BREAKING NEWS
Search

ਬੜੀ ਮੁਸ਼ਕਲ ਨਾਲ ਸਰਚ ਮਾਰ ਕੇ ਪੋਸਟ ਲੱਭੀ ਹੈ ਇੱਕ ਵਾਰ ਜਰੂਰ ਪੜ ਲੈਣਾ

ਮਾਣੂੰਕੇ ਗਿੱਲਾਂ ਤੌ ਮਾਸੜ ਲੰਗੇਆਣੇ ਤੌ ਸਕੀਰੀ ਵਿੱਚ ਫੁੱਫੜ ਤੇ ਸੈਦੋ ਕੇ ਤੋਂ ਰਿਸ਼ਤੇਦਾਰ ਮਿਲਣ ਆਏ ਬੈਠੇ ਸੀ l ਪੰਜਾਬ ਦੇ ਅਜੋਕੇ ਹਾਲਾਤਾਂ ਬਾਰੇ ਗੱਲਾਂ ਚੱਲ ਪਈਆਂ ਕਹਿੰਦੇ ਤੇਰੇ ਕਨੇਡਾ ਜਾਣ ਤੌ ਬਾਅਦ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਅਖੇ ਹਰ ਪਿੰਡ ਚਿੱਟੇ ਨਾਲ ਮੁੰਡੀਆਂ ਦੀਆਂ ਮੌਤਾਂ ਹੋ ਰਹੀਆਂ l ਮੇਰੇ ਮੂੰਹ ਤੇ ਮੁਸਕਰਾਹਟ ਜਿਹੀ ਆ ਗਈ l ਉਹ ਹੈਰਾਨ ਜਿਹੇ ਹੋਏ ਮੇਰੇ ਮੂੰਹ ਵੱਲ ਝਾਕੀ ਜਾਣ l ਮੈਂ ਕਿਹਾ ਕਦੇ ਪੰਜਾਬ ਦੀਆਂ ਧੀਆ ਜੋ ਕੁੱਖਾਂ ਵਿੱਚ ਮਾਰੀਆ ਗਈਆਂ ਉਹਨਾ ਬਾਰੇ ਕਦੇ ੲਸ ਤਰਾਂ ਚਿੰਤਾ ਕੀਤੀਆਂ ਸੀ ਕਿਸੇ ਨੇ ਜੀਹਾਂ ਲੋਕ ਰੱਬ ਜਾਂ ਕੁਦਰਤ ਰੂਪੀ ਸ਼ਕਤੀ ਮੰਨਦੇ ੲਹ ਵਰਕ ਕਰਦੀ ਹੋ ਸਕਦਾ ਨਤੀਜੇ ਦੇਰ ਨਾਲ ਆਉਣ ਪਰ ਆਉਂਦੇ ਜ਼ਰੂਰ ਆ ਜੋ ਮੁੰਡਿਆ ਤੇ ਕੁੜੀਆ ਦੀ ਗਿਣਤੀ ਵਿੱਚ ਅਸਮਾਨਤਾ ਆਈ ਹੈ l ਕੁਦਰਤ ਉਹ ਖੱਪਾ ਪੂਰਾ ਕਰ ਰਹੀ ਹੈ

ਆਵਦੇ ਤਰੀਕੇ ਨਾਲ ਪੂਰੇ ਸੰਸਾਰ ਵਿੱਚ ਪੰਜਾਬ ਖੇਤਰ ਵਿੱਚ ਿੲਸ ਸਮੇਂ ਵੀ ਸਭ ਤੌ ਵੱਧ ਕੁੜੀਆ ਨੂੰ ਮਾਰਿਆ ਜਾ ਰਿਹਾ ਪਰ ਸਾਨੂੰ ਸਿਰਫ ਚਿੱਟੇ ਨਾਲ ਮਰਦੇ ਮੁੰਡੇ ਦਿਖਾਈ ਦੇ ਰਹੇ l ਕਿਉਂ ? ਧੀ ਦੇ ਜੰਮਣ ਤੌ ਬਾਅਦ ਵੀ ਸ਼ਾਇਦ ਉਸਦਾ ਕੋਈ ਘਰ ਨਹੀਂ ਹੁੰਦਾ ਐਵੇ ਕਹਿਣ ਸੁਣਨ ਦੀਆਂ ਗੱਲਾਂ ਕਿ ਦੋ ਘਰਾਂ ਦੀ ਮਾਲਕ ਹੁੰਦੀ ਕੁੜੀ l ਅਜਿਹੀ ਹੀ ਇਕ ਬਦਨਸੀਬ ਕੁੜੀ ਨਾਮ ਪਰਮਜੀਤ ਕੌਰ ਉਰਫ ਪਿੰਦਰ । ਜਿਸਦਾ ਪੇਕਾ ਪਿੰਡ ਕਿਸ਼ਨਗੜ੍ਹ ਜ਼ਿਲ੍ਹਾ ਮਾਨਸਾ ਤੇ ਜਿਸਦਾ ਵਿਆਹ ਪਿੰਡ ਡਿੱਖ ਹੋਿੲਆ l ਵਿਆਹ ਤੌ ਬਾਅਦ ਸਹੁਰੇ ਡਿੱਖ ਰਹਿਣ ਉਪਰੰਤ ਆਵਦੇ ਘਰਵਾਲੇ ਦੇ ਹੋਰ ਔਰਤਾਂ ਨਾਲ ਸੰਬੰਧ ਉਜਾਗਰ ਹੁੰਦੇ ਗਏ ਉਸਦੇ ਸਾਹਮਣੇ ਸੈਂਸਟਿਵ ਸੁਭਾਅ ਦੀ ਹੋਣ ਕਾਰਨ ਇਹਨਾਂ ਗੱਲਾਂ ਕਾਰਨ ਮਾਨਸਿਕ ਪਰੇਸ਼ਾਨੀ ਵਿੱਚ ਰਹਿਣ ਲੱਗ ਪਈ l ਘਰ ਦੇ ਵਿੱਚ ਕਲੇਸ਼ ਰਹਿਣ ਤੌ ਬਾਅਦ ਇਸ ਦੀ ਗੰਭੀਰ ਕੁੱਟ ਮਾਰ ਵੀ ਕੀਤੀ ਇਸਦੇ ਕੰਨ ਨੂੰ ਪਾੜ ਦਿੱਤਾ ਗਿਆ ਤੇ ਬਾਂਹ ਤੋੜ ਦਿੱਤੀ ਗਈ ੲਸ ਸਾਰੇ ਸਮੇਂ ਦੌਰਾਨ ਹੁਣ ਤੱਕ ਉਹ ਦੋ ਮੁੰਡਿਆ ਦੀ ਮਾਂ ਬਣ ਚੁੱਕੀ ਸੀ l ਹਰ ਰੋਜ ਦੀ ਹੁੰਦੀ ਕੁੱਟਮਾਰ ਤੌ ਇਹ ਪਾਗਲ ਹੋ ਗਈ l ਪਾਗਲ ਹੋਣ ਨੂੰ ਅਦਾਲਤ ਵਿੱਚ ਪ੍ਰੂਫ਼ ਕਰਕੇ ਘਰਵਾਲ਼ੇ ਨੇ ਤਲਾਕ ਲੈ ਲਿਆ ਸਹੁਰੇ ਪਰਿਵਾਰ ਨੇ ਬੱਚਿਆ ਨੂੰ ਆਪਣੇ ਕੋਲ ਰੱਖ ਲਿਆ ਤੇ ਪਰਮਜੀਤ ਕੌਰ ਪਿੰਦਰ ਨੂੰ ਪੇਕੇ ਪਿੰਡ ਕਿਸ਼ਨਗੜ੍ਹ ਸੇਢਾਸਿੰਘ ਵਾਲੇ ਛੱਡ ਆਏ ਤੇ ਘਰਵਾਲ਼ੇ ਨੇ ਜਲਦੀ ਹੀ ਦੂਸਰਾ ਵਿਆਹ ਕਰਵਾ ਲਿਆ ।

ਪਰ ਦੂਜੇ ਪਾਸੇ ਪੇਕਿਆ ਕਿਹੜਾ ਵੜਨ ਦਿੱਤੀ l ਇਹ ਵਿਚਾਰੀ ਉਹਨਾਂ ਦੇ ਬੰਦ ਗੇਟ ਦੇ ਬਾਹਰ ਸੌ ਜਾਇਆ ਕਰੇ ਤੇ ਕਦੇ ਗੁਰਦੁਆਰੇ ਤੇ ਕਦੇ ਕਿਸੇ ਗਲੀ ਦੀ ਨੁੱਕਰ ਤੇ ਪਿੰਡ ਵਾਲੇ ਜੇ ਕੁਛ ਦੇ ਦਿੰਦੇ ਖਾ ਲੈਂਦੀ l ਪਿਛਲੇ ੧੩ ਸਾਲਾਂ ਤੌ ਇਹ ਇਸ ਤਰਾਂ ਦਾ ਜੀਵਨ ਬਤੀਤ ਕਰ ਰਹੀ ਸੀ l ਪਤਾ ਨਹੀਂ ਕਿਸ ਗੱਲ ਦੀ ਸਜ਼ਾ l ਫਿਰ ਪਿਛਲੇ ਸਾਲ ਮਾਨਸੇ ਦੇ ਿੲੱਕ ਵਸਨੀਕ ਗੁਰਬਖਸ਼ੀਸ਼ ਸਿੰਘ ਢਿੱਲੋ ਦੀ ਕਾਰ ਦਾ ਹਾਦਸਾ ਹੋ ਜਾਂਦਾ l ਜਿਸਦੀ ਕਿ ਕਾਰ ਬੁਰੀ ਤਰਾਂ ਹਾਦਸਾ ਗ੍ਰਸਤ ਹੋ ਗਈ ਕਾਰ ਵੇਖ ਕਿ ਉਸ ਮੁੰਡੇ ਦੇ ਬਚਣ ਦੇ ਕੋਈ ਚਾਨਸ ਨਹੀਂ ਲੱਗ ਰਹੇ ਸੀ l ਪਰ ਮਾਂ ਪਿਉ ਬਹੁਤ ਸਾਰੀਆ ਸੁੱਖਾ ਸੁੱਖਦੇ ਜਿਵੇਂ ਅਖੰਡ ਪਾਠ ਆਦਿ ਤੇ ਉਹ ਨੌਜਵਾਨ ਪੂਰੀ ਤਰਾਂ ਠੀਕ ਹੋ ਜਾਂਦਾ l ਹੁਣ ਸੁੱਖਾਂ ਪੂਰੀਆ ਕਰਨ ਦਾ ਸਮਾਂ ਆ ਜਾਂਦਾ l ਪਰ ਹੁਣ ਿੲਹ ਨੌਜਵਾਨ ਸੁੱਖਾ ਘਰ ਵਾਲਿਆ ਦੇ ਤਰੀਕੇ ਨਾਲ ਪੂਰੀਆ ਨਹੀਂ ਕਰਨੀਆ ਚਾਹੁੰਦਾ l ਿੲਹ ਸੁੱਖਾ ਨੂੰ ਆਪਣੇ ਤਰੀਕੇ ਨਾਲ ਪੂਰੀਆ ਕਰਨੀਆ ਚਾਹੁੰਦਾ ਤੇ ਇਹਦੇ ਤੱਕ ਇਸ ਪਰਮਜੀਤ ਉਰਫ ਪਿੰਦਰ ਬਾਰੇ ਜਾਣਕਾਰੀ ਆ ਜਾਂਦੀ ਹੈ l

ਤੇ ਅੱਜ ਿੲਹ ਨੌਜਵਾਨ ਿੲਸ ਔਰਤ ਨੂੰ ਆਪਣੇ ਘਰ ਰੱਖ ਰਿਹਾ ਹੈ । ਸਪੈਸ਼ਲ ਕਮਰਾ ਵਿਦ ਜੁਆਇੰਟ ਵਾਸ਼ਰੂਮ ਦੀ ਇਸ ਨੇ ਉਸਾਰੀ ਕਰ ਲਈ ਹੈ ਹਰ ਰੋਜ ਡਾਕਟਰ ਚੈਕਅਪ ਕਰ ਰਿਹਾ ਇੱਥੋ ਤੱਕ ਕਿ ਇਹ ਟੋਆਇਲਟ ਵਿੱਚ ਲੈਟਰੀਨ ਵੀ ਨਹੀਂ ਕਰਦੀ ਜੋ ਿੲਹ ਬਾਅਦ ਵਿੱਚ ਆਪ ਹਟਾਉਂਦਾ ਹੈ l ਿੲਸ ਔਰਤ ਨੂੰ ਘਰ ਲਿਆਉਣ ਸਮੇਂ ਕਾਫ਼ੀ ਔਰਤਾਂ ਦੀ ਮਦਦ ਨਾਲ ਪਿੰਦਰ ਨੂੰ ਨੁਹਾਇਆ ਗਿਆ l ਪਿਛਲੇ ਕਈ ਸਾਲਾਂ ਦੌਰਾਨ ਪਿੰਦਰ ਬਹੁਤ ਸਾਰੀ ਬਜਰੀ ਤੇ ਰੋੜ ਖਾ ਗਈ ਜੋ ਅੱਜ ਵੀ ਲੈਟਰੀਨ ਰਾਹੀਂ ਆ ਰਹੇ ਨੇ ।

ਹਰ ਸਮੇਂ ਿੲਸਦੇ ਕਮਰੇ ਨੂੰ ਤਾਲਾ ਲਾ ਕਿ ਰੱਖਣਾ ਪੈਂਦਾ ਕਿਉਕਿ ਇਹ ਬਾਹਰ ਨੂੰ ਭੱਜਦੀ ਹੈ ਤੇ ਰਾਤ ਸਮੇਂ ਕੀਰਨੇ ਤੇ ਵੈਣ ਪਾਉਣ ਲੱਗ ਪੈਂਦੀ ਜਿਸ ਤੌ ਗੁਆਢ ਰਹਿੰਦੇ ਲੋਕਾਂ ਨੇ ਇਸਦੇ ਖ਼ਿਲਾਫ਼ ਹੀ ਪੁਲਿਸ ਕੋਲ ਸ਼ਕਾਇਤ ਦਰਜ ਕਰਵਾ ਦਿੱਤੀ ਕਿ ਇਹ ਕਿਸੇ ਔਰਤ ਨੂੰ ਕੈਦ ਕਰੀ ਬੈਠਾ l ਭਾਰੀ ਪੁਲਿਸ ਫੋਰਸ ਨੇ SDM ਅਤੇ ਮੀਡੀਆ ਨੂੰ ਨਾਲ ਲੈ ਕਿ ਘਰ ਦੇ ਪਿਛਲੇ ਪਾਸਿਉ ਅੰਦਰ ਆਉਣ ਦਾ ਯਤਨ ਕੀਤਾ ਇਸਨੇ ਘਰ ਦਾ ਮੇਨ ਗੇਟ ਖੋਲ ਕਿ ਉਹਨਾਂ ਨੂੰ ਸੱਦ ਲਿਆ ਤੇ ਪੂਰੀ ਸਚਾਈ ਦੱਸੀ l ਜਿਸ ਤੌ ਬਾਅਦ ਸਾਰੀ ਫੋਰਸ ਚਲੀ ਗਈ l ਆਉ ਤੁਹਾਨੂੰ ਿੲਸ ਘੋਰ ਕਲਯੁੱਗ ਵਿੱਚ ਿੲਸ ਨੌਜਵਾਨ ਦੇ ਦਰਸ਼ਨ ਕਰਵਾਉਂਦਾ l ਤੇ ਉਸ ਔਰਤ ਪਿੰਦਰ ਦੀਆ ਪਹਿਲਾਂ ਦੀਆ ਤੇ ਹੁਣ ਦੀਆ ਤਸਵੀਰਾਂ ਵੀ ਪੋਸਟ ਕਰ ਰਿਹਾ l ਤੇ ਜਿੱਥੇ ਉਹ ਹੁਣ ਰਹਿ ਰਹੀ ਹੈ ਉਸ ਜਗ੍ਹਾ ਦੀਆਂ ਤੇ ਉਸ ਨੌਜਵਾਨ ਦੀ ਹਾਦਸਾ ਗ੍ਰਸਤ ਕਾਰ ਦੀਆਂ ਵੀ l

ਅਸੀਂ ਜੋ ਕੁਝ ਵੀ ਿੲਸ ਸਮਾਜ ਵਿੱਚ ਸੰਸਾਰ ਵਿੱਚ ਫੈਲਾਵਾਂਗੇ ਅਖੀਰ ਉਹੀ ਸਾਨੂੰ ਮਿਲਣਾ ਦੇਰ ਹੋ ਸਕਦੀ ਪਰ ਫੇਰ ਨਹੀਂ ਮਾਫੀ ਤੁਹਾਡਾ ਕੀਮਤੀ ਸਮਾਂ ਬਰਬਾਦ ਕਰਨ ਲਈ l ਸ਼ੇਅਰ ਕਰ ਦਿਉ ਜੇ ਹਰਟ ਨੂੰ ਟੱਚ ਹੋਈ ।error: Content is protected !!