BREAKING NEWS
Search

ਪੰਜਾਬ ਚ ਕਰੋਨਾ ਪੋਜੀਟੀਵੇ ਮਿਲੀ ਇਸ ਕੁੜੀ ਨੇ ਪਵਾਤੀਆਂ ਪ੍ਰਸ਼ਾਸਨ ਨੂੰ ਭਾਜੜਾਂ ਕਿਓੰਕੇ

ਹੁਣੇ ਆਈ ਤਾਜਾ ਵੱਡੀ ਖਬਰ

ਲਹਿਰਾਗਾਗਾ ਦੇ ਪਿੰਡ ਜਲੂਰ ਅਤੇ ਘੌੜੇਨਬ ’ਚ ਦੋ ਵਿਅਕਤੀਆਂ ਦੇ ਕਰੋਨਾ ਪਾਜ਼ੇਟਿਵ ਹੋਣ ਕਰਕੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਪਿੰਡ ਜਲੂਰ ਦੀ ਪਾਜ਼ੇਟਿਵ ਆਈ ਆਂਗਣਵਾੜੀ ਵਰਕਰ ਸੁਖਜਿੰਦਰ ਕੌਰ ਦੀ ਹੈਲਪਰ ਬਲਜੀਤ ਕੌਰ ਵੱਲੋਂ ਪਿੰਡ ਅੰਦਰ ਬੱਚਿਆਂ ਨੂੰ ਆਂਗਣਵਾੜੀ ਵਿਭਾਗ ਵੱਲੋਂ ਭੇਜੀ ਪੰਜੀਰੀ ਵੰਡਣ ਕਰਕੇ ਹੋਰ ਵੀ ਸਮੱਸਿਆ ਖੜ੍ਹੀ ਹੋ ਗਈ ਹੈ।

ਲਹਿਰਾਗਾਗਾ ਸਿਵਲ ਹਸਪਤਾਲ ’ਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ 7 ਜੂਨ ਨੂੰ ਕੀਤੀ ਸੈਂਪਲਿੰਗ ਸਮੇਂ ਪਾਜ਼ੇਟਿਵ ਆਈ ਬਲਜੀਤ ਕੌਰ ਆਈ ਸੀ। ਉਸ ਦੀ ਪਾਜ਼ੇਟਵ ਦੀ ਰਿਪੋਰਟ ਮਿਲਣ ’ਤੇ ਉਸ ਨੂੰ ਸਿਵਲ ਹਸਪਤਾਲ ਮੂਨਕ ਦੇ ਐੱਸਐੱਮਓ ਡਾ. ਕਰਮਜੀਤ ਸਿੰਘ ਅਤੇ ਐੱਸਐੱਮਓ ਲਹਿਰਾਗਾਗਾ ਡਾ. ਸੂਰਜ ਸਰਮਾ ਦੀ ਅਗਵਾਈ ’ਚ ਕਰਮਚਾਰੀਆਂ ਨੇ ਐਂਬੂਲੈਂਸ ਰਾਹੀਂ ਜ਼ਿਲ੍ਹਾ ਕਰੋਨਾਵਾਈਰਸ ਇਲਾਜ ਕੇਦਰ ਘਾਬਦਾ ਵਿਖੇ ਭੇਜ ਦਿੱਤਾ ਹੈ।

ਪਿੰਡ ਘੌੜੇਨਬ ਦਾ ਵਸਨੀਕ ਮੰਗੂ ਸਿੰਘ 60 ਟੀਬੀ ਦਾ ਮਰੀਜ਼ ਹੋਣ ਕਰਕੇ ਪਟਿਆਲਾ ’ਚ ਦਾਖਲ ਹੈ। ਐੱਸਡੀਐੱਮ ਸੂਬਾ ਸਿੰਘ ਦੀ ਹਦਾਇਤ ’ਤੇ ਦੋਹਾਂ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਕਾਰਨ ਗੁਆਂਢੀ ਪਿੰਡਾਂ ’ਚ ਵੀ ਘਬਰਾਹਟ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |error: Content is protected !!