BREAKING NEWS
Search

ਬੋਲੀਵੁਡ ਚ ਛਾਈ ਸੋਗ ਦੀ ਲਹਿਰ ਇਸ ਮਸ਼ਹੂਰ ਅਦਾਕਾਰਾ ਦੇ ਘਰੇ ਪਿਆ ਮਾਤਮ , ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਹਿੰਦੀ ਫ਼ਿਲਮ ਇੰਡਸਟਰੀ ਲਈ ਪਿਛਲਾ ਸਾਲ ਅਤੇ ਇਹ ਨਵਾਂ ਸਾਲ ਬੇਹੱਦ ਹੀ ਬੁਰਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਖਬਰ ਬਾਲੀਵੁੱਡ ਤੋਂ ਸਾਹਮਣੇ ਆ ਜਾਂਦੀ ਹੈ,ਜੌ ਸਭ ਨੂੰ ਗੰਮ ਦੇ ਮਾਹੌਲ ਵਿਚ ਪਏ ਜਾਂਦੀ ਹੈ। ਹੁਣ ਫ਼ਿਰ ਇਕ ਅਜਿਹੀ ਹੀ ਖਬਰ ਸਾਹਮਣੇ ਆਈ ਹੈ ਜਿਸਨੇ ਸੱਭ ਥਾਂਈ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹੁਣ ਤੱਕ ਕਈ ਹਸਤੀਆਂ ਸਾਨੂੰ ਛੱਡ ਕੇ ਜਾ ਚੁੱਕੀਆਂ ਹਨ, ਜਿਨ੍ਹਾਂ ਨੇ ਆਪਣੇ ਕਿਰਦਾਰ ਬੇਹੱਦ ਵਧਿਆ ਨਿਭਾਏ ਹਨ। ਜਿਨ੍ਹਾਂ ਦੇ ਜਾਣ ਨਾਲ ਸੱਭ ਨੂੰ ਦੁੱਖ ਹੋਇਆ ਹੈ। ਉਨ੍ਹਾਂ ਦੀ ਕਮੀ ਕਦੀ ਵੀ ਪੂਰੀ ਨਹੀਂ ਕੀਤੀ ਜਾ ਸਕਦੀ।

ਹੁਣ ਜਿਹੜੀ ਖਬਰ ਸਾਹਮਣੇ ਆਈ ਹੈ, ਉਸ ਨਾਲ ਹਰ ਪਾਸੇ ਦੁੱਖ ਦੀ ਲਹਿਰ ਦੌੜ ਗਈ ਹੈ। ਇਕ ਹੋਰ ਮਸ਼ਹੂਰ ਅਦਾਕਾਰਾ ਦੇ ਘਰ ਵਿਚ ਰੋਣਾ ਧੋਣਾ ਪੈ ਗਿਆ ਹੈ। ਇਕ ਹੋਰ ਮੌ-ਤ ਹੋ ਗਈ ਹੈ, ਜਿਸਨੇ ਸੱਭ ਨੂੰ ਦੁੱਖ ਦਿੱਤਾ ਹੈ। ਬਾਲੀਵੁਡ ਨਾਲ ਜੁੜੀ ਹੋਈ ਇਹ ਖਬਰ ਮੁੰਬਈ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਅਦਾਕਾਰਾ ਪਤਰਲੇਖਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ, ਇਸ ਖਬਰ ਦੇ ਆਉਣ ਨਾਲ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸਦੀ ਜਾਣਕਾਰੀ ਖੁਦ ਅਦਾਕਾਰਾ ਦੇ ਵਲੋਂ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਗਈ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ। ਉਨ੍ਹਾਂ ਨੇ ਇਕ ਫੋਟੋ ਸਾਂਝੀ ਕਰਦੇ ਹੋਏ, ਬਹੁਤ ਹੀ ਭਾਵੁਕ ਪੋਸਟ ਲਿਖੀ ਜਿਸਤੋਂ ਬਆਦ ਹਰ ਕੋਈ ਭਾਵੁਕ ਨਜਰ ਆਇਆ । ਅਦਾਕਾਰਾ ਨੇ ਲਿਖਿਆ ਕਿ ਉਹ ਆਪਣੇ ਪਿਤਾ ਤੋਂ ਨਰਾਜ ਹੈ, ਕਿਉਂਕਿ ਉਸਦੇ ਪਿਤਾ ਬਿਨਾਂ ਕੋਈ ਗੱਲ ਕਿਤੇ ਚਲੇ ਗਏ ਹਨ। ਉਸਨੇ ਕਿਹਾ ਕਿ ਉਹ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਹੈ, ਅਤੇ ਉਸਦੇ ਪਿਤਾ ਹਮੇਸ਼ਾ ਉਨ੍ਹਾਂ ਦੇ ਵਿਚਕਾਰ ਰਹਿਣਗੇ। ਉਸਨੇ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਉਹ ਆਪਣੇ ਪਿਤਾ ਜੀ ਦਾ ਧੰਨਵਾਦ ਕਰਦੀ ਹੈ,ਜਿਸਨੇ ਉਨ੍ਹਾਂ ਨੂੰ ਇਹ ਜ਼ਿੰਦਗੀ ਦਿੱਤੀ।

ਉਸਨੇ ਸ਼ਾਨਦਾਰ ਜ਼ਿੰਦਗੀ ਦੇਣ ਲਈ ਆਪਣੇ ਪਿਤਾ ਦਾ ਧੰਨਵਾਦ ਕੀਤਾ ਅਤੇ ਲਿਖਿਆ ਕਿ ਉਸਦੇ ਪਿਤਾ ਬਹੁਤ ਵਧੀਆ ਸਨ ਅਤੇ ਹਮੇਸ਼ਾ ਉਨਾਂ ਨੇ ਵਧੇਰੇ ਕੰਮ ਕੀਤਾ ਸਾਡੇ ਲਈ। ਸਾਰੇ ਇਸ ਮੌਕੇ ਉਨ੍ਹਾਂ ਨਾਲ ਦੁੱਖ ਸਾਂਝਾ ਕਰ ਰਹੇ ਹਨ। ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਹਰ ਕੋਈ ਸ-ਦ-ਮੇ ਵਿੱਚ ਹੈ। ਉਹ ਇਕ ਚੰਗੇ ਇਨਸਾਨ ਸਨ ਅਤੇ ਹਮੇਸ਼ਾ ਆਪਣੇ ਪਰਿਵਾਰ ਲਈ ਬਿਹਤਰ ਕਰਨ ਬਾਰੇ ਸੋਚਦੇ ਸਨ।error: Content is protected !!