BREAKING NEWS
Search

ਪੰਜਾਬੀ ਅੈਕਟਰ ਸਤੀਸ਼ ਕੌਲ ਦੀ ਮਦਦ ਲੲੀ ਅੱਗੇ ਅਾੲੀ ੲਿਹ ਸੰਸਥਾਂ, ਕੀਤੀ ਮਦਦ…!(Video)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬ ਦੇ ਮਸ਼ਹੂਰ ਅਦਾਕਾਰ ਸਤੀਸ਼ ਕੌਲ ਇੰਨ੍ਹੀ ਦਿਨੀ ਕਾਫੀ ਮੁਸ਼ਕਲ ਹਾਲਾਤਾਂ ‘ਚ ਹਨ।ਪਰ ਅੱਜ ਉਹ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਅੱਜ ਉਸ ਕੋਲ ਨਾ ਸਿਰ ਉੱਤੇ ਛੱਤ ਹੈ ਤੇ ਨਾ ਹੀ ਆਪਣੀ ਦਵਾਈ ਲਈ ਪੈਸੇ।ਇੱਕ ਸਮਾਂ ਸੀ

ਜਦੋਂ ਸਤੀਸ਼ ਕੌਲ ਦੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਗੁੱਡੀ ਚੜੀ ਹੋਈ ਸੀ ਤੇ ਉਹ ਆਪਣੀਆਂ ਫ਼ਿਲਮਾਂ ਤੇ ਸੋਹਣੀ ਦਿੱਖ ਨਾਲ ਲੋਕਾਂ ਨੂੰ ਆਪਣਾ ਦਿਵਾਨਾ ਬਣਾ ਦਿੰਦਾ ਸੀ।ਇਸ ਵੱਡੇ ਫ਼ਿਲਮੀ ਸਿਤਾਰੇ ਦੀ ਇਸ ਮੰਦੀ ਹਾਲਤ ਨੂੰ ਪਹਿਲਾਂ ਪ੍ਰਸ਼ਾਸਨ ਨੇ ਕਦੇ ਨਹੀਂ ਦੇਖਿਆ ਸੀ

ਸ਼ਤੀਸ਼ ਕੌਲ਼ ਦੀ ਖਬਰ ਸ਼ੋਸਲ ਮੀਡਿਅਾ ਤੇ ਬਹੁਤ ਵਾੲਿਰਲ ਹੋੲੀ ਸੀ, ਜਿਸ ਤੋਂ ਬਾਅਦ ਨਵਤੇਜ ਸਿੰਘ ਹਮਿੳੂਨਟੀ ਕਲੱਬ ਵੱਲੋਂ ੳੁਹਨਾਂ ਨੂੰ ੨ ਲੱਖ ਦਾ ਚੈਕ ਦਿੱਤਾ ਗਿਅਾ, ਜਿਸ ਨਾਲ ੳੁਹ ਅਾਪਣਾ ੲਿਲਾਜ ਕਰਾ ਸਕਣ, ਤਹਾਨੂੰ ਦੱਸ ਦੲਿੲੇ ਕਿ ਸਤੀਸ਼ ਕੌਲ ਅਾਪਣੇ ੲਿੱਕ ਫੈਨ ਦੀ ਘਰ ਰਹਿ ਰਹੇ ਹਨ,

ਤੇ ਜਿਹਨਾਂ ਦੇ ਘਰ ੳੁਹ ਰਹਿ ਰਹੇ ਹਨ ੳੁਹਨਾਂ ਦੀ ਅਾਰਥਿਕ ਹਾਲਤ ਵੀ ੲਿੰਨੀ ਮਜਬੂਤ ਨਹੀ ਹੈ ਦੱਸ ਦੇਈਏ ਕਿ ਸਤੀਸ਼ ਕੌਲ ਨੇ ਕਰੀਬ 100 ਤੋਂ ਵੱਧ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਤੇ ਬਾੱਲੀਵੁਡ ਵਿੱਚ ਵੀ ਉਨ੍ਹਾਂ ਨੇ ਅਮਿਤਾਭ ਬੱਚਨ, ਜਿਆ ਪ੍ਰਦਾ ਵਰਗੇ ਦਿੱਗਜ਼ ਅਦਾਕਾਰਾਂ ਨਾਲ ਕੰਮ ਕੀਤਾ ਹੈ।

ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ, ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲ਼ੲੀ ਸਾਡਾ ਪੇੇਜ਼ ਲਾੲਿਕ ਕਰੋ ਤਾਂ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂerror: Content is protected !!