BREAKING NEWS
Search

ਫਲਾਇਟ ਵਿੱਚ ਸੋ ਗਈ ਸੀ ਮਹਿਲਾ ਜਦ ਉੱਠੀ ਤਾ ਸੀ ਚਾਰੇ ਪਾਸੇ ਹਨ੍ਹੇਰਾ ਕਰੂ ਮੈਂਬਰ ਵੀ ਸੀ ਗਾਇਬ

ਏਅਰ ਕੈਨੇਡਾ ਦੀ ਫਲਾਇਟ ਵਿੱਚ ਕਰੂ ਮੈਂਬਰ ਇੱਕ ਸੁੱਤੀ ਔਰਤ ਨੂੰ ਇੱਕਲਾ ਛੱਡ ਕੇ ਚਲੇ ਗਏ ਅਸਲ ਵਿੱਚ ਮਹਿਲਾ ਫਲਾਇਟ ਦੇ ਟੇਕ ਆਫ ਦੇ ਬਾਅਦ ਹੋ ਸੋ ਗਈ ਸੀ ਜਦ ਉਠੀ ਤਾ ਪਲੇਨ ਲੈਂਡ ਹੋ ਕੇ ਪਾਰਕਿੰਗ ਵਿਚ ਜਾ ਕੇ ਖੜਾ ਹੋ ਚੁੱਕਾ ਸੀ ਜ਼ਹਿਰ ਹੈ ਪਲੇਨ ਦੇ ਕਰੂ ਮੈਂਬਰ ਉਸ ਔਰਤ ਨੂੰ ਨਹੀਂ ਦੇਖ ਸਕੇ ਅਤੇ ਛੱਡ ਕੇ ਚਲੇ ਗਏ। ਇਹ ਘਟਨਾ ਇਸ ਮਹੀਨੇ ਦੇ ਸ਼ੁਰੂ ਦੀ ਹੈ ਟਿਫਨੀ ਐਡਮਸ ਨਾਮ ਦੀ ਔਰਤ ਦੀ ਇਸ ਕਹਾਣੀ ਨੂੰ ਉਸਦੇ ਦੋਸਤ ਨੇ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਹੈ ਉਸਦੇ ਮੁਤਾਬਿਕ ਟਿਫਨੀ ਕੁਯੂਬੇਕ ਤੋਂ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਜਾ ਰਹੀ ਸੀ ਪੋਸਟ ਦੇ ਮੁਤਾਬਿਕ ਉਹ ਫਲਾਇਟ ਵਿੱਚ ਸੋ ਗਈ ਫਿਰ ਜਦ ਉਸਦੀ ਨੀਂਦ ਖੁੱਲੀ ਤਾ ਚਾਰੇ ਪਾਸੇ ਘੁੱਪ ਹਨੇਰਾ ਸੀ।

ਟਿਫਨੀ ਨੂੰ ਪਹਿਲਾ ਲੱਗਿਆ ਕਿ ਉਹ ਕੋਈ ਬੁਰਾ ਸੁਪਨਾ ਦੇਖ ਰਹੀ ਹੈ ਉਹ ਘਬਰਾ ਗਈ ਅਤੇ ਉਸਨੇ ਆਪਣੇ ਦੋਸਤ ਨੂੰ ਫੋਨ ਕੀਤਾ ਪਰ ਜਲਦ ਹੀ ਉਸਦਾ ਫੋਨ ਕੱਟ ਗਿਆ ਕਿਉਂਕਿ ਫੋਨ ਦੀ ਬੈਟਰੀ ਖਤਮ ਹੋ ਚੁੱਕੀ ਸੀ ਉਹਨਾਂ ਫਲਾਇਟ ਦੇ ਸਾਰੇ ਯੂ ਐਸ ਬੀ ਪੋਰਟ ਵਿੱਚ ਆਪਣੇ ਫੋਨ ਨੂੰ ਲਗਾਤਾਰ ਸੁਨੁ ਚਾਰਜ ਕਰਨ ਦੀ ਕੋਸ਼ਿਸ਼ ਦੀ ਕੀਤੀ ਪਰ ਫਲਾਇਟ ਵਿੱਚ ਬਿਜਲੀ ਨਹੀਂ ਸੀ। ਟਿਫਨੀ ਦੇ ਦੋਸਤ ਨੇ ਉਸਦੀ ਕਹਾਣੀ ਏਅਰ ਕੈਨੇਡਾ ਦੇ ਫੇਸਬੁੱਕ ਪੇਜ਼ ਤੇ ਵੀ ਸ਼ੇਅਰ ਕੀਤੀ ਹੈ

ਜਿਸ ਵਿੱਚ ਦੱਸਿਆ ਗਿਆ ਹਨੇਰੇ ਤੋਂ ਟਿਫਨੀ ਨੂੰ ਪੇਨਿਕ ਅਟੈਕ ਆ ਗਿਆ ਸੀ ਉਸਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ ਉਸਦੀ ਘਬਰਾਹਟ ਵਧਦੀ ਜਾ ਰਹੀ ਸੀ ਹਨੇਰੇ ਵਿੱਚ ਹੀ ਇਧਰ ਉੱਧਰ ਖੋਜਣ ਦੇ ਬਾਅਦ ਉਹਨਾਂ ਆਖਿਰ ਵਿੱਚ ਕਾਕਪਿੱਟ ਦੇ ਕੋਲ ਟਾਰਚ ਮਿਲ ਗਿਆ ਟਾਰਚ ਦੀ ਰੋਸ਼ਨੀ ਵਿਚ ਉਹ ਕਿਸੇ ਤਰ੍ਹਾਂ ਇੱਕ ਦਰਵਾਜ਼ਾ ਖੋਲ ਸਕੀ ਪਰ ਥੱਲੇ ਨਾ ਉਤਰ ਸਕੀ ਕਿਉਂਕਿ ਪਲੇਨ ਤੋਂ ਥੱਲੇ ਉਤਰਨ ਦੇ ਲਈ ਉਹਨਾਂ 50 ਫੁੱਟ ਥੱਲੇ ਕੁੱਦਣਾ ਸੀ ਅਤੇ ਇਹ ਉਸਦੇ ਲਈ ਬੇਹੱਦ ਮੁਸ਼ਕਿਲ ਸੀ।

ਖੋਜਣ ਦੇ ਬਾਅਦ ਉਹਨਾਂ ਅਖੀਰ ਵਿਚ ਕਾਕਪਿਟ ਦੇ ਕੋਲ ਟਾਰਚ ਮਿਲ ਗਿਆ ਟਾਰਚ ਦੀ ਰੋਸ਼ਨੀ ਵਿੱਚ ਉਹ ਕਿਸੇ ਤਰ੍ਹਾਂ ਇੱਕ ਦਰਵਾਜ਼ਾ ਖੋਲ ਸਕੀ ਪਰ ਥੱਲੇ ਨਾ ਉਤਰ ਸਕੀ ਕਿਉਂਕਿ ਪਲੇਨ ਤੋਂ ਥੱਲੇ ਉਤਰਨ ਦੇ ਲਈ ਉਹਨਾਂ 50 (15 ਫੀਟ ) ਥੱਲੇ ਕੁੱਦਣਾ ਸੀ ਅਤੇ ਇਹ ਉਹਨਾਂ ਦੇ ਲਈ ਬੇਹੱਦ ਮੁਸ਼ਿਕਲ ਸੀ। ਪੋਸਟ ਦੇ ਅਨੁਸਾਰ ਅਖੀਰ ਵਿਚ ਟਿਫਨੀ ਐਡਮ ਨੇ ਟਾਰਚ ਦੀ ਰੋਸ਼ਨੀ ਨਾਲ ਲਗੇਜ ਕਾਰਟ ਡਰਾਈਵਰ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਸੰਯੋਗ ਨਾਲ ਕਾਰਟ ਡਰਾਈਵਰ ਨੇ ਉਸਨੂੰ ਦੇਖ ਲਿਆ

ਜਿਸਦੇ ਬਾਅਦ ਉਸਨੂੰ ਪਲੇਨ ਵਿੱਚੋ ਬਾਹਰ ਕੱਢਿਆ ਗਿਆ ਏਅਰ ਕੈਨੈਡਾ ਨੇ ਇਸ ਘਟਨਾ ਦੇ ਲਈ ਟਿਫਨੀ ਐਡਮ ਤੋਂ ਮੁਆਫੀ ਮੰਗੀ ਪਰ ਇਸ ਘਟਨਾ ਦੇ ਬਾਅਦ ਟਿਫਨੀ ਡਰੀ ਹੋਈ ਅਤੇ ਮਾਨਸਿਕ ਰੂਪ ਤੋਂ ਕਾਫੀ ਪ੍ਰੇਸ਼ਾਨ ਰਹਿਣ ਲੱਗੀ ਹੈ।



error: Content is protected !!