BREAKING NEWS
Search

ਪੰਜਾਬ ਦੇ ਇਸ ਪਿੰਡ ਤੋਂ ਆਈ ਵੱਡੀ ਖਬਰ-ਲੋਥ ਚੋਂ ਧੂੰਆਂ ਨਿਕਲਦਾ ਦੇਖ ਕੰਬ ਗਿਆ ਸਾਰਾ ਪਿੰਡ

ਲੋਥ ਚੋਂ ਧੂੰਆਂ ਨਿਕਲਦਾ ਦੇਖ ਕੰਬ ਗਿਆ ਪਿੰਡ

ਬਟਾਲਾ ਨੇੜੇ ਸਬ ਡਵੀਜ਼ਨ ਫਤਹਿਗੜ੍ਹ ਚੂੜੀਆਂ ਦੇ ਪਿੰਡ ਭੁੱਲਰ ਦੇ ਸੁੱਕੇ ਪਏ ਸੂਹੇ ਵਿਚੋਂ ਇੱਕ ਮ੍ਰਤਕ ਦੇਹ ਮਿਲੀ ਹੈ। ਜੋ ਕਿ ਅੱਧ ਸ-ੜੀ ਹਾਲਤ ਵਿੱਚ ਸੀ। ਸੜਕ ਤੋਂ ਜਾ ਰਹੇ ਨੌਜਵਾਨ ਨੇ ਸੂਏ ਵਿੱਚੋਂ ਧੂੰਆਂ ਨਿਕਲਦਾ ਦੇਖ ਜਦੋਂ ਨੇੜੇ ਹੋ ਕੇ ਦੇਖਿਆ ਤਾਂ ਪਤਾ ਲੱਗਾ ਕੋਈ ਦੇਹ ਸ-ੜ ਰਹੀ ਸੀ। ਸੂਚਨਾ ਮਿਲਣ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨੇੜੇ ਦੇ ਪਿੰਡਾਂ ਵਿੱਚ ਇਸ ਸਬੰਧੀ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ ਤਾਂ ਕਿ ਕੋਈ ਇਸ ਦੇਹ ਨੂੰ ਪਛਾਣ ਸਕੇ। ਪਿੰਡ ਭੁੱਲਰ ਦੇ ਸਰਪੰਚ ਨੇ ਪੁਲਿਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਪਿੰਡ ਦੇ ਸੂਏ ਵਿੱਚ ਕੋਈ ਦੇਹ ਪਈ ਹੈ। ਸਰਪੰਚ ਦੇ ਦੱਸਣ ਅਨੁਸਾਰ ਇੱਕ ਨੌਜਵਾਨ ਕੰਬਾਇਨ ਤੇ ਬਲੇਡ ਲੈਣ ਲਈ ਜਾ ਰਿਹਾ ਸੀ।

ਉਨ੍ਹਾਂ ਨੇ ਸੂਏ ਤੇ ਮ੍ਰਤਕ ਦੇਖ ਦੇਖ ਕੇ ਉਨ੍ਹਾਂ ਦੇ ਪਿੰਡ ਦੇ ਨਿਰਭੈ ਸਿੰਘ ਨੂੰ ਫ਼ੋਨ ਤੇ ਜਾਣਕਾਰੀ ਦਿੱਤੀ। ਸਰਪੰਚ ਦਾ ਕਹਿਣਾ ਹੈ ਕਿ ਨਿਰਭੈ ਸਿੰਘ ਨੇ ਉਨ੍ਹਾਂ ਨੂੰ ਫੋਨ ਤੇ ਇਸ ਬਾਰੇ ਦੱਸਿਆ। ਉਹ ਨਿਰਭੈ ਸਿੰਘ ਨੂੰ ਨਾਲ ਲੈ ਕੇ ਸੂਏ ਤੇ ਪੁੱਜੇ ਉਨ੍ਹਾਂ ਨੇ ਨੌਜਵਾਨ ਨੂੰ ਵੀ ਨਾਲ ਹੀ ਬੁਲਾ ਲਿਆ। ਉਨ੍ਹਾਂ ਨੇ ਦੇਖਿਆ ਸੂਏ ਵਿੱਚੋਂ ਕੋਈ ਦੇਹ ਸ-ੜ ਰਹੀ ਸੀ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਅਤੇ ਨੇੜੇ ਦੇ ਪਿੰਡਾਂ ਵਿੱਚ ਅਨਾਊਂਸਮੈਂਟ ਕਰਵਾਈ ਹੈ ਤਾਂ ਕਿ ਦੇਸ਼ ਦੀ ਪਛਾਣ ਹੋ ਸਕੇ। ਨੌਜਵਾਨ ਦਾ ਕਹਿਣਾ ਹੈ ਕਿ ਉਹ ਅੱਠ ਵਜੇ ਘਰ ਤੋਂ ਕਮਾਈ ਦੇ ਬਲੇਡ ਲੈਣ ਚੱਲਿਆ ਸੀ।

ਉਸ ਨੂੰ ਸੂਏ ਵਿੱਚੋਂ ਧੂੰਆਂ ਨਿਕਲਦਾ ਨਜ਼ਰ ਆਇਆ। ਉਸ ਨੇ ਮੋਟਰਸਾਈਕਲ ਰੋਕ ਕੇ ਨੇੜੇ ਜਾ ਕੇ ਦੇਖਿਆ ਤਾਂ ਕੋਈ ਦੇਹ ਸ-ੜ ਰਹੀ ਸੀ। ਇਸ ਨੌਜਵਾਨ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਸਿਹਤ ਵਿਭਾਗ ਵਿੱਚ ਨੌਕਰੀ ਕਰਨ ਵਾਲੇ ਆਪਣੇ ਦੋਸਤ ਨਿਰਭੈ ਸਿੰਘ ਨੂੰ ਫੋਨ ਤੇ ਪਿੰਡ ਭੁੱਲਰ ਵਿੱਚ ਜਾਣਕਾਰੀ ਦਿੱਤੀ। ਉਸ ਨੇ ਅੱਗੇ ਸਰਪੰਚ ਨਾਲ ਸੰਪਰਕ ਕੀਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਿਸੇ ਨੇ ਇਸ ਵਿਅਕਤੀ ਦੀ ਜਾਨ ਲੈਣ ਉਪਰੰਤ ਇਸ ਨੂੰ ਸਾ-ੜ-ਨ ਦੀ ਕੋਸ਼ਿਸ਼ ਕੀਤੀ। ਉਹ ਦੇਹ ਦੀ ਪਛਾਣ ਕਰਨ ਦੇ ਨਾਲ ਨਾਲ ਦੋ-ਸ਼ੀ-ਆਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!