BREAKING NEWS
Search

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ,ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਕ ਤੇਜ਼ ਰਫ਼ਤਾਰ ਨੇ ਅਜਿਹਾ ਕ-ਹਿ-ਰ ਬਰਸਾਇਆ ਕਿ ਲੋਕਾਂ ਦੀ ਜਾਨ ‘ਤੇ ਬਣ ਗਈ | ਇਸ ਘਟਨਾ ‘ਚ ਇਕ ਦੀ ਜਾਨ ਵੀ ਚਲੀ ਗਈ | ਇਹ ਸਾਰੀ ਘਟਨਾ ਪੰਜਾਬ ਦੇ ਵਿਚ ਵਾਪਰੀ ਹੈ ਜਿੱਥੇ, ਇਸ ਵੇਲ੍ਹੇ ਸੋਗ ਦੀ ਲਹਿਰ ਛਾ ਚੁੱਕੀ ਹੈ | ਇਕ ਅਜਿਹਾ ਹਾਦਸਾ ਸੀ, ਜਿਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਬੇਹੱਦ ਹੀ ਡਰਾਵਣਾ ਦ੍ਰਿਸ਼ ਵੇਖਣ ਨੂੰ ਮਿਲਿਆ | ਭਿ-ਆ-ਨ-ਕ ਹਾਦਸਾ ਵਾਪਰਨ ਨਾਲ ਜਿੱਥੇ ਲੋਕਾਂ ‘ਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲਿਆ ਉੱਥੇ ਹੀ ਇਕ ਬੇਹੱਦ ਹੀ ਹੈ-ਰਾ-ਨ ਕਰ ਦੇਣ ਵਾਲੀ ਗੱਲ ਵੀ ਸਾਹਮਣੇ ਆਈ |

ਮੋਹਾਲੀ ਜ਼ਿਲ੍ਹੇ ਤੋਂ ਸਾਰੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਤੇਜ਼ ਰਫਤਾਰ ਕਰ ਨੇ ਆਪਣਾ ਕ-ਹਿ-ਰ ਮਚਾਇਆ ਹੈ। ਸੈਕਟਰ -70 ਲਾਈਟ ਪੁਆਇੰਟ ਵਿਖੇ ਬਿਜਲੀ ਗਰਿੱਡ ਨੇੜੇ ਜਿਹੜੇ ਲੋਕ ਹਰੀਆਂ ਲਾਈਟਾਂ ਦਾ ਇੰਤਜ਼ਾਰ ਕਰ ਰਹੇ ਸਨ, ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਜਾਵੇਗਾ | ਸ਼ਨੀਵਾਰ ਸਵੇਰੇ ਇੱਕ ਤੇਜ਼ ਰਫਤਾਰ ਹੌਂਡਾ ਸਿਟੀ ਨੇ ਇੱਥੇ ਆਪਣਾ ਕ-ਹਿ-ਰ ਬਰਸਾਇਆ ਅਤੇ ਇੱਕ ਦੇ ਬਾਅਦ ਇੱਕ ਤਿੰਨ ਵਾਹਨਾਂ ਨੂੰ ਆਪਣੀ ਚ-ਪੇ-ਟ ਵਿਚ ਲੈ ਲਿਆ ।

ਜਿਕਰਯੋਗ ਹੈ ਕਿ ਇੱਕ ਕਾਰ, ਆਟੋ, ਐਕਟਿਵਾ ਹੋਂਡਾ ਸਿਟੀ ਕਰ ਦਾ ਸ਼ਿ-ਕਾ-ਰ ਹੋ ਗਏ । ਇਸ ਭਿਆਨਕ ਹਾਦਸੇ ਵਿਚ ਐਕਟਿਵਾ ਸਵਾਰ ਜੋੜਾ ਜਿੱਥੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਉੱਥੇ ਹੀ ਆਟੋ ਚਾਲਕ ਦੀ ਇਸ ਘਟਨਾ ਵਿਚ ਮੌ-ਤ ਹੋ ਗਈ। ਜਿਸ ਤੋਂ ਬਾਅਦ ਮੌਕੇ ਉੱਤੇ ਪੁਲਿਸ ਵੀ ਪਹੁੰਚੀ |ਜਿਕਰਯੋਗ ਹੈ ਕਿ ਹੌਂਡਾ ਸਿਟੀ ਨੂੰ ਇਕ ਨਾਬਾਲਗ ਡਰਾਈਵਰ ਵਲੋਂ ਚਲਾਇਆ ਜਾ ਰਿਹਾ ਸੀ, ਅਤੇ ਕਰ ‘ਤੇ L ਦਾ ਸਟਿੱਕਰ ਨਹੀਂ ਸੀ। ਪਰ ਬੇਹੱਦ ਹੈ-ਰਾ-ਨ ਕਰ ਦੇਣ ਵਾਲੀ ਘਟਨਾ ਉਦੋਂ ਵਾਪਰੀ ਜਦੋਂ, ਥਾਣੇ ਵਿਚ ਲੋਕਾਂ ਨੇ ਜਾ ਕੇ ਦੇਖਿਆ ਕਿ ਉਸਤੇ ‘L’ ਦਾ ਸਟਿੱਕਰ ਸੀ |

ਜਿਸ ਤੋਂ ਬਾਅਦ ਮਟੌਰ ਥਾਣੇ ਦੇ ਐਸ.ਐਚ.ਓ. ਅਸ਼ੋਕ ਕੁਮਾਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਵਲੋਂ ਉਲਟਾ ਲੋਕਾਂ ਨੂੰ ਹੀ ਪਾਠ ਪੜਾਉਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਉਨ੍ਹਾਂ ਨੇ ਕਿਵੇਂ ਇਸ ਮਾਮਲੇ ਨੂੰ ਹਾਲ ਕਰਨਾ ਹੈ | ਉਧਰ ਮੁਹਾਲੀ ਦੇ ਐਸ.ਐਸ.ਪੀ.ਸਤਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਘਟਨਾ ਵਿਚ ਜੋ ਵੀ ਦੋਸ਼ੀ ਹੋਇਆ, ਉਸਨੂੰ ਸਜਾ ਦਿੱਤੀ ਜਾਵੇਗੀ | ਜਿਕਰਯੋਗ ਹੈ ਕਿ, ਘਟਨਾ ਵਿਚ ਇਕ ਆਟੋ ਚਾਲਕ ਦੀ ਮੌ-ਤ ਹੋ ਚੁੱਕੀ ਹੈ |error: Content is protected !!