BREAKING NEWS
Search

ਬਹੁਤ ਹੀ ਦੁਖਦਾਈ ਖਬਰ – ਇੰਡੀਆ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਮੌਤ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਬਹੁਤ ਹੀ ਦੁਖਦਾਈ ਖਬਰ ਆਈ ਹੈ ਇੰਡੀਆ ਦੀ ਇਸ ਮਸ਼ਹੂਰ ਹਸਤੀ ਦੀ ਮੌਤ ਹੋ ਗਈ ਹੈ ਇਹ ਹਸਤੀ ਕੋਈ ਆਮ ਹਸਤੀ ਨਹੀ ਸੀ ਪਰਮਾਤਮਾ ਇਹੋ ਜਿਹੇ ਵਿਰਲੇ ਹੀ ਇਨਸਾਨ ਧਰਤੀ ਤੇ ਭੇਜਦਾ ਹੈ ਦੇਖੋ ਪੂਰੀ ਖਬਰ

“ਗਰੀਬਾਂ ਦਾ 2 ਰੁਪਏ ‘ਚ ਇਲਾਜ ਕਰਨ ਵਾਲੇ ਡਾਕਟਰ ਦਾ ਹੋਇਆ ਦਿਹਾਂਤ”,

helpਚੇਨਈ ਦੇ ਇੱਕ ਮਸ਼ਹੂਰ ਡਾਕਟਰ ਜਯਾਚੰਦਰਨ ਦਾ ਦੇਹਾਂਤ ਹੋ ਗਿਆ। ਦੱਸ ਦੇਈਏ ਕਿ ਇਹ ਡਾਕਟਰ ਮਰੀਜ਼ਾਂ ਤੋਂ ਸਿਰਫ ਦੋ ਰੁਪਏ ਲੈ ਕੇ ਇਲਾਜ ਕਰਦੇ ਸਨ।ਡਾ. ਐਸ.ਜਯਾਚੰਦਰਨ ਨੂੰ ‘2 ਰੁਪਏ ਡਾਕਟਰ’ ਦੇ ਨਾਲ-ਨਾਲ ਮਕਲ ਮਾਰੂਥੁਵਰ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ।ਉਹਨਾਂ ਦੇ ਫੇਫਡ਼ਿਆਂ ਚ ਇੰਫੈਕਸ਼ਨ ਸੀ ਜਿਸ ਕਰਕੇ ਉਹ ਲੰਮੇ ਸਮੇਂ ਤੋਂ ਬਿਮਾਰ ਸਨ। ਦੱਖਣ ਦਿੱਲੀ ਵਿਚ ਮੌਜੂਦ ਉਹਨਾਂ ਦੇ ਘਰ ਬਾਹਰ ਡਾਕਟਰ ਸਾਬ ਨੂੰ ਆਖ਼ਰੀ ਵਿਦਾਇਗੀ ਦੇਣ ਲਈ ਹਜ਼ਾਰਾਂ ਲੋਕ ਪਹੁੰਚੇ।

1. ਡਾਕਟਰ ਜਯਾਚੰਦਰਨ ਨੇ ਮਦਰਾਸ ਮੈਡੀਕਲ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਆਪਣੇ ਘਰ ਵਿਚ ਸਾਲ 1970 ਤੋਂ ਡਾਕਟਰੀ ਦੀ ਸ਼ੁਰੂਆਤ ਕੀਤੀ।
2. ਐਸ.ਜਯਾਚੰਦਰਨ ਹਮੇਸ਼ਾਂ ਚੇਨਈ ਦੇ ਗਰੀਬ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਸਨ ਇਸ ਲਈ ਫੀਸ ਨਹੀਂ ਲੈਂਦੇ ਸਨ।

3.ਉਹਨਾਂ ਨੇ ਕਦੇ ਡੋਨੇਸ਼ਨ ਨਹੀਂ ਲਈ ਬਲਕਿ ਲੋਕਾਂ ਨੂੰ ਕਹਿੰਦੇ ਸਨ ਕਿ ਜ਼ਰੂਰਤਮੰਦਾਂ ਨੂੰ ਇਹਨਾਂ ਪੈਸਿਆਂ ਦੀਆਂ ਦਵਾਈਆਂ ਲੈ ਦਵੋ।
4. ਡਾਕਟਰ ਜਯਾਚੰਦਰਨ ਨੇ ਆਪਣੇ ਸਮਾਜ ਸੇਵੀ ਕੰਮਾਂ ਲਈ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕੀਤੇerror: Content is protected !!