BREAKING NEWS
Search

ਫੌਜੀ ਨਾਲ ਫੇਸਬੁੱਕ ਤੇ ਕੀਤੀ ਦੋਸਤੀ ਇੱਕ ਮੁਲਾਕਾਤ ਦੇ ਬਾਅਦ ਕੁੜੀ ਭੇਜਣ ਲੱਗੀ ਆਪਣੀਆਂ ਹੀ ਅਸ਼ਲੀਲ ਤਸਵੀਰਾਂ

ਪੰਜਾਬ ਦੇ ਹੁਸ਼ਿਆਰਪੁਰ ਜਿਲੇ ਵਿਚ ਇੱਕ ਸ਼ਹਿਰ ਹੈ ਗੜਦੀਵਾਲਾ। ਇਥੋਂ ਦੀ ਪੁਲਸ ਦੇ ਕੋਲ ਇੱਕ ਅਜੀਬ ਗਰੀਬ ਮਾਮਲਾ ਸਾਹਮਣੇ ਆਇਆ ਹੈ ਇੱਕ ਫੌਜੀ ਨੇ ਪੁਲਸ ਦੇ ਕੋਲ ਸ਼ਕਾਇਤ ਦਰਜ ਕਰਵਾਈ ਹੈ ਫੌਜੀ ਦਾ ਕਹਿਣਾ ਹੈ ਕਿ ਇੱਕ ਕੁੜੀ ਆਪਣੀ ਹੀ ਅਸ਼ਲੀਲ ਫੋਟੋ ਖਿੱਚ ਕੇ ਉਸਨੂੰ whats-app ਤੇ ਭੇਜ ਰਹੀ ਹੈ।

ਇਹਨਾਂ ਦਿਨਾਂ ਵਿਚ ਔਰਤਾਂ ਦੀ ਅਸ਼ਲੀਲ ਫੋਟੋ,ਵੀਡੀਓ,ਬਣਾਉਣ ਦੀਆ ਕਾਫੀ ਖਬਰਾਂ ਆ ਰਹੀਆਂ ਹਨ ਪਰ ਇਹ ਮਾਮਲਾ ਇੱਕ ਦਮ ਉਲਟਾ ਹੈ। ਇਸ ਕੇਸ ਵਿਚ ਕੁੜੀ ਖੁਦ ਹੀ ਆਪਣੀ ਅਸ਼ਲੀਲ ਫੋਟੋ ਖਿੱਚ ਕੇ ਫੋਜੀ ਨੂੰ ਲਗਾਤਾਰ ਭੇਜ ਰਹੀ ਹੈ। ਇਸ ਤੋਂ ਵੀ ਜ਼ਿਆਦਾ ਹੈਰਾਨੀ ਦੀ ਗੱਲ ਹੈ ਕਿ ਜੋ ਕੁੜੀ ਫੌਜੀ ਨੂੰ ਆਪਣੀ ਹੀ ਅਸ਼ਲੀਲ ਤਸਵੀਰ ਭੇਜ ਰਹੀ ਹੈ ਉਹ ਉਸਨੂੰ ਜਾਣਦਾ ਤਾ ਹੈ ਪਰ ਉਸਦਾ ਚਿਹਰਾ ਨਹੀਂ ਪਹਿਚਾਣਦਾ ਹੈ। ਫੌਜੀ ਨੇ ਜਦੋ ਕੁੜੀ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਤਾ ਇੱਕ ਵਾਰ ਤਾ ਪੁਲਸ ਨੂੰ ਵੀ ਯਕੀਨ ਨਹੀਂ ਹੋਇਆ ਪਰ ਜਾਚ ਕਰਨ ਦੇ ਬਾਅਦ ਪੁਲਸ ਨੂੰ ਠੋਸ ਕਾਰਨ ਮਿਲਿਆ ਅਤੇ ਉਹਨਾਂ ਨੇ ਕੁੜੀ ਦੇ ਖਿਲਾਫ ਕੇਸ ਵੀ ਦਰਜ ਕਰ ਲਿਆ ਹੈ। ਪੁਲਸ ਦੇ ਕੋਲ ਜਿਸ ਵਿਅਕਤੀ ਨੇ ਸ਼ਕਾਇਤ ਦਰਜ ਕਰਵਾਈ ਹੈ ਉਸਦਾ ਨਾਮ ਸੰਦੀਪ ਸਿੰਘ ਹੈ ਜਿਸਦੇ ਭਰਾ ਦਾ ਨਾਮ ਮਨਦੀਪ ਸਿੰਘ ਹੈ। ਬੰਬੋਲੇਵਾਲ ਪਿੰਡ ਦੇ ਵਸਨੀਕ ਮਨਦੀਪ ਸਿੰਘ ਦੀ ਇੱਕ ਦੋਸਤ ਹੈ ਜੋ ਕਿ ਗੜਦੀਵਾਲਾ ਦੀ ਰਹਿਣ ਵਾਲੀ ਹੈ। ਇਹੀ ਕੁੜੀ ਮਨਦੀਪ ਸਿੰਘ ਨੂੰ ਆਪਣੀਆਂ ਨਗਨ ਤਸਵੀਰਾਂ ਭੇਜਦੀ ਹੈ।

ਫੌਜੀ ਮਨਦੀਪ ਸਿੰਘ ਦੀ ਕੁੜੀ ਦੇ ਨਾਲ ਦੋਸਤੀ ਫੇਸਬੁੱਕ ਦੇ ਰਾਹੀਂ ਹੋਈ ਸੀ ਫੇਸਬੁੱਕ ਤੇ ਗੱਲਬਾਤ ਦੇ ਬਾਅਦ ਮਨਦੀਪ ਅਤੇ ਕੁੜੀ ਦੀ ਇੱਕ ਵਾਰ ਮੁਲਾਕਾਤ ਵੀ ਹੋਈ ਦੋਨੋ ਮੁਕੇਰੀਆਂ ਦੇ ਇੱਕ ਹੋਟਲ ਵਿਚ ਮਿਲੇ ਸੀ ਪਰ ਕੁੜੀ ਨੇ ਮੂੰਹ ਨੂੰ ਦੁੱਪਟੇ ਨਾਲ ਲੁਕੋ ਕੇ ਰਖਿਆ ਸੀ ਉਸਦਾ ਕਹਿਣਾ ਸੀ ਕਿ ਇਸ ਜਗਾ ਦੇ ਕਾਫੀ ਲੋਕ ਉਸਨੂੰ ਜਾਣਦੇ ਹਨ।

ਪੁਲਸ ਦੇ ਮੁਤਾਬਿਕ ਕੁੜੀ ਨੇ ਸ਼ੁਰੂਆਤ ਵਿਚ ਤਾ ਮਨਦੀਪ ਨਾਲ ਕਾਫੀ ਚੰਗੇ ਤਰੀਕੇ ਨਾਲ ਗੱਲਬਾਤ ਕੀਤੀ ਪਰ ਬਾਅਦ ਵਿਚ ਉਸਨੇ ਵਟਸਐਪ ਤੇ ਅਸ਼ਲੀਲ ਫੋਟੋ ਭੇਜ ਕੇ ਬਲੈਕ ਮੇਲ ਕਰਨਾ ਸ਼ੁਰੂ ਕਰ ਦਿੱਤਾ ਪੁਲਸ ਦੇ ਅਨੁਸਾਰ ਜਾਚ ਦੇ ਦੌਰਾਨ ਕੁੜੀ ਨੇ ਫੋਟੋ ਭੇਜਣ ਦੀ ਗੱਲ ਸਵਿੱਕਰ ਕੀਤੀ ਹੈ। ਉਹ ਆਪਣੇ ਹੀ ਘਰ ਤੇ ਹੀ ਫੋਟੋਆਂ ਖਿਚਦੀ ਸੀ ਅਤੇ ਫੌਜੀ ਨੂੰ ਭੇਜ ਦਿਆਂ ਕਰਦੀ ਸੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!