BREAKING NEWS
Search

ਪੰਜਾਬ ਦੀ ਇਸ ਕੁੜੀ ਨੇ ਉੱਚੀ ਅੱਡੀ ਵਾਲੀ ਹੀਲ ਪਾਕੇ ਕੀਤਾ ਅਜਿਹਾ ਕਾਰਨਾਮਾ ਕਿ ਹਰ ਕੋਈ ਰਹਿ ਗਿਆ ਹੈਰਾਨ, ਦੇਖੋ ਵੀਡੀਓ

ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜ਼ਮਾਨਾ ਕੁੜੀਆਂ ਦਾ ਹੈ, ਜਿਸ ਪਾਸੇ ਵੀ ਦੇਖੋ ਕੁੜੀਆਂ ਛਾਈਆਂ ਹੋਇਆ ਹਨ। ਆਪਣੇ ਬੁਲੰਦ ਹੋਂਸਲੇ ਅਤੇ ਮਿਹਨਤ ਦੇ ਦਮ ਤੇ ਕੁੜੀਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸੀ ਦੇ ਸਰ ਤੇ ਬੋਝ ਨਹੀਂ ਹਨ ਅਤੇ ਉਹ ਕਿਸੀ ਵੀ ਤਰ੍ਹਾਂ ਮੁੰਡਿਆਂ ਤੋਂ ਪਿੱਛੇ ਜਾ ਊਨਾ ਤੋਂ ਘੱਟ ਨਹੀਂ ਹਨ। ਜੇਕਰ ਖੇਡਾਂ ਦੀ ਗੱਲ ਕਰੀਏ ਤਾਂ ਉਥੇ ਵੀ ਕੁੜੀਆਂ ਮੁੰਡਿਆਂ ਦੀ ਬਰਾਬਰੀ ਕਰ ਰਹੀਆਂ ਨੇ, ਜੇਕਰ ਅਸੀਂ ਪੜ੍ਹਾਈ ਦੀ ਗੱਲ ਕਰੀਏ ਤਾਂ ਉਥੇ ਵੀ ਕੁੜੀਆਂ ਮੁੰਡਿਆਂ ਤੋਂ ਅੱਗੇ ਹਨ। ਅੱਜ ਕੱਲ ਕੁੜੀਆਂ ਦੀਆਂ ਮਿਹਨਤਾਂ ਦੇ ਝੰਡੇ ਪੂਰੇ ਦੇਸ਼ ਵਿਚ ਝੁਲ ਰਹੇ ਹਨ।

ਇੱਕ ਅਜਿਹਾ ਹੀ ਕਾਰਨਾਮਾ ਕਰ ਕੇ ਦਿਖਾਇਆ ਹੈ ਪੰਜਾਬ ਦੀ ਇਸ ਧੀ ਨੇ ਜਿਸਦਾ ਨਾਮ ਆਸ਼ਾ ਰਾਣੀ ਹੈ, ਇਸ ਨੇ ਆਪਣੀ ਮਿਹਨਤ ਅਤੇ ਆਪਣੇ ਹੋਸਨਲੇ ਸਦਕਾ ਆਪਣਾ ਨਾਮ ਗਿਨੀਜ਼ ਬੁੱਕ ਵਿਚ ਦਰਜ ਕਰਵਾ ਲਿਆ। ਆਸ਼ਾ ਰਾਣੀ ਨੂੰ ਪੰਜਾਬ ਦੀ ਆਇਰਨ ਲੇਡੀ ਵੀ ਕਿਹਾ ਜਾਂਦਾ ਹੈ। ਇਸ ਵਾਰ ਆਸ਼ਾ ਰਾਣੀ ਨੇ 7 ਸੈਂਟੀ ਮੀਟਰ ਲੰਬੀ ਹੀਲ ਵਾਲੀ ਜੁੱਟਤੀ ਪਾਕੇ 11 ਹਜਾਰ 380 ਕਿੱਲੋਗ੍ਰਾਮ ਭਰ ਵਾਲੇ ਇੱਕ ਟਰੱਕ ਨੂੰ ਖਿੱਚ ਲਿਆ।

ਆਸ਼ਾ ਰਾਣੀ ਨੇ ਟਰੱਕ ਨੂੰ 7 .5 ਸੈਂਟੀ ਮੀਟਰ ਤੱਕ ਖਿੱਚ ਕੇ ਇਸ ਦੁਨੀਆ ਤੇ ਨਵਾਂ ਇਤਿਹਾਸ ਅਤੇ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ ਹੈ। ਪੰਜਾਬ ਦੀ ਆਸ਼ਾ ਰਾਣੀ ਦਾ ਇਹ ਰਿਆਕਰਡ ਵਰਲਡ ਗਿਨੀਜ਼ ਬੁੱਕ ਵਿਚ ਦਰਜ ਕੀਤਾ ਜਾਵੇਗਾ, ਇਸ ਤੋਂ ਪਹਿਲਾ ਇਹ ਰਿਕਾਰਡ ਕਨੇਡਾ ਵਿਚ ਟਰਾਂਟੋ ਦੀ ਲੀਆ ਦੇ ਨਾਮ ਸੀ ਜਿਸ ਨੇ ਸੰਨ 11 ਜੂਨ 2014 ਵਿਚ 6586 ਕਿੱਲੋ ਦਾ ਟਰੱਕ ਖਿੱਚ ਕੇ ਇਹ ਰਿਕਾਰਡ ਬਣਾਇਆ ਸੀ।

ਆਸ਼ਾ ਰਾਣੀ ਨੂੰ ਆਇਰਨ ਲੇਡੀ ਆਪਣੇ ਦੁਆਰਾ ਬਣਾਏ ਗਏ ਰਿਕਾਰਡ ਕਰਕੇ ਕਿਹਾ ਜਾਂਦਾ ਹੈ। ਇੰਗਲੈਂਡ ਦੇ ਲੀ-ਚੈਸਟਰ ਦੀ ਰਹਿਣ ਵਾਲੀ ਆਸ਼ਾ ਰਾਣੀ ਪਹਿਲੀ ਵਾਰੀ ਉਦੋਂ ਚਰਚਾ ਵਿਚ ਆਈ ਜਦੋ ਬ੍ਰਿਟੇਨ ਗੋਤ ਟੈਲੰਟ ਵਿਚ ਉਸ ਨੇ ਆਪਣੇ ਕੰਨਾਂ ਨਾਲ 5 ਭਾਰੇ ਵੱਟੇ ਜਿਹਨਾਂ ਦਾ ਵਜਨ 31 ਕਿੱਲੋ ਸੀ, ਨੂੰ ਚੁੱਕ ਲਿਆ। ਇਸ ਸ਼ੋਅ ਦੌਰਾਨ ਤਾਂ ਉਸਨੇ ਜੱਜਾਂ ਨੂੰ ਉਹਨਾਂ ਦੀ ਕੁਰਸੀ ਸਮੇਤ ਆਪਣੇ ਕੰਨਾਂ ਰਾਹੀ ਚੁੱਕ ਲਿਆ ਸੀ।

2017 ਵਿਚ ਆਸ਼ਾ ਨੇ ਆਪਣੇ ਵਾਲਾਂ ਦੇ ਜ਼ੋਰ ਤੇ ਡਬਲ ਡੈੱਕਰ ਬੱਸ ਨੂੰ ਖਿੱਚ ਲਿਆ ਸੀ ਜਿਸ ਤੋਂ ਬਾਅਦ ਸੁਰਖੀਆਂ ਵਿਚ ਉਸਦਾ ਨਾਮ ਚੱਲ ਪਿਆ ਸੀ। ਕੁਝ ਅਜਿਹੇ ਦੀ ਖ਼ਤਰਨਾਕ ਕਾਰਨਾਮਿਆਂ ਦੇ 8 ਰਿਕਾਰਡ ਉਹ ਆਪਣੇ ਨਾਮ ਕਰ ਚੁੱਕੀ ਹੈ, ਇਸੀ ਲਈ ਸਾਰੇ ਇਸ ਆਇਰਨ ਲੇਡੀ ਨੂੰ ਸਲਾਮ ਕਰਦੇ ਨੇ। ਹੇਠਾਂ ਦੇਖੋ ਆਸ਼ਾ ਰਾਣੀ ਦੇ ਇਹਨਾਂ ਕਾਰਨਾਮਿਆਂ ਦੀ ਵੀਡੀਓ ਰਿਪੋਰਟ

ਤੁਹਾਨੂੰ ਸਦਾ ਇਹ ਆਰਟੀਕਲ ਕਿਵੇਂ ਦਾ ਲੱਗਿਆ ਇਸਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿਚ ਲਿਖ ਕੇ ਸਾਨੂੰ ਜਰੂਰ ਦੱਸੋ।



error: Content is protected !!