=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ : 30 ਹਜਾਰ ਤਨਖਾਹ ਲੈਣ ਵਾਲੀ ਕੁੜੀ ਨਾਲ ਦੇਖੋ ਕੀ ਕੀ ਹੋ ਗਿਆ ਦੇ ਰਹੀ ਹੁਣ ਇਹ ਦੁਹਾਈਆਂ

30 ਹਜਾਰ ਤਨਖਾਹ ਲੈਣ ਵਾਲੀ ਕੁੜੀ ਨਾਲ ਦੇਖੋ ਕੀ ਕੀ ਹੋ ਗਿਆ

ਅੰਮ੍ਰਿਤਸਰ- ਫਰੀਦਾਬਾਦ ਤੋਂ ਆਈ ਇਕ ਵਿਆਹੁਤਾ ਅੱਜਕੱਲ੍ਹ ਅਜਨਾਲਾ ‘ਚ ਇਨਸਾਫ ਦੀ। ਗੁ ਹਾ ਰ। ਲਗਾ ਰਹੀ ਹੈ। ਦਰਅਸਲ ਰਾਮਾ ਨਾਂ ਦੀ ਕੁੜੀ ਫਰੀਦਾਬਾਦ ‘ਚ ਇਕ ਨਿੱਜੀ ਕੰਪਨੀ ‘ਚ 30000 ਮਹੀਨਾ ਕਮਾਉਂਦੀ ਸੀ, ਜਦੋਂ ਉਸ ਦਾ ਵਿਆਹ ਅੰਮ੍ਰਿਤਸਰ ਦੇ ਇਕ ਮੁੰਡੇ ਨਾਲ ਹੋਇਆ ਤਾਂ ਉਸ ਸਮੇਂ ਇਹ ਕਿਹਾ ਗਿਆ ਕਿ ਉਹ ਇਕ ਵੱਡੇ ਆੜਤੀ ਹਨ ਪਰ ਜਦੋਂ ਵਿਆਹ ਕਰਕੇ ਇੱਥੇ ਆਈ ਤਾਂ ਪਤਾ ਚੱਲਿਆ ਕਿ ਉਹ ਕੋਈ ਆੜ੍ਹਤੀ ਨਹੀਂ ਹੈ ਅਤੇ ਉਹ ਕਿਸੇ ਦੁਕਾਨ ‘ਤੇ ਛੋਟੀ-ਮੋਟੀ ਨੌਕਰੀ ਕਰਦਾ ਹੈ।

ਇੰਨਾ ਹੀ ਨਹੀਂ ਕੁੜੀ ਦਾ ਕਹਿਣਾ ਹੈ ਕਿ ਮੇਰੇ ਵਿਆਹ ਨੂੰ ਅਜੇ 2 ਮਹੀਨੇ ਹੀ ਹੋਏ ਸਨ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਨਾਲ। ਕੁ ਟ ਮਾ ਰ। ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਬਾਅਦ ਮੁੰਡੇ ਵਾਲਿਆਂ ਨੇ ਦਾਜ ਲਿਆਉਣ ਦਾ। ਦਬਾ ਅ। ਬਣਾਉਣਾ ਸ਼ੁਰੂ ਕਰ ਦਿੱਤਾ। ਕੁੜੀ ਦਾ ਕਹਿਣਾ ਹੈ ਕਿ ਉਸ ਦੇ ਪੇਕੇ ਪਰਿਵਾਰ ਨੇ 2 ਲੱਖ ਦਾ ਦਾਜ ਦਿੱਤਾ ਅਤੇ ਫਿਰ ਵੀ ਉਹ ਹੋਰ ਦਾਜ ਦੀ ਮੰਗ ਕਰ ਰਹੇ ਹਨ।

ਇਸ ਵਾਰ ਉਸ ਨੇ ਦਾਜ ਲਿਆਉਣ ਲਈ ਮਨ੍ਹਾ ਕੀਤਾ ਤਾਂ ਉਸ ਦੇ ਪਤੀ ਨੇ ਉਸ ਨੂੰ। ਨ ਸ਼ੀ ਲੀ। ਖੁਆ ਦਿੱਤੀ ਅਤੇ ਉਸ ਦਾ ਸਾਰਾ ਸਾਮਾਨ ਲੈ ਕੇ। ਫ ਰਾ ਰ। ਹੋ ਗਿਆ। ਉਸ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਬੀਮਾਰ ਹਨ ਅਤੇ ਉਹ ਇੱਥੇ ਕਿਰਾਏ ਦੇ ਮਕਾਨ ‘ਚ ਰਹਿ ਰਹੀ ਹੈ ਅਤੇ ਕਈ ਵਾਰ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਕਰ ਚੁੱਕੀ ਹੈ ਅਤੇ ਉਸ ਦੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋ ਰਹੀ ਹੈ। ਕੁੜੀ ਦੀ ਸਿਰਫ ਇਹ ਹੀ ਮੰਗ ਹੈ ਕਿ ਉਸ ਨੂੰ ਇਨਸਾਫ ਦਵਾਇਆ ਜਾਵੇ।




error: Content is protected !!