BREAKING NEWS
Search

ਪੰਜਾਬ : ਵਿਆਹ ਵਾਲੇ ਦਿਨ ਲਾੜਾ ਹੋ ਗਿਆ ਫਰਾਰ ਦੁਖੀ ਹੋਈ ਲਾਡੀ ਨੇ ਚੁੱਕਿਆ ਇਹ ਵੱਡਾ ਕਦਮ

ਵਿਆਹ ਵਾਲੇ ਦਿਨ ਲਾੜਾ ਹੋ ਗਿਆ ਫਰਾਰ

ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਅਜੀਬ ਘ-ਟ-ਨਾ ਵਾਪਰੀ ਵਰਿੰਦਰ ਸਿੰਘ ਨਾਮ ਦਾ ਲੜਕਾ ਅਤੇ ਅਮਰਜੀਤ ਕੌਰ ਨਾਮ ਦੀ ਲੜਕੀ ਪੰਜ ਸਾਲ ਤੋਂ ਇਕੱਠੇ ਰਹਿ ਰਹੇ ਸਨ। ਹੁਣ 21 ਤਰੀਕ ਨੂੰ ਉਨ੍ਹਾਂ ਦਾ ਵਿਆਹ ਸੀ। ਲੜਕੀ ਪਰਿਵਾਰ ਵਾਲੇ ਬਰਾਤ ਨੂੰ ਉਡੀਕਦੇ ਰਹੇ ਪਰ ਲਾੜਾ ਬਰਾਤ ਲੈ ਕੇ ਨਹੀਂ ਪਹੁੰਚਿਆ। ਸਗੋਂ ਆਪਣਾ ਮੋਬਾਈਲ ਵੀ ਬੰਦ ਕਰ ਦਿੱਤਾ। ਅਖੀਰ ਨੂੰ ਲਾੜੀ ਅਤੇ ਉਸ ਦਾ ਪਰਿਵਾਰ ਥਾਣੇ ਪਹੁੰਚ ਗਿਆ। ਪੁਲਿਸ ਨੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਵਾਇਆ ਹੈ।

ਅਮਰਜੀਤ ਕੌਰ ਦੇ ਦੱਸਣ ਮੁਤਾਬਿਕ ਵਰਿੰਦਰ ਕੌਰ ਉਸ ਦੇ ਵੱਡੇ ਭਰਾ ਦਾ ਦੋਸਤ ਸੀ। ਵਰਿੰਦਰ ਸਿੰਘ ਨੇ ਆਪਣੇ ਦੋਸਤ ਤੋਂ ਉਸ ਦੀ ਭੈਣ ਅਮਰਜੀਤ ਕੌਰ ਦਾ ਰਿਸ਼ਤਾ ਮੰਗ ਲਿਆ। ਉਸ ਸਮੇਂ ਵਰਿੰਦਰ ਸਿੰਘ ਦੀ ਆਪਣੇ ਮਾਤਾ ਪਿਤਾ ਨਾਲ ਅ-ਣ-ਬ-ਣ ਸੀ। ਵਰਿੰਦਰ ਸਿੰਘ ਕਹਿੰਦਾ ਸੀ ਕਿ ਉਹ ਆਪਣੇ ਮਾਤਾ ਪਿਤਾ ਨੂੰ ਮਨਾ ਲਵੇਗਾ। ਅਮਰਜੀਤ ਕੌਰ ਨੇ ਦੱਸਿਆ ਹੈ ਕਿ ਉਸ ਦੇ ਮਾਤਾ ਪਿਤਾ ਨੇ ਚੁੰਨੀ ਚੜ੍ਹਾ ਕੇ ਉਸ ਨੂੰ ਵਰਿੰਦਰ ਨਾਲ ਤੋ-ਰ ਦਿੱਤਾ। ਉਹ ਦੋਵੇਂ ਜਣੇ ਕਿਰਾਏ ਦੇ ਮਕਾਨ ਵਿੱਚ ਪੰਜ ਸਾਲ ਰਹਿੰਦੇ ਰਹੇ ਹਰਿੰਦਰ ਸਿੰਘ ਡਰਾਈਵਰੀ ਕਰਦਾ ਹੈ।

ਉਹ 9 ਮਾਰਚ ਨੂੰ ਟੂਰ ਤੇ ਗਿਆ। ਵਾਪਸੀ ਤੇ ਉਹ ਕਿਰਾਏ ਦੇ ਮਕਾਨ ਵਿੱਚ ਆਉਣ ਦੀ ਬਜਾਏ ਆਪਣੇ ਮਾਤਾ ਪਿਤਾ ਕੋਲ ਚਲਾ ਗਿਆ। ਅਮਰਜੀਤ ਕੌਰ ਦਾ ਕਹਿਣਾ ਹੈ ਕਿ ਵਰਿੰਦਰ ਸਿੰਘ ਨੇ ਉਸ ਨੂੰ ਸੁਨੇਹਾ ਭੇਜ ਦਿੱਤਾ ਕਿ ਉਹ ਉਸ ਨਾਲ ਨਹੀਂ ਰਹਿਣਾ ਚਾਹੁੰਦਾ। ਉਸ ਨੇ ਐਸਐਸਪੀ ਹੁਸ਼ਿਆਰਪੁਰ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ। ਉਨ੍ਹਾਂ ਨੇ ਇਹ ਮਾਮਲਾ ਵੂਮੈਨ ਸੈੱਲ ਕੋਲ ਭੇਜ ਦਿੱਤਾ। ਕੁਝ ਤਰੀਕਾਂ ਪੈਣ ਤੋਂ ਬਾਅਦ ਵਰਿੰਦਰ ਨੇ ਉਸ ਨਾਲ ਰਹਿਣ ਦੀ ਰ-ਜ਼ਾ-ਮੰ-ਦੀ ਕਰ ਲਈ।

ਹੁਣ ਉਨ੍ਹਾਂ ਦਾ 21 ਤਰੀਕ ਨੂੰ ਵਿਆਹ ਹੋਣਾ ਸੀ। ਪਰ ਵਰਿੰਦਰ ਸਿੰਘ ਬਰਾਤ ਲੈ ਕੇ ਨਹੀਂ ਆਇਆ। ਅਮਰਜੀਤ ਕੌਰ ਨੇ ਅਤੇ ਉਸ ਦੇ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲੜਕੀ ਦੇ ਪਰਿਵਾਰ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਅੱਜ ਵਿਆਹ ਦੀ ਤਰੀਕ ਮੁ-ਕੱ-ਰ-ਰ ਹੋਈ ਸੀ ਪਰ ਲਾੜਾ ਨਹੀਂ ਆਇਆ ਅਤੇ ਮੋਬਾਇਲ ਵੀ ਬੰਦ ਕਰ ਲਿਆ ਹੈ। ਉਨ੍ਹਾਂ ਦਾ ਵੂਮੈਨ ਸੈੱਲ ਵਿੱਚ ਫ਼ੈਸਲਾ ਹੋ ਚੁੱਕਾ ਹੈ। ਪੁਲਿਸ ਦੁਆਰਾ ਬਣਦੀ ਕਾਰਵਾਈ ਕੀਤੀ ਜਾਵੇਗੀ।error: Content is protected !!