿੱਤੇ ਜਾਣ ਤੋਂ ਤੁਰੰਤ ਬਾਅਦ ਹੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ।
ਇਸ ਮਹਿਲਾ ਦਾ ਨਾਮ ਅਲੈਕਸਜੈਂਡਰ ਨਿਕੋਲੇ ਹੈ । ਇਸ ਮਹਿਲਾ ਨੇ ਜਦੋਂ ਯੂ ਏ ਬੀ ਵੈਸਟ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ ਤਾਂ ਉਸ ਤੋਂ ਤੁਰੰਤ ਬਾਅਦ ਹੀ ਪੁਲਿਸ ਵੱਲੋਂ ਇਸ ਮਹਿਲਾ ,,,,,,,,,,, ਨੂੰ ਗ੍ਰਿਫਤਾਰ ਕਰ ਲਿਆ ਗਿਆ ।
ਅਸਲ ਵਿੱਚ ਜਦੋਂ ਇਸ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ ਤਾਂ ਬੱਚੇ ਦੀ ਤਬੀਅਤ ਉਦੋਂ ਤੋਂ ਹੀ ਖਰਾਬ ਹੋ ਗਈ ਡਾਕਟਰਾਂ ਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਆਖਰ ਬੱਚੇ ਨੂੰ ਹੋਇਆ ਕੀ ਹੈ ਜਦੋਂ ਉਨ੍ਹਾਂ ਨੇ ਬੱਚੇ ਦੇ ਖੂਨ ਦੀ ਜਾਂਚ ਕੀਤੀ ਤਾਂ ਜੋ ਰਿਪੋਰਟ ਆਈ ਉਸ ਨੂੰ ਦੇਖ ਕੇ ਡਾਕਟਰਾਂ ਨੇ ,,,,,,,,,,,, ਤੁਰੰਤ ਹੀ ਪੁਲਸ ਨੂੰ ਬੁਲਾ ਲਿਆ ।
ਅਜਿਹਾ ਕੀ ਸੀ ਟੈੱਸਟ ਦੀ ਰਿਪੋਰਟ ਵਿੱਚ
ਅਸਲ ਵਿੱਚ ਜਦੋਂ ਡਾਕਟਰਾਂ ਵੱਲੋਂ ਮਹਿਲਾ ਦੁਆਰਾ ਜਨਮ ਦਿੱਤੇ ਗਏ ਬੱਚੇ ਦੇ ਖੂਨ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਨਵਜੰਮਿਆ ਬੱਚਾ ਜਨਮ ਤੋਂ ਹੀ ਡਰੱਗਜ਼ ਲੈਣ ਦਾ ਆਦੀ ਹੋ ਗਿਆ ਹੈ । ਬੱਚੇ ਦੇ ਟੈੱਸਟ ਤੋਂ ਇਹ ਗੱਲ ਸਪੱਸ਼ਟ ਹੋ ਗਈ ਕਿ ਇਸ ਬੱਚੇ ਨੂੰ ਜਨਮ ,,,,,,,,,,, ਦੇਣ ਵਾਲੀ ਮਹਿਲਾ ਵੀ ਬੁਰੀ ਤਰ੍ਹਾਂ ਨਾਲ ਡਰੱਗਸ ਲੈਣ ਦੀ ਆਦੀ ਹੈ ਜਿਸ ਦੇ ਕਾਰਨ ਬੱਚਾ ਜਨਮ ਤੋਂ ਹੀ ਨਸ਼ਾ ਲੈਣ ਦਾ ਆਦੀ ਹੋ ਗਿਆ ।
ਬੱਚੇ ਦੇ ਖੂਨ ਅੰਦਰ ਡਰੱਗਸ ਦੀ ਕਮੀ ਹੋਣ ਕਾਰਨ ਉਸ ਦੇ ਸਰੀਰ ਅੰਦਰ ਬਦਲਾਅ ਨਜ਼ਰ ਆ ਰਹੇ ਸਨ ਅਤੇ ਉਹ ਇਸ ਤਰ੍ਹਾਂ ਦਿਸ ਰਿਹਾ ਸੀ ਜਿਵੇਂ ਉਹ ਬੀਮਾਰ ਹੋ ਗਿਆ ਹੋਵੇ । ਡਾਕਟਰਾਂ ਨੇ ਦੱਸਿਆ ਕਿ ਬੱਚੇ ਦੇ ਖੂਨ ਅੰਦਰ ਜੋ ਤੱਤ ਪਾਏ ਗਏ ਹਨ ਉਹ ਉਹੀ ਤੱਤ ਹਨ ਜੋ ਕਿ ਹੈਰੋਇਨ ਚ ਹੁੰਦੇ ਹਨ ,,,,,,,,,,, ।
ਫਿਰ ਡਾਕਟਰਾਂ ਨੇ ਬੱਚੇ ਨੂੰ ਡਰੱਗ ਛੁਡਾਉਣ ਲਈ ਉਸ ਦਾ ਟਰੀਟਮੈਂਟ ਸ਼ੁਰੂ ਕਰ ਦਿੱਤਾ ਅਤੇ ਬੱਚੇ ਨੂੰ ਆਈਸੀਯੂ ਵਿੱਚ ਰੱਖਿਆ । ਦੂਸਰੇ ਪਾਸੇ ਇਸ ਮਹਿਲਾ ਨੂੰ ਨਵਜੰਮੇ ਬੱਚੇ ਨੂੰ ਡਰੱਗਸ ਦਾ ਆਦੀ ਕਰਨ ਦੇ ਦੋਸ਼ ਵਿੱਚ ਇੱਕ ਸਾਲ ਦੀ ਸਜ਼ਾ ਸੁਣਾਈ ਗਈ।
Home ਤਾਜਾ ਜਾਣਕਾਰੀ ਬੱਚੇ ਦੇ ਪੈਦਾ ਹੁੰਦੇ ਸਾਰ ਹੀ ਡਾਕਟਰ ਨੇ ਬੁਲਾ ਲਈ ਪੁਲਿਸ… ਮਾਂ ਨੂੰ ਤੁਰੰਤ ਕੀਤਾ ਗ੍ਰਿਫਤਾਰ… ਦੇਖੋ ਪੂਰਾ ਮਾਮਲਾ
ਤਾਜਾ ਜਾਣਕਾਰੀ