ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਰਾਤ ਚੱਲੇ ਰਾਹਤ ਕਾਰਜ ਦੇ ਬਾਅਦ ਵੀ 2 ਸਾਲਾਂ ਦੇ ਬੱਚੇ ਨੂੰ ਬੋਰਵੈਲ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਸਕਿਆ। ਪ੍ਰਸ਼ਾਸਨ ਤੋਂ ਲੈ ਕੇ NDRF ਦੀ ਟੀਮ ਬੱਚੇ ਨੂੰ ਬੋਰਵੈਲ ਵਿੱਚੋਂ ਬਾਹਰ ਕੱਢਣ ਲਈ ਰਾਹਤ ਕਾਰਜਾਂ ਵਿੱਚ ਜੁੜੀ ਹੋਈ ਹੈ।
ਦਰਅਸਲ ਕੱਲ੍ਹ ਪਿੰਡ ਭਗਵਾਨਪੁਰਾ ਵਿੱਚ ਦੋ ਸਾਲਾ ਬੱਚਾ ਫ਼ਤਹਿਵੀਰ ਸਿੰਘ 150 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਗਿਆ ਸੀ ਜਿਸ ਨੂੰ ਬਾਹਰ ਕੱਢਣ ਲਈ ਕੱਲ੍ਹ ਦੇ ਰਾਹਤ ਕਾਰਜ ਚਾਲੂ ਹਨ।
ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਫ਼ਤਹਿਵੀਰ ਸਿੰਘ ਨੂੰ ਬਾਹਰ ਕੱਢਣ ਵਿੱਚ 5 ਤੋਂ 8 ਘੰਟਿਆਂ ਦਾ ਸਮਾਂ ਲੱਗ ਸਕਦਾ ਹੈ ਤੇ ਉਸਦੀ ਦਾਦੀ ਨੇ ਇੱਕ ਵੀਡੀਓ ਵਿਚ ਫਤਹਿਵੀਰ ਦੇ ਬੋਰਵੈਲ ਚ’ ਡਿੱਗਣ ਦੀ ਪੂਰੀ ਕਹਾਣੀ ਬਾਰੇ ਦੱਸਿਆ ਹੈ ਜਿਸਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ ਤੇ ਦਾਦੀ ਨੇ ਰੋਂਦੇ ਹੋਏ ਆਪਣੇ ਪੋਤੇ ਫਤਹਿਵੀਰ ਦਾ ਹਾਲ ਬਿਆਨ ਕੀਤਾ ਹੈ |
ਅੱਜ ਪ੍ਰਸ਼ਾਸਨ ਨੇ ਹੋਰ ਤਰੀਕਿਆਂ ਨਾਲ ਬੱਚੇ ਨੂੰ ਬਾਹਰ ਕੱਢਣ ਦੇ ਯਤਨ ਆਰੰਭ ਦਿੱਤੇ ਹਨ। ਬੋਰਵੈਲ 150 ਫੁੱਟ ਡੂੰਘਾ ਹੈ। ਬੱਚੇ ਦੀ ਜਾਨ ਨੂੰ ਵੀ ਖ਼ਤਰਾ ਹੈ। ਹੁਣ ਇਸ ਬੋਰ ਦੇ ਬਰਾਬਰ ਇੱਕ ਹੋਰ ਬੋਰ ਕੀਤਾ ਜਾ ਰਿਹਾ ਹੈ।
ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ ਲਾਇਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਗਈ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |
ਬੋਰ ਚ ਡਿਗੇ ਬਚੇ ਦੀ ਦਾਦੀ ਨੇ ਦਸੀ ਅਸਲ ਕਹਾਣੀ ਕਹਿੰਦੀ ਜਦੋਂ ਮੈਂ ਚੀਕ ਸੁਣੀ ਤਾਂ ਮੁੰਡਾ ਬੋਲਿਆ। ……..(ਵੀਡੀਓ )