BREAKING NEWS
Search

ਬਾਲੀਵੁੱਡ ਦੇ ਇਹ 4 ਕਲਾਕਾਰ ਆਪਣੇ ਨੌਕਰਾਂ ਨੂੰ ਮੰਨਦੇ ਹਨ ਆਪਣੇ ਘਰ ਦਾ ਮੈਂਬਰ ਜਾਣ ਕੇ ਹੋਵੇਗਾ ਮਾਣ ਮਹਿਸੂਸ

ਅੱਜ ਬਾਲੀਵੁੱਡ ਵਿਚ ਕੰਮ ਕਰਨ ਵਾਲੇ ਸਿਤਾਰੇ ਫ਼ਿਲਮਾਂ ਵਿਚ ਐਕਟਿੰਗ ਦੇ ਰਾਹੀਂ ਸਾਲਾਨਾ ਲੱਖਾਂ ਕਰੋੜਾ ਦੀ ਕਮਾਈ ਆਸਾਨੀ ਨਾਲ ਕਰ ਲੈਂਦੇ ਹਨ ਜਿੰਨਾ ਪੈਸਿਆਂ ਨਾਲ ਇਹ ਆਪਣੇ ਮਹਿੰਗੇ ਮਹਿੰਗੇ ਸ਼ੌਂਕ ਅਤੇ ਆਲੀਸ਼ਾਨ ਘਰਾਂ ਵਿਚ ਰਹਿਣ ਦੇ ਨਾਲ ਨਾਲ ਲਗਜਰੀ ਕਾਰ ਵਿਚ ਘੁਮੰਦੇ ਫਿਰਦੇ ਹਨ ਜਿੰਨਾ ਵਿੱਚੋ ਕੁਝ ਲੋਕ ਪੈਸੇ ਦਾ ਘਮੰਡ ਕਰਦੇ ਹਨ ਤਾ ਕੁਝ ਲੋਕ ਕਰੋੜਾ ਦੀ ਜਾਇਦਾਦ ਹੋਣ ਦੇ ਬਾਵਜੂਦ ਇਕ ਆਮ ਇਨਸਾਨ ਦੀ ਤਰ੍ਹਾਂ ਲੋਕਾਂ ਨਾਲ ਪੇਸ਼ ਆਉਂਦੇ ਹਨ ਤਾ ਆਓ ਜਾਣਦੇ ਹਾਂ ਕਿਹੜੇ ਹਨ ਉਹ ਬਾਲੀਵੁੱਡ ਦੇ 4 ਕਲਾਕਾਰ ਜੋ ਆਪਣੇ ਨੌਕਰਾਂ ਨੂੰ ਆਪਣੇ ਘਰ ਦਾ ਮੈਂਬਰ ਹੀ ਸਮਝਦੇ ਹਨ।

ਕੁਝ ਸਮਾਂ ਪਹਿਲਾ ਕਪਿਲ ਸ਼ਰਮਾ ਦੀ ਕਮੇਡੀ ਸ਼ੋ ਕਪਿਲ ਸ਼ਰਮਾ ਸ਼ੋ ਵਿਚ ਸਲਮਾਨ ਖਾਨ ਦੇ ਨਾਲ ਉਹਨਾਂ ਦਾ ਪਰਵਾਰ ਨਜ਼ਰ ਆਇਆ ਸੀ ਜਿਥੇ ਸਲਮਾਨ ਅਤੇ ਉਸਦੇ ਪਰਿਵਾਰ ਨੇ ਖੁੱਲ ਕੇ ਦੱਸਿਆ ਕਿ ਉਹਨਾਂ ਦੇ ਘਰ ਵਿਚ ਕੰਮ ਕਰਨ ਵਾਲਾ ਗੰਗਾ ਰਾਮ ਨਾਮ ਦਾ ਇਕ ਨੌਕਰ ਸਾਲਾਂ ਤੋਂ ਉਹਨਾਂ ਦੇ ਘਰ ਦਾ ਮੈਂਬਰ ਬਣਿਆ ਹੋਇਆ ਹੈ।

ਬਾਲੀਵੁੱਡ ਦੇ ਹੀ ਹੀ ਮੈਨ ਕਹੇ ਜਾਣ ਵਾਲੇ ਧਰਮਿੰਦਰ ਅੱਜ ਕਰੋੜਾ ਦੀ ਜਾਇਦਾਦ ਦੇ ਇੱਕਲੇ ਹੀ ਮਾਲਕ ਹਨ ਜੋ ਅੱਜ ਵੀ ਆਪਣੇ ਘਰ ਤੇ ਇੱਕ ਆਮ ਇਨਸਾਨ ਦੀ ਤਰ੍ਹਾਂ ਰਹਿੰਦੇ ਹਾਂ ਜੋ ਆਪਣੇ ਘਰ ਅਤੇ ਫਾਰਮ ਹਾਊਸ ਤੇ ਰਹਿਣ ਵਾਲੇ ਨੌਕਰਾਂ ਨੂੰ ਵੀ ਆਪਣਾ ਪਰਿਵਾਰ ਬਣਾ ਲਿਆ ਹੈ ਦੱਸ ਦੇ ਕਿ ਧਰਮਿੰਦਰ ਆਪਣੇ ਨੌਕਰਾਂ ਦੇ ਬੱਚੇ ਨੂੰ ਆਪਣੇ ਬੱਚੇ ਮੰਨਦੇ ਹਨ ਜਿੰਨਾ ਦਾ ਪੜ੍ਹਨ ਲਿਖਣ ਅਤੇ ਕੱਪੜਿਆਂ ਤੱਕ ਦਾ ਖਰਚਾ ਉਹ ਖੁਦ ਹੀ ਚੁੱਕਦੇ ਹਨ।

ਕੁਝ ਸਮੇ ਪਹਿਲਾ ਆਲੀਆ ਭੱਟ ਅਤੇ ਉਹਨਾਂ ਨੌਕਰਾਣੀ ਸਰੋਜ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਤਸਵੀਰ ਨੂੰ ਖੁਦ ਆਲੀਆ ਭੱਟ ਨੇ ਆਪਣੇ ਸ਼ੋਸ਼ਲ ਅਕਾਊਂਟ ਤੇ ਸ਼ੇਅਰ ਕੀਤਾ ਸੀ ਅਸਲ ਵਿਚ ਆਲੀਆ ਭੱਟ ਕੁਝ ਮਹੀਨੇ ਪਹਿਲਾ ਆਪਣੇ ਘਰ ਦੀ ਨੌਕਰਾਣੀ ਦੇ ਵਿਆਹ ਵਿੱਚ ਸ਼ਰੀਫ ਹੋਣ ਪਹੁੰਚੀ ਸੀ ਜਿਸਦਾ ਇਹ ਕੰਮ ਲੱਖਾਂ ਲੋਕਾਂ ਖੂਬ ਪੰਸਦ ਆਇਆ ਸੀ।

ਜਾਂਹਵੀ ਕਪੂਰ :- ਉਹਨਾਂ ਦੀ ਮਾਂ ਸ਼੍ਰੀ ਦੇਵੀ ਦਾ ਆਪਣੇ ਘਰ ਦੇ ਹਰ ਇਕ ਨੌਕਰ ਦੇ ਨਾਲ ਚੰਗਾ ਵਿਵਹਾਰ ਰਿਹਾ ਸੀ ਜਿਸਨੂੰ ਅੱਜ ਉਸਦੀ ਬੇਟੀ ਨਿਭਾ ਰਹੀ ਹੈ ਸ਼੍ਰੀ ਦੇਵੀ ਮਰਨ ਤੋਂ ਪਹਿਲਾ ਆਪਣੇ ਘਰ ਦੇ ਹਰ ਨੌਕਰ ਨੂੰ ਆਪਣੇ ਘਰ ਦਾ ਮੈਂਬਰ ਦੇ ਵਾਂਗ ਮੰਨਦੀ ਹੈ ਜੋ ਆਪਣੇ ਫਰੀ ਸਮੇ ਵਿਚ ਆਪਣੇ ਘਰ ਦੇ ਕਿਚਨ ਵਿੱਚ ਹੱਥ ਵੀ ਵਟਾਉਂਦੀ ਸੀerror: Content is protected !!