ਆਈ ਤਾਜਾ ਵੱਡੀ ਖਬਰ
ਬਟਾਲਾ ਦੇ ਮਹਿਤਾ ਚੌਕ ਦੀ ਰਹਿਣ ਵਾਲੀ ਮਨਦੀਪ ਕੌਰ ਪਤਨੀ ਭੁਪਿੰਦਰ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਦੁਆਰਾ ਸ-ਤਾ-ਏ ਜਾਣ ਕਾਰਨ ਘਰ ਵਿਚ ਹੀ ਪੱਖੇ ਨਾਲ ਲ-ਟ-ਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਉਸ ਦਾ ਪਤੀ 2 ਸਾਲ ਪਹਿਲਾਂ ਅਮਰੀਕਾ ਚਲਾ ਗਿਆ ਸੀ। ਇਨ੍ਹਾਂ ਦਾ ਵਿਆਹ 2016 ਵਿੱਚ ਹੋਇਆ ਸੀ। ਮ੍ਰਤਕਾ ਦਾ ਪਿਤਾ ਬਿਜਲੀ ਮਹਿਕਮੇ ਵਿਚੋਂ ਸੇਵਾ ਮੁ-ਕ-ਤ ਹੋ ਚੁੱਕਾ ਹੈ। ਉਨ੍ਹਾਂ ਨੇ ਦੋ-ਸ਼ ਲਗਾਇਆ ਹੈ ਕਿ ਮਨਦੀਪ ਕੌਰ ਨੇ ਖੁਦ ਜਾਨ ਨਹੀਂ ਦਿੱਤੀ। ਸਗੋਂ ਉਸ ਦੀ ਜਾਨ ਲਈ ਗਈ ਹੈ। ਪੁਲਿਸ ਨੇ ਮ੍ਰਤਕ ਦੇਹ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤੀ ਹੈ। ਮ੍ਰਤਕਾ ਦੇ ਪਰਿਵਾਰ ਦੇ ਬਿਆਨ ਲਿਖੇ ਜਾ ਰਹੇ ਹਨ ਤਾਂ ਕਿ ਕਾਰਵਾਈ ਕੀਤੀ ਜਾ ਸਕੇ।
ਹਾਲੇ ਕੋਈ ਫੜਿਆ ਨਹੀਂ ਗਿਆ। ਮ੍ਰਤਕਾ ਮਨਦੀਪ ਕੌਰ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਮਨਦੀਪ ਕੌਰ ਦੇ ਸਹੁਰੇ ਉਸ ਨੂੰ ਚੰਗਾ ਨਹੀਂ ਸਮਝਦੇ ਸਨ। ਉਸ ਨਾਲ ਭੈ-ੜਾ ਸ-ਲੂ-ਕ ਕੀਤਾ ਜਾਂਦਾ ਸੀ। ਮਨਦੀਪ ਦਾ ਪਤੀ ਜੋ ਕਿ ਵਿਦੇਸ਼ ਵਿੱਚ ਹੈ। ਉਸ ਨੂੰ ਛੱਡ ਦੇਣ ਦੀਆਂ ਗੱਲਾਂ ਕਰਦਾ ਰਹਿੰਦਾ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੇ ਖੁਦ ਜਾਨ ਨਹੀਂ ਗਵਾਈ। ਸਗੋਂ ਉਸ ਦੀ ਜਾਨ ਲਈ ਗਈ ਹੈ। ਮਨਦੀਪ ਕੌਰ ਦੇ ਪਿਤਾ ਦਾ ਕਹਿਣਾ ਹੈ ਕਿ ਮਨਦੀਪ ਦੇ ਜੇਠ-ਜੇਠਾਣੀ, ਨੰਣਦ ਅਤੇ ਸੱਸ ਉਸ ਨੂੰ ਸ-ਤਾ-ਉਂ-ਦੇ ਰਹਿੰਦੇ ਸਨ। ਮਨਦੀਪ ਦੇ ਸਹੁਰੇ ਦੇ ਦੱਸਣ ਅਨੁਸਾਰ ਉਹ ਘ-ਟ-ਨਾ ਸਮੇਂ ਆਪਣੇ ਕੰਮ ਤੇ ਸੀ। ਮ੍ਰਤਕਾ ਦੇ ਜੇਠ ਜਠਾਣੀ ਵੀ ਕਿਤੇ ਗਏ ਹੋਏ ਸੀ ਅਤੇ ਮ੍ਰਤਕਾ ਦੀ ਸੱਸ ਬੁਟੀਕ ਉੱਤੇ ਸੀ।
ਘ-ਟ-ਨਾ ਸਮੇਂ ਮਨਦੀਪ ਘਰ ਵਿੱਚ ਇਕੱਲੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਮਨਦੀਪ ਦੀ ਸੱਸ ਘਰ ਆਈ ਤਾਂ ਉਸ ਦੀ ਮ੍ਰਤਕ ਦੇਹ ਲਟਕ ਰਹੀ ਸੀ। ਉਹ ਉਸ ਨੂੰ ਡਾਕਟਰ ਕੋਲ ਲੈ ਗਏ। ਪਰ ਡਾਕਟਰ ਨੇ ਉਸ ਨੂੰ ਮ੍ਰਤਕ ਐਲਾਨ ਦਿੱਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਨਦੀਪ ਕੌਰ ਨੇ ਪੱਖੇ ਨਾਲ ਲ-ਟ-ਕ ਕੇ ਆਪਣੀ ਜਾਨ ਦੇ ਦਿੱਤੀ ਹੈ। ਪੁਲਿਸ ਨੇ ਮ੍ਰਤਕ ਦੇਹ ਪੋ-ਸ-ਟ-ਮਾ-ਰ-ਟ-ਮ ਲਈ ਹਸਪਤਾਲ ਭੇਜ ਦਿੱਤੀ ਹੈ। ਵਾਰਸਾਂ ਦੇ ਬਿਆਨ ਲਿਖੇ ਜਾ ਰਹੇ ਹਨ। ਹਾਲੇ ਕੋਈ ਫ-ੜਿ-ਆ ਨਹੀਂ ਗਿਆ। ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾ-ਨੂੰ-ਨੀ ਕਾਰਵਾਈ ਕੀਤੀ ਜਾਵੇਗੀ।
ਤਾਜਾ ਜਾਣਕਾਰੀ