BREAKING NEWS
Search

ਪੰਜਾਬ ਚ ਮੀਂਹ ਨੇ ਇਥੇ ਕਰਾਤੀ ਧੰਨ ਧੰਨ – ਦੇਖੋ ਆਉਣ ਵਾਲੇ ਮੌਸਮ ਦਾ ਤਾਜਾ ਅਲਰਟ

ਦੇਖੋ ਆਉਣ ਵਾਲੇ ਮੌਸਮ ਦਾ ਤਾਜਾ ਅਲਰਟ

ਬੀਤੇ ਦਿਨਾਂ ਤੋਂ ਪੈ ਰਹੀ ਅੱਤ ਗਰਮੀ ਤੋਂ ਬੁੱਧ ਵਾਰ ਉਸ ਸਮੇਂ ਰਾਹਤ ਮਿਲੀ ਜਦੋਂ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਤੇਜ਼ ਬਾਰਿਸ਼ ਹੋਈ। ਇਸੇ ਤਹਿਤ ਜਲੰਧਰ ‘ਚ ਵੀ ਮੌਸਮ ਨੇ ਕਰਵਟ ਬਦਲੀ ਅਤੇ ਬਾਰਿਸ਼ ਹੋਣ ਨਾਲ ਗਰਮੀ ਤੋਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਬਾਰਿਸ਼ ਹੋਣ ਕਾਰਨ ਜਲੰਧਰ ‘ਚ ਮੌਸਮ ਕਾਫ਼ੀ ਸੁਹਾਵਨਾ ਹੋ ਗਿਆ ਹੈ।

ਇਥੇ ਦੱਸ ਦੱਸ ਦੇਈਏ ਕਿ ਮੌਸਮ ਮਹਿਕਮੇ ਵੱਲੋਂ ਅੱਜ ਵੀ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਇਲਾਵਾ ਜ਼ਿਲ੍ਹੇ ‘ਚ 23 ਅਤੇ 24 ਅਗਸਤ ਨੂੰ ਵੀ ਬਾਰਿਸ਼ ਪੈਣ ਦੀ ਸੰਭਾਵਨਾ ਹੈ।ਇਥੇ ਦੱਸਣਯੋਗ ਹੈ ਕਿ ਇੰਡਸਟਰੀ ਦੀਆਂ ਗਤੀਵਿਧੀਆਂ ਸਿਖਰ ‘ਤੇ ਪਹੁੰਚਣ ਅਤੇ ਟੁੱਟੀਆਂ ਸੜਕਾਂ ‘ਤੇ ਉੱਡ ਰਹੀ ਧੂੜ-ਮਿੱਟੀ ਦੇ ਕਾਰਨ ਜਲੰਧਰ ਦਾ ਏਅਰ ਕੁਆਲਿਟੀ ਇੰਡੈਕਸ 85 ਤੱਕ ਪਹੁੰਚ ਗਿਆ ਹੈ।

ਮੌਸਮ ਵਿਭਾਗ ਮੁਤਾਬਿਕ ਸੂਬੇ ਚ ਚੰਗੀ ਵਰਖਾ-ਵੰਡ ਨਾਲ, ਬਦਲੇਗਾ ਮੌਸਮ:
20 ਤੋਂ 24 ਅਗਸਤ ਦਰਮਿਆਨ ਤਕੜੀਆਂ ਮਾਨਸੂਨੀ ਬਰਸਾਤਾਂ ਦਾ ਤਾਜਾ ਦੌਰ ਨਾ ਕੇਵਲ ਪੰਜਾਬ ਬਲਕਿ ਹਰਿਆਣਾ, ਦਿੱਲੀ ਸਣੇ ਪੂਰੇ ਉੱਤਰ ਭਾਰਤ ਨੂੰ ਪ੍ਰਭਾਵਿਤ ਕਰੇਗਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |error: Content is protected !!