BREAKING NEWS
Search

ਪੰਜਾਬ: ਸਮਾਰਟ ਫੋਨ ਨਾ ਹੋਣ ਕਾਰਨ ਆਨਲਾਈਨ ਕਲਾਸਾਂ ਨਹੀਂ ਲਾ ਸਕੀ ਮਜ਼ਦੂਰ ਦੀ ਧੀ, ਕਰ ਲਈ ਖੁ ਦ ਕੁ ਸ਼ੀ

ਆਈ ਤਾਜਾ ਵੱਡੀ ਖਬਰ

ਲੌਕਡਾਊਨ ਕਾਰਨ ਆਨਲਾਇਨ ਕਲਾਸਾਂ ਵਿਦਿਆਰਥੀਆਂ ਲਈ ਵੱਡੀ ਪ ਰੇ ਸ਼ਾ ਨੀ ਦਾ ਸਬੱਬ ਬਣ ਗਈਆਂ ਹਨ। ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮ ਦੀ ਇਕ ਵਿਦਿਆਰਥਣ ਸਮਾਰਟਫੋਨ ਨਾ ਹੋਣ ਕਾਰਨ ਆਨਲਾਇਨ ਕਲਾਸ ਨਹੀਂ ਲਗਾ ਸਕੀ, ਇਸੇ ਪ ਰੇ ਸ਼ਾ ਨੀ ਕਾਰਨ ਉਸ ਨੇ ਆ ਤ ਮ ਹੱ ਤਿ ਆ ਕਰ ਲਈ। ਪਤਾ ਲੱਗਾ ਹੈ ਕਿ ਸਮਾਰਟ ਫੋਨ ਨਾ ਹੋਣ ਕਾਰਨ ਇਸ ਲੜਦੀ ਦੀਆਂ ਕਲਾਸਾਂ ਨਹੀਂ ਲੱਗ ਰਹੀਆਂ ਸਨ। ਜਿਸ ਕਾਰਨ ਉਹ ਪ ਰੇ ਸ਼ਾਨ ਸੀ।

ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਧਰਮ ਦੀ 11ਵੀਂ ਜਮਾਤ ਦੀ ਵਿਦਿਆਰਥਣ ਰਮਨਦੀਪ ਕੌਰ ਸਮਾਰਟਫੋਨ ਨਾ ਹੋਣ ਕਾਰਨ ਪ੍ਰੇ ਸ਼ਾ ਨੀ ਵਿਚ ਸੀ। ਮਨਦੀਪ ਕੌਰ ਜੋ ਕਿ ਇਕ ਮਜ਼ਦੂਰ ਦੀ ਧੀ ਹੈ, ਕੋਲ ਸਮਾਰਟਫੋਨ ਨਹੀਂ ਸੀ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਵਿਦਿਆਰਥੀ ਰਮਨਦੀਪ ਕੌਰ ਆਪਣੇ ਪਰਿਵਾਰ ਨੂੰ ਹਰ ਰੋਜ਼ ਸਮਾਰਟਫੋਨ ਲੈਣ ਬਾਰੇ ਕਹਿੰਦੀ ਸੀ, ਪਰ ਗਰੀਬੀ ਕਾਰਨ ਉਸ ਦਾ ਪਿਤਾ ਫੋਨ ਨਹੀਂ ਲੈ ਕੇ ਦੇ ਸਕਿਆ। ਜਿਸ ਕਾਰਨ ਰਮਨਦੀਪ ਕੌਰ ਪ੍ਰੇ ਸ਼ਾ ਨ ਰਹਿੰਦੀ ਸੀ।

ਪਿਡ ਵਾਸੀਆਂ ਨੇ ਪਰਿਵਾਰ ਨੂੰ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਧਰਮਾ ਦੇ ਜਾਂਚ ਅਧਿਕਾਰੀ ਮੱਖਨ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨ ‘ਤੇ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।



error: Content is protected !!