6 ਜੂਨ ਨੂੰ ਧਰਤੀ ਅੰਦਰ ਬੰਦ ਹੋਏ ਫਤਿਹ ਲਈ ਹਰ ਇਕ ਨੂੰ ਆਸ ਸੀ ਕਿ ਸ਼ਾਇਦ ਵਾਹਿਗੁਰੂ ਉਸਨੂੰ ਬਚਾ ਲਵੇ। ਪਰ ਪ੍ਰਸ਼ਾਸਨ ਦੀ ਨਾਕਾਮੀ ਰਹੀ ਕਿ ਅੱਜ ਫਤਿਹਵੀਰ ਸਾਡੇ ਵਿੱਚ ਨਹੀਂ ਰਿਹਾ। ਰਹੇ ਫਤਿਹਵੀਰ ਸਿੰਘ ਨੇ ਫਾਨੀ ਸੰਸਾਰ ਨੂੰ ਅਲਵੀਦਾ ਆਖ ਦਿੱਤਾ ਹੈ। ਹੁਣ ਇਸ ਮਾਮਲੇ ‘ਚ ਵੱਡੀ ਖਬਰ ਸਾਹਮਣੇ ਆਈ ਹੈ ਕਿ ਜਦੋਂ ਬੋਰ ਦੇ ਨੇੜੇ ਤੋਂ ਜਾ ਕੇ ਦੇਖਿਆ ਗਿਆ ਤਾਂ ਇੱਕ ਵੱਡਾ ਸੱਚ ਸਾਹਮਣੇ ਆਇਆ ਕਿ ਫਤਹਿਵੀਰ ਨੂੰ ਬਹੁਤ ਹੀ ਭਿਆਨਕ ਤਰੀਕੇ ਨਾਲ ਬਾਹਰ ਕੱਢ ਗਿਆ ਜਿਸ ਕਰਕੇ ਉਸ ਬੋਰ ਤੇ ਸਾਫ਼ ਖੂਨ ਦੇ ਨਿਸ਼ਾਨ ਲੱਗੇ ਹੋਏ ਦਿਖਾਈ ਦੇ ਰਹੇ ਹਨ |
ਸਰਕਾਰ ਤੇ ਪ੍ਰਸ਼ਾਸ਼ਨ ਦੀ ਨਲਾਇਕੀ ਤੇ ਲੋਕ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ ਕਿ ਮਾਸੂਮ ਨੂੰ ਛੇਤੀ ਤੋਂ ਛੇਤੀ ਬਾਹਰ ਕਿਉਂ ਨਹੀਂ ਕੱਢਿਆ ਗਿਆ ਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਗਿਆ ਤੇ ਕਿਉਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਰਕੇ ਮਾਸੂਮ ਫਤਹਿ ਬਾਹਰ ਨਿਕਲ ਸਕੇ |ਦਰਾਸਲ ਜਦੋਂ ਮੀਡੀਆ ਉਸ ਬੋਰਵੈੱਲ ਦੇ ਕੋਲ ਪਹੁੰਚਿਆ ਤਾਂ ਇੱਕ ਵੱਡਾ ਸੱਚ ਸਾਹਮਣੇ ਆਇਆ |
ਜਿਸ ਵਿਚੋਂ ਇਹ ਸਾਫ਼ ਹੋਇਆ ਕਿ ਫਤਹਿਵੀਰ ਨੂੰ ਬਹੁਤ ਹੀ ਭਿਆਨਕ ਤਰੀਕੇ ਨਾਲ ਬਾਹਰ ਕੱਢਿਆ ਗਿਆ ਜਿਸ ਨਾਲ ਬੋਰ ਖੂਨ ਨਾਲ ਲੱਥ-ਪੱਥ ਹੋ ਗਿਆ ਤੇ ਫਤਹਿਵੀਰ ਪਹਿਲਾਂ ਤੋਂ ਹੀ ਮਰਿਆ ਹੋਇਆ ਸੀ ਪਰ ਦਿਖਾਵਾ ਕਰਨ ਦੇ ਲਈ ਫਤਹਿ ਨੂੰ ਚੰਡੀਗੜ੍ਹ PGI ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਦਾ ਐਲਾਨ ਕਰ ਦਿੱਤਾ ਗਿਆ ਤੇ ਤੁਸੀਂ ਵੀ ਇਸ ਵੀਡੀਓ ਦੇ ਵਿਚ ਫਤਹਿ ਦੀ ਮੌਤ ਦਾ ਵੱਡਾ ਸੱਚ ਜਾਣ ਸਕਦੇ ਹੋ ਕਿ ਇਸ ਭਿਆਨਕ ਘਟਨਾਂ ਦਾ ਅਸਲ ਜਿੰਮੇਵਾਰ ਕੌਣ ਹੈ |
ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਤਾਜੀਆਂ ਤੇ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਕੌਰ ਮੀਡੀਆ ਪੇਜ ਲਾਇਕ ਕਰੋ ਤੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਜਾਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |
ਤਾਜਾ ਜਾਣਕਾਰੀ