BREAKING NEWS
Search

ਪ੍ਰੇਮੀ ਜੋੜੇ ਨੇ ਫੇਸਬੁੱਕ ਤੇ ਲਾਈਵ ਹੋ ਕੇ ਇਕ ਦੂਜੇ ਦੀ ਪੁਰਪੜੀ ਵਿਚ ਮਾਰੀਆਂ ਗੋਲੀਆਂ, ਦੇਖੋ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਰਾਜਸਥਾਨ ਦੇ ਸਰਹੱਦੀ ਜ਼ਿਲ੍ਹੇ ਬਾਡਮੇਰ ਵਿਚ ਬੁੱਧਵਾਰ ਰਾਤ ਇਕ ਪ੍ਰੇਮੀ ਜੋੜੇ ਨੇ ਆਹਮਣੇ ਸਾਹਮਣੇ ਹੋ ਕੇ ਇਕ ਦੂਜੇ ਨੂੰ ਗੋਲੀ ਮਾਰ ਦਿੱਤੀ। ਦੋਵਾਂ ਦੀ ਮੌਤ ਹੋ ਗਈ। ਮੌਤ ਤੋਂ ਪਹਿਲਾਂ ਦੋਵਾਂ ਨੇ ਰੇਤ ਦੇ ਟਿੱਬੇ ਉਤੇ ਬੈਠ ਕੇ ਦੇਸੀ ਪਿਸਟਲ ਨਾਲ ਫੋਟੋ ਲਈ ਤੇ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ। ਜੋੜੇ ਨੇ ਮਰਨ ਤੋਂ ਪਹਿਲਾਂ ਬੀਅਰ ਵੀ ਪੀਤੀ।

ਅਤੇ ਲਾਈਵ ਹੋ ਕੇ ਦੋਵਾਂ ਨੇ ਇਕ ਦੂਜੇ ਦੀ ਪੁਰਪੜੀ ਉਤੇ ਗੋਲੀ ਮਾਰ ਦਿੱਤੀ। ਸਵੇਰੇ ਦੋਵਾਂ ਦੀਆਂ ਲਾਸ਼ਾਂ ਵੇਖ ਕੇ ਲੋਕਾਂ ਦੇ ਹੋਸ਼ ਉੱਡ ਗਏ। ਪੁਲਿਸ ਮੁਤਾਬਿਕ ਬਾਡਮੇਰ ਦੇ ਲੀਲਸਰ ਪਿੰਡ ਦੇ ਰਹਿਣਾ ਵਾਲੇ ਜੋੜੇ ਵਿਚ ਪ੍ਰੇਮ ਸਬੰਧ ਸਨ। ਦੋਵਾਂ ਦੇ ਘਰ ਵਾਲੇ ਇਸ ਰਿਸ਼ਤੇ ਦੇ ਖ਼ਿਲਾਫ਼ ਸਨ।

ਬੁੱਧਵਾਰ ਸ਼ਾਮ ਦੋਵੇਂ ਰਾਤ ਨੂੰ ਘਰੋਂ ਨਿਕਲੇ ਤੇ ਪਿੰਡ ਦੀ ਜੂਹ ਉਤੇ ਸੁੰਨਸਾਨ ਜਗ੍ਹਾ ਉਤੇ ਬੈਠ ਗਏ। ਦੋਵਾਂ ਨੇ ਬੈਠ ਕੇ ਦੇਸੀ ਪਿਸਟਲ ਨਾਲ ਫੋਟੋ ਖਿੱਚੀ ਤੇ ਸੋਸ਼ਲ ਮੀਡੀਆ ਉਤੇ ਸਾਂਝੀ ਕਰ ਦਿੱਤੀ।

ਇਸ ਤੋਂ ਬਾਅਦ ਦੋਵੇਂ ਨੇ ਇਕ ਦੂਜੇ ਨੂੰ ਗੋਲੀ ਮਾਰ ਲਈ। ਦੋਵਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਸਵੇਰੇ ਪਿਸਟਲ ਦੋਵਾਂ ਦੇ ਹੱਥਾਂ ਵਿਚ ਹੀ ਸਨ ਤੇ ਮ੍ਰਿਤਕ ਪਏ ਸਨ। ਮੌਕੇ ਉਤੇ ਬੀਅਰ ਦੀਆਂ ਕੁੱਝ ਬੋਤਲਾਂ ਵੀ ਪਈਆਂ ਸਨ। ਲੜਕੀ ਦੀ ਪਛਾਣ ਪੰਨੂ ਤੇ ਮੁੰਡੇ ਦੀ ਸ਼ੰਕਰ ਜਾਟ ਵਜੋਂ ਹੋਈ ਹੈ।error: Content is protected !!