ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸ਼੍ਰੀ ਆਨੰਦਪੁਰ ਸਾਹਿਬ ਚ ਭਿਆਨਕ ਹਾਦਸਾ ਹੋਇਆ ਇਹ ਹਾਦਸਾ ਇਹਨਾਂ ਜਿਆਦਾ ਭਿਆਨਕ ਸੀ ਕਿ ਮੌਕੇ ਤੇ ਹੀ ਦੋ ਔਰਤਾਂ ਦੀ ਮੌਤ ਹੋ ਗਈ।

ਦੋਵੇ ਔਰਤਾਂ ਸੱਕੀਆ ਭੈਣਾਂ ਸੀ ਤੇ 5 ਮਹੀਨੇ ਪਹਿਲਾ ਹੀ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਕਾਰਨ ਦੋ ਦੀ ਮੌਤ ਹੋ ਗਈ ਹੈ

ਜਦਕਿ ਇਸ ਹਾਦਸੇ ਦੇ ਕਾਰਨ ਬਾਕੀ ਲੋਕ ਗੰਭੀਰ ਜਖਮੀ ਹੋ ਗਏ ਹਨ। ਹਾਦਸੇ ਦੇ ਕਾਰਨ ਜਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਚ ਭਰਤੀ ਕਰਵਾ ਦਿੱਤਾ ਹੈ।

ਫਿਲਹਾਲ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਨਾਲ ਹੀ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਤਾਜਾ ਜਾਣਕਾਰੀ
ਪੰਜਾਬ ਚ ਸ਼ਾਮੀ ਵਾਪਰਿਆ ਕਹਿਰ,ਸਜ ਵਿਆਹੀਆਂ ਕੁੜੀਆਂ ਦੀ ਮੌਕੇ ਤੇ ਮੌਤ ਅਤੇ
ByadminMay 12, 2019Comments Off on ਪੰਜਾਬ ਚ ਸ਼ਾਮੀ ਵਾਪਰਿਆ ਕਹਿਰ,ਸਜ ਵਿਆਹੀਆਂ ਕੁੜੀਆਂ ਦੀ ਮੌਕੇ ਤੇ ਮੌਤ ਅਤੇ
Previous Postਹੁਣੇ ਹੁਣੇ ਕਬੱਡੀ ਦੇ ਚੋਟੀ ਦੇ ਖਿਲਾਡ਼ੀ ਦੀ ਹੋਈ ਅਚਾਨਕ ਮੌਤ ਛਾਇਆ ਸਾਰੇ ਪਾਸੇ ਸੋਗ
Next Postਇਹੋ ਜਿਹੇ ਥਾਣੇਦਾਰਾਂ ਕਰਕੇ ਹੁੰਦੀ ਹੈ ਪੰਜਾਬ ਪੁਲਿਸ ਬਦਨਾਮ, ਦੇਖੋ ਔਰਤ ਨਾਲ ਕਿੰਨਾ ਧੱਕਾ ਕਰ ਰਿਹਾ ਹੈ ਥਾਣੇਦਾਰ, ਦੇਖੋ ਵੀਡੀਓ