BREAKING NEWS
Search

ਪੰਜਾਬ ਚ ਇਥੇ ਹਨੇਰੇ ਚ ਕਰਨ ਲਗੇ ਸੀ ਇਹ ਕਾਂਡ ਪਰ ਹੋ ਗਿਆ ਅਜਿਹਾ ਕੇ ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ

ਅੱਜਕਲ ਚੋਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੁੰਦੇ ਜ਼ਾ ਰਹੇ ਹਨ । ਚੋਰਾਂ ਦੇ ਵਲੋਂ ਸ਼ਰੇਆਮ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਚੋਰ ਇਨੇ ਜ਼ਿਆਦਾ ਬੇਖੌਫ ਹੁੰਦੇ ਜ਼ਾ ਰਹੇ ਹਨ ਕਿ ਉਹਨਾਂ ਨੂੰ ਕਿਸੇ ਦਾ ਡਰ ਗਮ ਹੀ ਨਹੀਂ ਰਿਹਾ ਹੈ । ਨਾ ਤਾਂ ਉਹ ਪੁਲਿਸ ਤੋਂ ਡਰਦੇ ਹਨ ਨਾ ਹੀ ਕਾਨੂੰਨਾਂ ਤੋਂ । ਦਿਨ ਦਿਹਾੜੇ ਘਟਨਾ ਨੂੰ ਅੰਜ਼ਾਮ ਦੇਂਦੇ ਹਨ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਹਨ । ਹਰ ਰੋਜ਼ ਅਖਬਾਰਾਂ ਦੀਆਂ ਸੁਰਖ਼ੀਆਂ ਦੇ ਵਿੱਚ ਅਜਿਹੀਆਂ ਘਟਨਾਵਾ ਲਿਖੀਆਂ ਜਾਂਦੀਆਂ ਹਨ। ਪਰ ਕੀ ਫਾਇਦਾ ਨਾ ਸਰਕਾਰ ਇਸ ਸਬੰਧੀ ਕੁਝ ਕਰਦੀ ਨਾ ਹੀ ਸੁੱਤਾ ਹੋਇਆ ਪ੍ਰਸ਼ਾਸਨ ।

ਇੱਕ ਅਜਿਹਾ ਹੀ ਹੈਰਾਨੀ ਵਾਲਾ ਮਾਮਲਾ ਸਾਹਮਣਾ ਆਇਆ ਹੈ ਚੀਮਾ ਮੰਡੀ ਤੋਂ । ਜਿਥੇ ਕੁਝ ਅਣਪਛਾਤੇ ਵਿਅਕਤੀ ਆਉਂਦੇ ਹਨ । ਹਨੇਰਾ ਹੁੰਦਾ ਹੈ । ਅਤੇ ਉਹਨਾਂ ਦੇ ਵਲੋਂ ਹਨ੍ਹੇਰਾ ਦਾ ਫਾਇਦਾ ਚੁੱਕਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਪਰ ਓਹ ਅਸਫਲ ਹੋ ਜਾਂਦੇ ਹਨ । ਹੁਣ ਦੱਸਦੇ ਹਾਂ ਕਿ ਪੂਰਾ ਮਾਮਲਾ ਕਿ ਹੈ ਤੇ ਕਿਸ ਤਰਾਂ ਇਹ ਘਟਨਾ ਵਾਪਰੀ ਹੈ । ਦਰਅਸਲ ਚੀਮਾ-ਸੁਨਾਮ ਮੁੱਖ ਮਾਰਗ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੇ ਏ.ਟੀ.ਐੱਮ ਮਸ਼ੀਨ ਨੂੰ ਲੁੱਟਣ ਦੀ ਕੋਸ਼ਿਸ਼ ਤਿੰਨ ਲੁਟੇਰਿਆਂ ਦੇ ਵਲੋਂ ਕੀਤੀ ਗਈ ਪਰ ਉਹ ਪੂਰੀ ਤਰਾਂ ਅਸਫਲ ਰਹੇ ।

ਪੂਰੀ ਘਟਨਾ ਵਾਰੇ ਤੁਹਾਨੂੰ ਵਿਸਤਾਰ ਨਾਲ਼ ਦੱਸਦੇ ਹਾਂ । ਕੁਝ ਅਨਪਸ਼ਤੇ ਵਿਅਕਤੀ ਆਉਂਦੇ ਹੈ । ਦੇਰ ਰਾਤ ਦਾ ਸਮਾਂ ਹੁੰਦਾ ਹੈ । ਉਹਨਾਂ ਦੇ ਵਲੋਂ ਹਨ੍ਹੇਰਾ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਕੇ ਏ.ਟੀ.ਐੱਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਇਸ ਵਿੱਚ ਪੂਰੀ ਤਰਾਂ ਫੇਲ ਹੋ ਗਏ । ਉਹਨਾਂ ਦੇ ਵਲੋਂ ਏ.ਟੀ.ਐੱਮ ਦੀ ਮਸ਼ੀਨ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਕਦੀ ਨਹੀਂ ਲਿਜਾ ਸਕੇ । ਜਿਸਤੋਂ ਬਾਅਦ ਇਸ ਸਬੰਧੀ ਨੇੜੇ ਦੇ ਪੁਲਿਸ ਸਟੇਸ਼ਨ ਜਾਣਕਾਰੀ ਦਿੱਤੀ ਗਈ ।

ਮੌਕੇ ਤੇ ਪੁਲਿਸ ਪਹੁੰਚੀ ਜਿਹਨਾਂ ਦੇ ਵਲੋਂ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਅਤੇ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ । ਓਥੇ ਹੀ ਘਟਨਾ ਸਬੰਧੀ ਜਾਣਕਾਰੀ ਦੇਂਦੇ ਥਾਣੇਦਾਰ ਨੇ ਕਿਹਾ ਕਿ ਇਹਨਾਂ ਤਿੰਨਾਂ ਸ਼ਰਾਰਤੀ ਅਨਸਰਾਂ ਦੇ ਵਲੋਂ ਕੋਸ਼ਿਸ਼ ਪੂਰੀ ਕੀਤੀ ਗਈ ਨਕਦੀ ਚੋਰੀ ਕਰਨ ਦੀ ਪਰ ਓਹ ਪੂਰੀ ਤਰਾਂ ਨਾਕਾਮਯਾਬ ਰਹੇ ।error: Content is protected !!