BREAKING NEWS
Search

ਪੰਜਾਬ ਚ ਇਸ ਥਾਂ ਹੁਣੇ ਹੁਣੇ ਹਨੇਰੀ ਝੱਖੜ ਨੇ ਮਚਾਈ ਤਬਾਹੀ

ਹੁਣੇ ਆਈ ਤਾਜਾ ਵੱਡੀ ਖਬਰ

ਸਿਧਵਾਂ ਬੇਟ, 19 ਜੂਨ- ਅੱਜ ਸਵੇਰੇ ਬੇਟ ਇਲਾਕੇ ‘ਚ ਤੇਜ਼ ਝੱਖੜ ਨੇ ਦਰਖਤਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਜੜੋ ਉਖਾੜ ਕੇ ਰੱਖ ਦਿੱਤਾ। ਜਿਸ ਨਾਲ ਜਿੱਥੇ ਜਲੰਧਰ-ਜਗਰਾਓ ਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ। ਉੱਥੇ ਹੀ ਇਲਾਕੇ ‘ਚ ਬਿਜਲੀ ਵੀ ਗੁੱਲ ਹੋ ਗਈ।

ਆਉਣ ਵਾਲੇ ਕੁਝ ਘੰਟਿਆਂ ਚ ਇਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ :-
ਕੇਂਦਰੀ ਪੰਜਾਬ ਚ ਮੋਗਾ, ਜਗਰਾਓਂ, ਰਾਏਕੋਟ, ਲੁਧਿਆਣਾ ਤੇ ਆਸਪਾਸ ਦੇ ਇਲਾਕਿਆਂ ਚ ਤੇਜ਼ ਠੰਢੀਆਂ ਹਵਾਂਵਾਂ ਨਾਲ਼ ਹੋ ਰਹੀ ਦਰਮਿਆਨੀ ਬਰਸਾਤ ਨਾਲ਼, ਗਰਮੀ ਤੋਂ ਚੰਗੀ ਰਾਹਤ ਮਿਲੀ ਹੈ। ਇਨਾਂ ਹਿੱਸਿਆਂ ਚ ਅੱਜ ਤੜਕੇ ਗਰਮ ਸਵੇਰ ਤੋਂ ਬਾਅਦ, ਛਾਈਆਂ ਕਾਲ਼ੀਆਂ ਘਟਾਂਵਾਂ ਤੇ ਜਾਰੀ ਬਰਸਾਤ ਨੇ ਮਾਨਸੂਨ ਦੀ ਝਲਕੀ ਦਿਖਾ ਦਿੱਤੀ ਹੈ। ਜਿਕਰਯੋਗ ਹੈ ਕਿ 18 ਜੂਨ ਤੋਂ ਬਾਅਦ ਸੂਬੇ ਚ ਪੀ੍-ਮਾਨਸੂਨੀ ਕਾਰਵਾਈਆਂ ਬਾਰੇ ਉਮੀਦ ਜਤਾਈ ਗਈ ਸੀ।

ਆਗਾਮੀ 2 ਤੋਂ 6 ਘੰਟਿਆਂ ਚ ਸੰਗਰੂਰ, ਮਾਲੇਰਕੋਟਲਾ, ਖੰਨਾ, ਸਮਰਾਲਾ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਰਾਜਪੁਰਾ, ਨਾਭਾ, ਪਟਿਆਲਾ, ਮਾਨਸਾ ਚ ਵੀ ਪੀ੍-ਮਾਨਸੂਨ ਦੀਆਂ ਫੁਹਾਰਾਂ ਸੰਭਵ ਹਨ। ਬਾਕੀ ਸੂਬੇ ਚ ਵੀ ਉਮੀਦ ਬਣੀ ਰਹੇਗੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |error: Content is protected !!