ਹੁਣੇ ਹੁਣੇ ਪੰਜਾਬ ਦੇ ਦੋਆਬੇ ਲਈ ਵੱਡਾ ਸਰਕਾਰੀ ਹੁਕਮ ਜਾਰੀ ਹੋਇਆ ਹੈ ਇਹ ਹੁਕਮ ਵਿਆਹਾਂ ਬਾਰੇ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ
ਜਲੰਧਰ— ਸੂਬੇ ‘ਚ ਡਰੋਨ ਨੂੰ ਲੈ ਕੇ ਜ਼ਬਰਦਸਤ ਸਨ-ਸਨੀ ਫੈਲੀ ਹੋਈ ਹੈ। ਡਰੋਨ ਦੇ ਜ਼ਰੀਏ ਪੰਜਾਬ ‘ਚ ਹ ਥਿ ਆ ਰਾਂ ਸਮੇਤ ਚਿੱਟੇ ਦੀ ਖੇਪ ਪਹੁੰਚਾਈ ਗਈ ਹੈ। ਪਾਕਿਸਤਾਨ ਦੀ ਨਾਪਾਕ ਹਰਕਤ ਦਾ ਇਹ ਅਸਰ ਹੋਇਆ ਹੈ ਕਿ ਦੋਆਬਾ ‘ਚ ਹੁਣ ਕਿਸੇ ਵੀ ਵਿਆਹ ਸਮਾਗਮ ‘ਚ ਡਰੋਨ ਉਡਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਸਰਕਾਰ ਨੇ ਇਹ ਆਦੇਸ਼ ਜਾਰੀ ਕੀਤਾ ਹੈ ਕਿ ਹੁਣ ਬਿਨਾਂ ਇਜਾਜ਼ਤ ਡਰੋਨ ਨਹੀਂ ਉਡਾਏ ਜਾ ਸਕਣਗੇ। ਡੀ. ਸੀ. ਨੂੰ ਇਸ ਦਾ ਨੋਡਲ ਅਧਿਕਾਰੀ ਬਣਾਇਆ ਗਿਆ ਹੈ, ਜਿਨ੍ਹਾਂ ਦੀ ਇਜਾਜ਼ਤ ‘ਤੇ ਹੀ ਇਲਾਕੇ ‘ਚ ਡਰੋਨ ਉਡਾਇਆ ਜਾ ਸਕੇਗਾ ਦੱਸਣਯੋਗ ਹੈ ਕਿ ਡਰੋਨ ਦੇ ਜ਼ਰੀਏ ਪੰਜਾਬ ‘ਚ ਹ ਥਿ ਆ ਰਾਂ ਸਮੇਤ ਚਿਟੇ ਦੀ ਖੇਪ ਪਹੁੰਚਾਈ ਗਈ ਹੈ।
ਇਸ ਦਾ ਨੈੱਟਵਰਕ ਬ੍ਰੇਕ ਹੋਣ ਤੋਂ ਬਾਅਦ ਪੰਜਾਬ ‘ਚ ਸੁਰੱਖਿਆ ਏਜੰਸੀਆਂ ਵੱਲੋਂ ਜ਼ਬਰਦਸਤ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਏਜੰਸੀਆਂ ਦੀ ਸੂਚਨਾ ਹੈ ਕਿ ਪੰਜਾਬ ‘ਚ ਡਰੋਨ ਜ਼ਰੀਏ ਹ ਮ ਲੇ ਵੀ ਹੋ ਸਕਦੇ ਹਨ। ਇਸ ਇਨਪੁਟ ਤੋਂ ਬਾਅਦ ਸਰਕਾਰ ਨੇ ਦੋਆਬਾ ‘ਚ ਡਰੋਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਕਿਸੇ ਨੂੰ ਕਿਸੇ ਪ੍ਰੋਗਰਾਮ ਜਾਂ ਵਿਆਹ ‘ਚ ਫੋਟੋਗ੍ਰਾਫਰ ਨੂੰ ਡਰੋਨ ਉਡਾਉਣਾ ਹੈ ਤਾਂ ਡੀ. ਸੀ. ਤੋਂ ਇਜਾਜ਼ਤ ਲੈਣੀ ਹੋਵੇਗੀ।
ਏਜੰਸੀਆਂ ਦਾ ਇਨਪੁਟ ਹੈ ਕਿ ਪੰਜਾਬ ‘ਚ ਪਠਾਨਕੋਟ ਏਅਰਬੇਸ, ਆਦਮਪੁਰ ਹਵਾਈ ਸੈਨਾ ਅੱਡਾ, ਜਲੰਧਰ ‘ਚ ਇੰਡੀਅਨ ਆਇਲ ਟਰਮੀਨਲ ਤੋਂ ਇਲਾਵਾ ਹਲਵਾਰਾ ਸਮੇਤ ਕਈ ਇਲਾਕਿਆਂ ‘ਤੇ ਅੱ ਤ ਵਾ ਦੀਆਂ ਦੀ ਨਜ਼ਰ ਹੈ ਅਤੇ ਉਹ ਇਹਨਾਂ ‘ਤੇ ਡਰੋਨ ਜ਼ਰੀਏ ਹ ਮ ਲਾ ਕਰ ਸਕਦੇ ਹਨ। ਹਾਲ ਹੀ ‘ਚ ਪਾਕਿਸਾਨ ਨੇ ਅਜਿਹੇ ਡਰੋਨ ਦਾ ਇਸਤੇਮਾਲ ਕੀਤਾ ਹੈ,
ਜੋ 10-15 ਕਿਲੋ ਭਾਰ ਉਠਾ ਕੇ ਉੱਡਣ ਦੀ ਸਮਰਥਾ ਰੱਖਦਾ ਹਨ। ਇਨ੍ਹਾਂ ਡਰੋਨ ਦੇ ਸਹਾਰੇ ਹੀ ਖੇਪ ਭੇਜੀ ਗਈ ਸੀ। ਆਈ. ਜੀ. ਜੋਨਲ ਨੋਨਿਹਾਲ ਸਿੰਘ ਦਾ ਕਹਿਣਾ ਹੈ ਕਿ ਡਰੋਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਡੀ.ਸੀ. ਨੂੰ ਨੋਡਲ ਅਧਿਕਾਰੀ ਬਣਾਇਆ ਗਿਆ ਹੈ।
Home ਤਾਜਾ ਜਾਣਕਾਰੀ ਪੰਜਾਬ: ਵਿਆਹਾਂ ਚ ਅਸਲੇ ਤੋਂ ਬਾਅਦ ਹੁਣ ਇਸ ਨਵੀਂ ਚੀਜ ਤੇ ਲਗੀ ਪਾਬੰਦੀ – ਹੁਣੇ ਹੁਣੇ ਆਇਆ ਸਰਕਾਰੀ ਹੁਕਮ ਦੇਖੋ
ਤਾਜਾ ਜਾਣਕਾਰੀ