ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਗੁਰਦਾਸਪੁਰ: ਸ਼ਹਿਰ ਦੀ ਕ੍ਰਿਸਚੀਅਨ ਕਾਲੌਨੀ ‘ਚ ਇਕ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦ ਉਨ੍ਹਾਂ ਦੇ 7 ਸਾਲਾ ਬੇਟੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ, ਜਿਸ ਦਾ ਅੱਜ ਜਨਮ ਦਿਨ ਸੀ। ਉਹ ਮੌਤ ਦਿਨ ‘ਚ ਬਦਲ ਗਿਆ। ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋਈ।

ਜਾਣਕਾਰੀ ਮੁਤਾਬਕ 7 ਸਾਲਾ ਪੰਸ਼ੂ ਪੁੱਤਰ ਸਰਵਨ ਕੁਮਾਰ ਨਿਵਾਸੀ ਕ੍ਰਿਸਚੀਅਨ ਕਾਲੌਨੀ ਗੁਰਦਾਸਪੁਰ ਜੋ ਸਥਾਨਕ ਸ੍ਰੀ ਧਨਦੇਵੀ ਡੀ. ਏ. ਵੀ ਸਕੂਲ ਵਿਖੇ ਪਹਿਲੀ ਜਮਾਤ ਦਾ ਵਿਦਿਆਰਥੀ ਸੀ। ਸਕੂਲ ਜਾਣੇ ਲਈ ਜਦ ਉਹ ਨਹਾਉਣ ਲੱਗਾ ਤਾਂ ਘਰ ‘ਚ ਬਿਜਲੀ ਸਪਲਾਈ ਬੰਦ ਹੋਣ ਕਾਰਨ ਪਾਣੀ ਨਹੀਂ ਸੀ। ਜਿਸ ਕਾਰਨ ਉਹ ਕੋਲ ਹੀ ਆਪਣੇ ਚਾਚਾ ਦੇ ਘਰ ਨਹਾਉਣ ਲਈ ਚਲਾ ਗਿਆ।

ਉਸ ਦੀ ਮਾਂ ਘਰ ‘ਚ ਉਸ ਦੇ ਜਨਮ ਦਿਨ ਦੀਆਂ ਤਿਆਰੀਆਂ ਕਰ ਰਹੀ ਸੀ ‘ਤੇ ਆਪਣੇ ਲੜਕੇ ਦੇ ਜਨਮ ਦਿਨ ‘ਤੇ ਉਸ ਨੂੰ ਨਵਾਂ ਸਕੂਲ ਬੈਗ ਦੇ ਕੇ ਸਕੂਲ ਭੇਜਣ ਦਾ ਇੰਤਜਾਰ ਕਰ ਰਹੀ ਸੀ ਪਰ ਦੂਜੇ ਪਾਸੇ ਚਾਚੇ ਦੇ ਘਰ ਨਹਾਉਣ ਗਿਆ ਪੰਸ਼ੂ ਉਥੇ ਕੂਲਰ ‘ਚ ਕਰੰਟ ਹੋਣ ਕਾਰਨ ਉਸ ਦੀ ਲਪੇਟ ‘ਚ ਆ ਗਿਆ। ਜਿਸ ਦੌਰਾਨ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੁਹੱਲੇ ਤੇ ਸਕੂਲ ‘ਚ ਸ਼ੋਕ ਦੀ ਲਹਿਰ ਫੈਲ ਗਈ।


ਤਾਜਾ ਜਾਣਕਾਰੀ
ਪੰਜਾਬ ਚ ਇਕ ਹੋਰ ਬੱਚੇ ਨਾਲ ਵਾਪਰਿਆ ਕਹਿਰ ਗਈ ਤੜਫ ਤੜਫ ਕੇ
ByadminJuly 24, 2019Comments Off on ਪੰਜਾਬ ਚ ਇਕ ਹੋਰ ਬੱਚੇ ਨਾਲ ਵਾਪਰਿਆ ਕਹਿਰ ਗਈ ਤੜਫ ਤੜਫ ਕੇ
Previous Postਟਾਈਫਾਈਡ ਦਾ 100% ਸ਼ਰਤੀਆ ਇਲਾਜ... ਦੇਖੋ ਵੀਡੀਓ
Next Postਕੈਪਟਨ ਨੇ ਕੁਨੈਕਸ਼ਨ ਕੱਟਣ ਦੇ ਦਿੱਤੇ ਹੁਕਮ ਇਹਨਾਂ ਮੋਟਰਾਂ ਦੇ -ਪਾਈਆਂ ਕਈਆਂ ਨੂੰ ਭਾਜੜਾਂ