BREAKING NEWS
Search

ਪ੍ਰੇਗਨੇਟ ਨਹੀਂ ਹੋ ਪਾ ਰਹੇ ਹੋ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਤਾ ਖਾਓ ਇਹ ਚੀਜ਼ ਭਰ ਜਾਵੇਗੀ ਤੁਹਾਡੀ ਸੁੰਨੀ ਗੋਦ

ਵਿਆਹ ਦੇ ਬਾਅਦ ਹਰ ਜੋੜੇ ਦ ਇੱਛਾ ਹੁੰਦੀ ਹੈ ਕਿ ਉਹ ਮਾਤਾ ਪਿਤਾ ਬਣ ਜਾਣ। ਪਰ ਕਈ ਵਾਰ ਉਹ ਅਜਿਹਾ ਨਹੀਂ ਕਰ ਪਾਉਂਦੇ ਹਨ। ਇਸਦੇ ਲਈ ਲੋਕ ਕਈ ਤਰ੍ਹਾਂ ਦੇ ਇਲਾਜ ਦਾ ਸਹਾਰਾ ਲੈਂਦੇ ਹਨ ਅਤੇ ਕਈ ਤਰਾਂ ਦੇ ਯਤਨ ਕਰਦੇ ਹਨ ਕਿਉਂਕਿ ਹਰ ਇਨਸਾਨ ਨੂੰ ਮਾਤਾ ਪਿਤਾ ਜਰੂਰ ਬਣਨ ਦੀ ਇੱਛਾ ਹੁੰਦੀ ਹੈ। ਇਸ ਲਈ ਅੱਜ ਅਸੀਂ ਇਸ ਪੋਸਟ ਦੇ ਰਾਹੀਂ ਕੁਝ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਜਿਸਨੂੰ ਰੋਜਾਨਾ ਕਰਕੇ ਤੁਸੀਂ ਜਲਦ ਹੀ ਪ੍ਰੇਗਨੇਟ ਹੋ ਸਕਦੇ ਹੋ। ਜਿਸ ਔਰਤ ਨੂੰ ਗਰਭ ਠਹਿਰਨ ਵਿਚ ਪ੍ਰੇਸ਼ਾਨੀ ਹੋ ਰਹੀ ਹੈ ਉਹ ਗਾਜਰ ਦੇ ਬੀਜਾਂ ਦੀ ਧੂਣੀ ਇਸ ਤਰ੍ਹਾਂ ਦੇਣ ਕਿ ਉਸਦਾ ਧੂੰਆਂ ਉਸਦੀ ਬੱਚੇਦਾਨੀ ਤੱਕ ਜਾਵੇ ਇਸਦੇ ਲਈ ਜਲਦੇ ਹੋਏ ਕੋਲੇ ਤੇ ਗਾਜਰ ਦੇ ਬੀਜ ਰੱਖ ਕੇ ਇਸਦਾ ਧੂੰਆਂ ਔਰਤ ਦੀ ਧੁੰਨੀ ਨੂੰ ਦੇਣ। ਰੋਜਾਨਾ ਉਸਨੂੰ ਗਾਜਰ ਦਾ ਜੂਸ ਪਿਲਾਓ। ਇਸ ਨਾਲ ਬਾਂਝਪਨ ਦੀ ਸਮੱਸਿਆ ਦੂਰ ਹੁੰਦੀ ਹੈ। ਅਜਵਾਇਣ ਨੂੰ ਮਾਸਕ ਧਰਮ ਖਤਮ ਹੋਣ ਦੇ ਬਾਅਦ ਤੋਂ 8ਵੇ ਦਿਨ ਤੱਕ ਰੋਜ ਅਜਵਾਇਣ ਅਤੇ ਮਿਸ਼ਰੀ 25 25 ਗ੍ਰਾਮ ਲੈ ਕੇ 125 ਮਿਲੀ ਲੀਟਰ ਪਾਣੀ ਵਿਚ ਭਿਓ ਦੀਓ। ਅਤੇ ਸਵੇਰੇ ਇਸਨੂੰ ਘੋਟ ਕੇ ਪੀ ਲਵੋ ਭੋਜਨ ਵਿਚ ਮੂੰਗ ਦੀ ਦਾਲ ਅਤੇ ਰੋਟੀ ਬਿਨਾ ਨਮਕ ਦੇ ਸੇਵਨ ਕਰਨ ਨਾਲ ਗਰਭ ਧਾਰਨ ਹੋਵੇਗਾ।

ਸਿਵਲਿੰਗੀ :- ਸ਼ਿਵਲਿੰਗੀ ਦੇ ਬੀਜ 9 ਦਾਣੇ ਲੈ ਕੇ ਸੂਰਜ ਚੜਨ ਦੇ ਸਮੇ ਦਰਸ਼ਨ ਕਰਕੇ ਅਤੇ ਇਸ਼ਨਾਨ ਕਰਕੇ ਪਤੀ ਦੇ ਹੱਥੋਂ ਲੈ ਕੇ ਦੁੱਧ ਦੇ ਨਾਲ ਖਾਓ ਮਾਸਕ ਧਰਮ ਖਤਮ ਹੋਣ ਦੇ ਬਾਅਦ ਸੂਰਜ ਦਾ ਵਰਤ ਵੀ ਰੱਖ ਸਕਦੇ ਹੋ ਇਸ ਦਿਨ ਵਰਤ ਵਿਚ ਪੂਜਾ ਕਰੋ ਕੁਝ ਭੋਜਨ ਨਾ ਕਰੋ ਕੇਵਲ ਦੁੱਧ ਦਾ ਹੋ ਸੇਵਨ ਕਰੋ ਅਤੇ ਰਾਤ ਨੂੰ ਸਬੰਧ ਜਰੂਰ ਬਣਾਓ। ਇਸ ਨਾਲ ਗਰਭ ਧਾਰਨ ਹੋਵੇਗਾ। ਇਸਦਾ ਪ੍ਰਯੋਗ ਇੱਕ ਹਫਤੇ ਤੱਕ ਜਰੂਰ ਕਰੋ।

ਬਬੂਲ ਜਾ ਕਿੱਕਰ :- ਦੇ ਦਰਖਤ ਵਿਚ 4-5 ਗਜ ਦੀ ਦੂਰੀ ਤੇ ਇੱਕ ਫੋੜਾ ਜਿਹਾ ਹੁੰਦਾ ਹੈ ਜਿਸਨੂੰ ਬਬੂਲ ਦਾ ਬਾਦਾ ਕਹਿ ਜਾਂਦਾ ਹੈ ਇਸਨੂੰ ਲੈ ਕੇ ਕੁੱਟ ਕੇ ਛਾਵੇ ਸੁਕਾ ਕੇ ਚੂਰਨ ਬਣਾ ਲਵੋ ਹੁਣ ਇਸ ਚੂਰਨ ਨੂੰ 3 ਗ੍ਰਾਮ ਦੀ ਮਾਤਰਾ ਵਿਚ ਮਹਾਵਾਰੀ ਖਤਮ ਹੋਣ ਦੇ ਬਾਅਦ 3 ਦਿਨ ਤੱਕ ਸਵੇਰੇ ਖਾਲੀ ਪਤ ਸੇਵਨ ਕਰੋ। ਇਸਦਾ ਲਗਾਤਰ ਪ੍ਰਯੋਗ ਕਰਨ ਨਾਲ ਜਲਦ ਹੀ ਗਰਭ ਧਾਰਨ ਹੋ ਜਾਂਦਾ ਹੈ।

ਸਭ ਤੋਂ ਪਹਿਲਾਂ ਸੁਪਾਰੀ ਪਾਕ ਨੰਬਰ 3 ਇਕ ਮਹੀਨਾ ਖਾਓ ਇਸ ਨਾਲ ਜੋ ਬਿਮਾਰੀਆਂ ਤੁਹਾਡੇ ਵਿਚ ਗਰਭ ਨਹੀਂ ਠਹਰਣ ਦਿੰਦੀਆਂ ਉਹ ਸਭ ਬਿਮਾਰੀਆਂ ਇਸ ਨਾਲ ਠੀਕ ਹੋ ਜਾਣਗੀਆਂ ਭਾਵੇਂ ਤੁਹਾਨੂੰ ਡਾਕਟਰ ਨੇ ਕਹਿ ਦਿੱਤਾ ਹੈ ਕਿ ਬੱਚਾ ਨਹੀਂ ਪੈਦਾ ਹੋ ਸਕਦਾ ਉਸ ਤੋਂ ਬਾਅਦ ਵੀ ਤੁਹਾਡੇ ਬੱਚਾ ਪੈਦਾ ਹੋਵੇਗਾ

ਔਰਤ ਦੀ ਖ਼ੁਰਾਕ ਵਿੱਚ ਆਇਰਨ, ਕੈਲਸ਼ੀਅਮ ਅਤੇ ਪ੍ਰੋਟੀਨ ਦੇ ਇਲਾਵਾ ਹੈਲਦੀ ਮਿਨਰਲ ਭਰਪੂਰ ਹੋਣ। ਇਸ ਨਾਲ ਭਵਿੱਖ ਵਿੱਚ ਬੱਚਾ Conceive ਕਰਨ ਅਤੇ ਹੈਲਦੀ ਮਾਂ ਬਣਨ ਦੇ ਚਾਂਸ ਵਧਣਗੇ।ਆਪਣੀ ਖਟਕਾਰ ਵਿੱਚ ਪ੍ਰੋਟੀਨ, ਵਿਟਾਮਿਨ ਦੀ ਮਾਤਰਾ ਪੂਰੀ ਲਓ। ਜਿਸ ਵਿੱਚ ਤੁਸੀਂ ਖ਼ਾਸ ਤੌਰ ਤੇ ਹਰੀਆਂ ਸਬਜ਼ੀਆਂ, ਆਂਡਾ ਵਰਗੇ ਭੋਜਨ ਲੈ ਸਕਦੇ ਹੋ। ਗਰਭਵਤੀ ਦੇ ਚਾਂਸ ਵਧਾਉਣ ਦੇ ਲਈ ਜ਼ਰੂਰੀ ਹੈ ਕਿਸੇ ਵੀ ਤਰ੍ਹਾਂ ਦੇ ਯੂਰਿਨ, ਵੈਜਾਇਨਲ ਵਿੱਚ ਕੋਈ ਇਨਫੈਕਸ਼ਨ ਨਾ ਹੋ……

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!