BREAKING NEWS
Search

ਫੋਨ ਖੋਹ ਕੇ ਭੱਜ ਰਹੇ ਲੁਟੇਰਿਆਂ ਦੀ ਇਸ ਬਹਾਦੁਰ ਭੈਣ ਨੇ ਕੀਤੀ ਛਿੱਤਰ-ਪਰੇੜ,ਦੇਖੋ CCTV ਵੀਡੀਓ ਤੇ ਸ਼ੇਅਰ ਕਰੋ

ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅੱਜ ਦੇ ਦੌਰ ਵਿਚ ਲੁੱਟਾਂ-ਖੋਹਾਂ ਦੀ ਇੰਨੀਂ ਹੜਕੰਪ ਮੱਚੀ ਹੋਈ ਹੈ ਕਿ ਲੋਕ ਇੱਕ-ਦੂਜੇ ਦੇ ਹੱਥਾਂ ਹੀ ਸਮਾਨ ਖੋਹ ਕੇ ਭੱਜਣ ਨੂੰ ਤਿਆਰ ਰਹਿੰਦੇ ਹਨ ਤੇ ਇਹਨਾਂ ਲੁੱਟਾਂ ਖੋਹਾਂ ਦਾ ਦੌਰ ਆਮ ਕਰਕੇ ਸਾਡੇ ਦੇਸ਼ ਭਾਰਤ ਦੇ ਵਿਚ ਜਿਆਦਾ ਹੈ ਕਿਉਂਕਿ ਇੱਥੋਂ ਦਾ ਸਿਸਟਮ ਲੁਟੇਰਿਆਂ ਵਿਰੁੱਧ ਕੋਈ ਖਾਸ ਕਾਰਵਾਈ ਨਹੀਂ ਕਰਦਾ |ਇੱਕ ਅਜਿਹੀ ਹੀ ਘਟਨਾ ਅੱਜ ਸਾਡੇ ਸਾਹਮਣੇ ਆਈ ਹੈ ਜਿਸਨੂੰ ਦੇਖ ਕੇ ਹਰ ਕੋਈ ਇਸ ਬਹਾਦੁਰ ਮਹਿਲਾ ਦੀ ਵਾਹ-ਵਾਹ ਕਰ ਰਿਹਾ ਹੈ |

ਇਹ ਘਟਨਾ ਮੁਕਤਸਰ ਸਾਹਿਬ ਦੀ ਹੈ |ਜਿੱਥੇ ਦੋ ਮੁੰਡੇ ਮੋਟਰਸਾਇਕਲ ਸਵਾਰ ਜਾ ਰਹੇ ਸਨ ਤੇ ਪਿੱਛੋ ਅਚਾਨਕ ਇੱਕ ਮਹਿਲਾ ਨੇ ਆ ਕੇ ਉਹਨਾਂ ਵਿਚ ਐਕਟਿਵਾ ਸਕੂਟਰੀ ਮਾਰੀ ਤੇ ਉਹ ਬੁਰੀ ਤਰਾਂ ਨਾਲ ਡਿੱਗ ਪਏ ਤੇ ਡਿੱਗਣ ਤੋਂ ਬਾਅਦ ਤੁਰੰਤ ਹੀ ਉਹ ਉੱਥੋਂ ਮੋਟਰਸਾਇਕਲ ਘੁੰਮਾ ਕੇ ਫਰਾਰ ਹੋਣ ਲੱਗੇ ਇਸ ਮਹਿਲਾ ਨੇ ਇਹਨਾਂ ਮੁੰਡਿਆਂ ਨੂੰ ਰੋਕਣਾ ਚਾਹਿਆ ਤੇ ਇੱਕ ਮੁੰਡਾ ਮੌਕੇ ਤੇ ਹੀ ਫਟਾਫਟ ਫਰਾਰ ਹੋ ਗਿਆ,

ਦੂਜੇ ਮੁੰਡੇ ਨੇ ਵੀ ਮੋਟਰਸਾਇਕਲ ਛੱਡ ਕੇ ਭੱਜਣਾ ਚਾਹਿਆ ਤੇ ਪਤਾ ਨਹੀਂ ਉਸਦੇ ਦਿਮਾਗ ਵਿਚ ਕੀ ਆਇਆ ਕਿ ਉਹ ਪਿੱਛੇ ਮੁੜ ਆਇਆ ਤੇ ਮਹਿਲਾ ਨੇ ਉਸਦੇ ਇੱਕ ਥੱਪੜ ਵੀ ਮਾਰਿਆ ਤੇ ਆਸ-ਪਾਸ ਦੇ ਲੋਕਾਂ ਨੇ ਉਸਨੂੰ ਕਾਬੂ ਕਰ ਲਿਆ, ਸਕੂਟਰੀ ਸਵਾਰ ਮਹਿਲਾ ਦਾ ਕਹਿਣਾ ਹੈ ਕਿ ਇਹ ਦੋਨੋਂ ਮੁੰਡੇ ਉਸਦਾ ਫੋਨ ਖੋਹ ਕੇ ਭੱਜੇ ਸਨ ਤੇ ਇਸ ਤੋਂ ਬਾਅਦ ਇਸ ਮਹਿਲਾ ਨੇ ਬਹੁਤ ਹੀ ਬਹਾਦੁਰੀ ਨਾਲ ਬਿਨਾਂ ਡਰੇ ਇਹਨਾਂ ਵਿਚ ਸਕੂਟਰੀ ਮਾਰ ਕੇ ਇਹਨਾਂ ਨੂੰ ਕਾਬੂ ਕਰ ਲਿਆ |ਬਾਕੀ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਕਿ ਕਿਸ ਤਰਾਂ ਇਸ ਮਹਿਲਾ ਨੇ ਆਪਣੀ ਬਹਾਦੁਰੀ ਨਾਲ ਇਹਨਾਂ ਦੋ ਲੁਟੇਰਿਆਂ ਨੂੰ ਮਾਤ ਪਾ ਦਿੱਤੀ |ਇਹ ਪੂਰੀ ਘਟਨਾ CCTV ਕੈਮਰੇ ਦੇ ਵਿਚ ਕੈਦ ਹੋ ਗਈ |

ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ |ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀerror: Content is protected !!