ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਅਚਾਨਕ ਹੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋਣ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਆਏ ਦਿਨ ਹੀ ਵਾਪਰ ਰਹੇ ਸੜਕ ਹਾਦਸਿਆ ਹਾਦਸਿਆਂ ਅਤੇ ਬਿਮਾਰੀਆਂ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਉਥੇ ਹੀ ਕਈ ਵਾਰ ਅਜਿਹੇ ਹਾਦਸੇ ਲੋਕਾਂ ਦੇ ਘਰ ਦੇ ਨਜ਼ਦੀਕ ਅਤੇ ਘਰ ਵਿੱਚ ਹੀ ਵਾਪਰ ਜਾਂਦੇ ਹਨ ਉਨ੍ਹਾਂ ਦੀ ਜਾਨ ਜਾਣ ਦੀ ਵਜ੍ਹਾ ਬਣ ਜਾਂਦੇ ਹਨ। ਅਚਾਨਕ ਹੀ ਇਸ ਤਰਾਂ ਦੀਆਂ ਵਾਪਰਨ ਵਾਲੀਆਂ ਘਟਨਾਵਾਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਵਿਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਅਤੇ ਇਸ ਦੁਨੀਆਂ ਤੋਂ ਜਾਣ ਵਾਲੇ ਇਨ੍ਹਾਂ ਲੋਕਾਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਹੁਣ ਪੰਜਾਬ ਵਿੱਚ ਇਥੇ ਦਰਦਨਾਕ ਘਟਨਾ ਵਾਪਰੀ ਹੈ ਜਿੱਥੇ ਮਾਂ ਨਾਲ ਬੈਠੇ ਪੁੱਤਰ ਦੀ ਮੌਤ ਹੋਣ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਂਨਗਰ ਲੁਧਿਆਣਾ ਦੇ ਸਥਾਨਕ ਟਿੱਬਾ ਰੋਡ ਤੇ ਪੈਂਦੇ ਪੁਨੀਤ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪੁਨੀਤ ਨਗਰ ਵਿੱਚ ਗਲੀ ਨੰਬਰ 6 ਵਿਚ ਇਕ ਮਾਸੂਮ ਬੱਚੇ ਦੀ ਘਰ ਦੀ ਛੱਤ ਡਿੱਗਣ ਕਾਰਨ ਹੇਠਾਂ ਆਉਣ ਤੇ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਨ੍ਹਾਂ ਦੇ ਘਰ ਦੇ ਨਾਲ ਇਕ ਪਲਾਟ ਵਿਚ ਇਕ ਵਿਅਕਤੀ ਵੱਲੋਂ ਭਰਤੀ ਗੁਆਈ ਜਾ ਰਹੀ ਸੀ ਜਿਸ ਵਾਸਤੇ ਜੇ ਸੀ ਬੀ ਮਸ਼ੀਨ ਦੀ ਵਰਤੋਂ ਕੀਤੀ ਜਾ ਰਹੀ ਸੀ।

ਉੱਥੇ ਹੀ ਇਸ ਭਰਤੀ ਦੀ ਦਾਬ ਕਾਰਨ ਜਿੱਥੇ ਪਲਾਟ ਦੀ ਕੰਧ ਡਿੱਗ ਗਈ, ਉਥੇ ਹੀ ਨਾਲ ਲੱਗਦੇ ਘਰ ਦੀ ਇੱਕ ਕਮਰੇ ਦੀ ਕੰਧ ਵੀ ਇਸਦੇ ਕਾਰਨ ਡਿੱਗ ਗਈ। ਜਿੱਥੇ ਉਸ ਕਮਰੇ ਵਿੱਚ ਮੌਜੂਦ ਇਕ 5 ਸਾਲਾ ਬੱਚੇ ਦੇ ਮਲਬੇ ਦੇ ਹੇਠਾਂ ਆਉਣ ਕਾਰਨ ਮੌਤ ਹੋ ਗਈ।

ਦੱਸਿਆ ਗਿਆ ਹੈ ਕਿ ਇਹ ਪੰਜ ਸਾਲਾਂ ਮਾਸੂਮ ਬੱਚਾ ਅਦਿੱਤਿਆ ਜਿਥੇ ਘਰ ਦੇ ਬਾਹਰ ਆਪਣੀ ਮਾਂ ਨਾਲ ਬੈਠਾ ਹੋਇਆ ਸੀ, ਉੱਥੇ ਹੀ ਅਚਾਨਕ ਪਾਣੀ ਪੀਣ ਲਈ ਅੰਦਰ ਗਿਆ ਅਤੇ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿੱਥੇ ਇੱਕ ਘੰਟੇ ਦੀ ਜੱਦੋਜਹਿਦ ਤੋਂ ਬਾਅਦ ਇਸ ਮਾਸੂਮ ਬੱਚੇ ਨੂੰ ਮਲਬੇ ਹੇਠੋਂ ਕੱਢਿਆ ਗਿਆ ਤਾਂ ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਵੱਲੋਂ ਵੀ ਜਿੱਥੇ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਉਥੇ ਹੀ ਮਾਸੂਮ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਭੇਜ ਦਿਤਾ ਗਿਆ ਹੈ।

Home ਤਾਜਾ ਜਾਣਕਾਰੀ ਪੰਜਾਬ ਚ ਇਥੇ ਵਾਪਰੀ ਦਰਦਨਾਕ ਘਟਨਾ,ਮਾਂ ਨਾਲ ਬੈਠੇ ਮਾਸੂਮ ਪੁੱਤ ਇੰਝ ਮੌਤ ਲੇਗੀ ਆਪਣੇ ਨਾਲ- ਛਾਇਆ ਸੋਗ

ਤਾਜਾ ਜਾਣਕਾਰੀ
ਪੰਜਾਬ ਚ ਇਥੇ ਵਾਪਰੀ ਦਰਦਨਾਕ ਘਟਨਾ,ਮਾਂ ਨਾਲ ਬੈਠੇ ਮਾਸੂਮ ਪੁੱਤ ਇੰਝ ਮੌਤ ਲੇਗੀ ਆਪਣੇ ਨਾਲ- ਛਾਇਆ ਸੋਗ
ByadminMay 11, 2022Comments Off on ਪੰਜਾਬ ਚ ਇਥੇ ਵਾਪਰੀ ਦਰਦਨਾਕ ਘਟਨਾ,ਮਾਂ ਨਾਲ ਬੈਠੇ ਮਾਸੂਮ ਪੁੱਤ ਇੰਝ ਮੌਤ ਲੇਗੀ ਆਪਣੇ ਨਾਲ- ਛਾਇਆ ਸੋਗ
Previous Postਪੰਜਾਬ ਚ ਇਥੇ ਮੰਦਿਰ ਚ ਮਿਲੀਆਂ ਲਾਸ਼ਾਂ , ਮੌਕੇ ਤੇ ਪਹੁੰਚੀ ਪੁਲਿਸ- ਇਲਾਕੇ ਚ ਫੈਲੀ ਸਨਸਨੀ
Next Postਪੰਜਾਬ ਚ ਇਥੇ ਪਤੀ ਤੇ ਪਤਨੀ ਨੇ ਕਰਤਾ ਖੌਫਨਾਕ ਕਾਂਡ, ਖੁਦ ਚੁਣੀ ਮੌਤ- ਬਾਅਦ ਚ ਨਿਕਲੀ ਇਹ ਵਜ੍ਹਾ