BREAKING NEWS
Search

ਪੰਜਾਬ ਚ ਇਥੇ ਅਸਮਾਨੋਂ ਆਈ ਮੌਤ ਨੇ ਵਿਛਾਈ ਲਾਸ਼ਾਂ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕਈ ਵਾਰੀ ਕੁਦਰਤ ਦੇ ਕਰਨ ਜਾਂ ਕਿਸੇ ਅਣਗਹਿਲੀ ਦੇ ਕਾਰਨ ਅਜਿਹਾ ਹਾਦਸਾ ਵਾਪਰ ਜਾਂਦਾ ਹੈ ਜਿਸ ਦਾ ਨੁਕਸਾਨ ਵੱਡਾ ਹੁੰਦਾ ਹੈ। ਇਸੇ ਤਰ੍ਹਾਂ ਸਵੇਰੇ ਕੀਤੇ ਗਏ ਕੰਮ ਦਾ ਸ਼ਾਮ ਨੂੰ ਅਚਾਨਕ ਇਕ ਅਜਿਹਾ ਮੰਦਭਾਗਾ ਹਾਦਸਾ ਵਾਪਰਿਆ ਕਿ ਉਸ ਦੇ ਕਾਰਨ ਬਹੁਤ ਵੱਡਾ ਨੁਕਸਾਨ ਹੋ ਗਿਆ। ਦਰਅਸਲ ਇਸ ਖਬਰ ਨੂੰ ਪੜ੍ਹ ਕੇ ਤੁਸੀਂ ਹੈਰਾਨ ਰਹਿ ਜਾਓਗੇ ਅਤੇ ਚਿੰਤਤ ਹੋ ਜਾਵੋਗੇ। ‌ ਕਿਉਂਕਿ ਇਸ ਹਾਦਸੇ ਵਿੱਚ ਵਾਪਰਣ ਦੀ ਘਟਨਾ ਬਹੁਤ ਹੈਰਾਨੀਜਨਕ ਹੈ। ਇਸ ਜਾਣਕਾਰੀ ਲਈ ਇਸ ਖਬਰ ਨੂੰ ਅਖੀਰ ਤੱਕ ਜਰੂਰ ਪੜੋ।

ਫਤਹਿਗੜ੍ਹ ਚੂੜੀਆਂ ਦੇ ਪਿੰਡ ਮੁਰੀਦਕੇ ਵਿਖੇ ਵਾਪਰਿਆ ਇਕ ਵੱਡਾ ਹਾਦਸਾ। ਜਿਥੇ ਪਿੰਡ ਵਿਚ ਨਵੇਂ ਬਣ ਰਹੇ ਮਕਾਨਾਂ ਦਾ ਲੈਂਟਰ ਅਚਾਨਕ ਡਿੱਗਿਆ ਗਿਆ। ਜਿਥੇ ਇਸ ਹਾਦਸੇ ਦੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਦਾ ਨਵਾਂ ਘਰ ਪਾਇਆ ਜਾ ਰਿਹਾ ਸੀ ਉਸ ਦੀ ਪਹਿਚਾਣ ਸੁਲੱਖਣ ਸਿੰਘ ਨਾਮ ਦੇ ਵਿਅਕਤੀ ਨਾਲ ਹੋਈ ਹੈ। ਇਸ ਤੋ ਇਲਾਵਾ ਇਸ ਮਕਾਨ ਦੀ ਬਣਾਈ ਦਾ ਠੇਕੇਦਾਰ ਸੁਲੇਮਾਨ ਵਾਸੀ ਪੱਡਾ ਕਰ ਰਿਹਾ ਸੀ। ਜੋ ਇਸ ਹਾਦਸੇ ਦੌਰੲਨ ਮੌਕੇ ਤੇ ਮੌਜੂਦ ਸੀ ਅਤੇ ਜਿਥੇ ਉਸ ਦੇ ਨਾਲ ਮਜ਼ਦੂਰ ਵੀ ਕੰਮ ਕਰ ਰਹੇ ਸੀ। ਜਿਨ੍ਹਾਂ ਦੇ ਵੱਲੋ ਸਵੇਰ ਦੇ ਸਮੇਂ ਵਿੱਚ ਇਸ ਨਵੇਂ ਮਕਾਨ ਦਾ ਲੈਂਟਰ ਪਾਇਆ ਗਿਆ।

ਜਿਸ ਤੋਂ ਬਾਅਦ ਸ਼ਾਮ ਨੂੰ ਅਚਾਨਕ ਇਹ ਪੂਰਾ ਲੈਂਟਰ ਡਿੱਗਿਆ ਗਿਆ ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਜਿੱਥੇ ਇਸ ਹਾਦਸੇ ਦੌਰਾਨ ਠੇਕੇਦਾਰ ਅਤੇ ਮਿਸਤਰੀ ਸੈਂਟਰ ਦੇ ਹੇਠਾਂ ਦੱਬ ਗਏ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸਾ ਵਾਪਰਨ ਤੋਂ ਬਾਅਦ ਡੀਐਸਪੀ ਬਲਬੀਰ ਸਿੰਘ ਫਤਿਹਗੜ੍ਹ ਚੂੜੀਆਂ ਅਤੇ ਐਸਐਚਓ ਸੁਖਵਿੰਦਰ ਸਿੰਘ ਮੌਕੇ ਤੇ ਪਹੁੰਚ ਗਏ। ਜਿਨ੍ਹਾਂ ਦੇ ਵੱਲੋਂ ਇਸ ਹਾਦਸੇ ਦਾ ਜਾਇਜ਼ਾ ਲਿਆ ਗਿਆ।

ਉਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆ ਨੂੰ ਡਿੱਗੇ ਹੋਏ ਲੈਂਟਰ ਦੇ ਹੇਠਾਂ ਤੋਂ ਕੱਢਿਆ ਗਿਆ ਅਤੇ ਉਨ੍ਹਾਂ ਨੂੰ ਜ਼ੇਰੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਦੱਸ ਦਈਏ ਕਿ ਇਸ ਦੌਰਾਨ ਠੇਕੇਦਾਰ ਅਤੇ ਮਿਸਤਰੀ ਦੀ ਮੌਕੇ ਤੇ ਮੌਤ ਹੋ ਗਈ ਪ੍ਰੰਤੂ ਇਕ ਮਜ਼ਦੂਰ ਸੁਰਜੀਤ ਸਿੰਘ ਨਾਮਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ।



error: Content is protected !!