BREAKING NEWS
Search

ਪ੍ਰਾਚੀਨ ਕਾਲ ਦੇ ਵਿਚ ਰਾਜੇ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਰਾਣੀਆਂ ਕਰਦੀਆਂ ਸਨ ਇਹ ਕੰਮ,ਦੇਖੋ ਹੈਰਾਨ ਕਰ ਦੇਣ ਵਾਲੀ ਪੋਸਟ

ਕਿਸੇ ਵੀ ਵਿਅਕਤੀ ਦੀ ਲੁੱਕ ਉਸਦੀ ਪਰਸਨੈਲਟੀ ਅਤੇ ਕਾਨਫੀਡੈਂਸ ਵਿਚ ਚਾਰ ਚੰਨ ਲਗਾਉਣ ਦਾ ਕੰਮ ਕਰਦੀ ਹੈ |ਇਹੀ ਵਜ੍ਹਾ ਹੈ ਕਿ ਹਰ ਕੋਈ ਜਿਆਦਾ ਤੋਂ ਜਿਆਦਾ ਖੂਬਸੂਰਤ ਦਿਖਣ ਦੀ ਕੋਸ਼ਿਸ਼ ਵਿਚ ਲੱਗਿਆ ਰਹਿੰਦਾ ਹੈ |ਇਸਦੇ ਲਈ ਲੋਕ ਕਈ ਤਰਾਂ ਦੇ ਬਿਊਟੀ ਪ੍ਰੋਡਕਟ,ਮੇਕਅੱਪ ਅਤੇ ਇੱਥੋਂ ਤੱਕ ਕਿ ਸਰਜਰੀ ਤੱਕ ਦਾ ਵੀ ਸਹਾਰਾ ਲੈਂਦੇ ਹਨ,ਪਰ ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਪੁਰਾਣੇ ਜਮਾਨੇ ਵਿਚ ਮਹਾਂਰਾਣੀਆਂ ਆਪਣੀ ਸੁੰਦਰਤਾ ਨੂੰ ਕਾਇਮ ਕਰਨ ਦੇ ਲਈ ਕੀ ਕਰਦੀਆਂ ਸਨ ?ਅਸੀਂ ਸਭ ਨੇ ਪੁਰਾਣੇ ਸਮੇਂ ਦੀਆਂ ਰਾਣੀਆਂ ਦੀ ਖੂਬਸੂਰਤੀ ਦੇ ਬਾਰੇ ਸੁਣਿਆਂ ਹੈ,ਉਹਨਾਂ ਦੀ ਸੁੰਦਰਤਾ ਦੇ ਉੱਪਰ ਰਾਜੇ-ਮਹਾਂਰਾਜੇ ਤੇ ਮਰ ਮਿਟਦੇ ਸਨ |ਕਈ ਵਾਰ ਤਾਂ ਇਸ ਖੂਬਸੂਰਤੀ ਦੇ ਚੱਕਰ ਵਿਚ ਯੁੱਧ ਤੱਕ ਵੀ ਹੋ ਜਾਇਆ ਕਰਦਾ ਸੀ |ਹੁਣ ਉਸ ਦੌਰ ਵਿਚ ਤਾਂ ਬਿਊਟੀ ਪ੍ਰੋਡਕਟ ਹੁੰਦੇ ਹੀ ਨਹੀਂ ਸਨ ਇਸ ਲਈ ਰਾਣੀਆਂ ਖੁੱਦ ਨੂੰ ਸੁੰਦਰ ਬਨਾਏ ਰੱਖਣ ਦੇ ਲਈ ਕੁੱਝ ਖਾਸ ਨੁਸਖਿਆਂ ਦਾ ਇਸਤੇਮਾਲ ਕਰਿਆ ਕਰਦੀਆਂ ਸਨ |ਅੱਜ ਅਸੀਂ ਤੁਹਾਨੂੰ ਉਹਨਾਂ ਨੁਸਖਿਆਂ ਤੋਂ ਰੂਬਰੂ ਕਰਵਾਉਣ ਜਾ ਰਹੇ ਹਾਂ |ਦਿਲਚਸਪ ਗੱਲ ਇਹ ਹੈ ਕਿ ਤੁਸੀਂ ਖੁੱਦ ਵੀ ਇਹਨਾਂ ਟਿਪਸ ਨੂੰ ਅਜਮਾ ਕੇ ਖੁੱਦ ਦੀ ਸੁੰਦਰਤਾ ਵਿਚ ਹੋਰ ਵੀ ਨਿਖਾਰ ਲਿਆ ਸਕਦੇ ਹੋ |

ਗਧੇ ਦੇ ਦੁੱਧ ਨਾਲ ਨਹਾਉਣਾ – ਗਧੇ ਦੇ ਦੁੱਧ ਵਿਚ ਐਂਟੀ-ਏਜਿੰਗ ਗੁਣ ਪਾਏ ਜਾਂਦੇ ਹਨ |ਇਸ ਲਈ ਪੁਰਾਣੇ ਸਮੇਂ ਵਿਚ ਰਾਣੀਆਂ ਗਧੇ ਦੇ ਦੁੱਧ ਨਾਲ ਨਹਾਇਆ ਕਰਦੀਆਂ ਸਨ |ਉਹ ਨਹਾਉਣ ਤੋਂ ਪਹਿਲਾਂ ਇਸ ਵਿਚ ਸ਼ਹਿਦ ਅਤੇ ਜੈਤੂਨ ਦਾ ਤੇਲ ਵੀ ਮਿਲਾਉਂਦੀਆਂ ਸਨ |ਇਹਨਾਂ ਤਿੰਨਾ ਦਾ ਮੇਕ ਉਹਨਾਂ ਦੀ ਚਮੜੀ ਵਿਚ ਨਿਖਾਰ ਲਿਆ ਦਿੰਦਾ ਸੀ ਅਤੇ ਉਹ ਆਪਣੀ ਅਸਲੀ ਉਮਰ ਤੋਂ ਜਿਆਦਾ ਜਵਾਨ ਦਿਖਾਈ ਦਿੰਦੀਆਂ ਸਨ |

ਗੁਲਾਬ ਦਾ ਇਤਰ – ਗੁਲਾਬ ਦੇ ਪੱਤਿਆਂ ਨਾਲ ਚਮੜੀ ਚਮਕਣ ਲੱਗਦੀ ਹੈ |ਇਸ ਨਾਲ ਨਹਾਉਣ ਤੋਂ ਬਾਅਦ ਖੂਬਸੂਰਤੀ ਦੇ ਨਾਲ ਫ੍ਰੇਸ਼ਨੈਸ ਵੀ ਵਧਦੀ ਹੈ |ਇਹੀ ਵਜ੍ਹਾ ਹੈ ਕਿ ਰਾਣੀਆਂ ਉਸ ਦੌਰ ਵਿਚ ਗੁਲਾਬ ਦੇ ਪਾਣੀ ਨਾਲ ਨਹਾਉਂਦੀਆਂ ਸਨ,ਨਾਲ ਹੀ ਰਾਜਿਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਉਹ ਗੁਲਾਬ ਤੋਂ ਬਣੇ ਇਤਰ ਦਾ ਵੀ ਉਪਯੋਗ ਕਰਦੀਆਂ ਸਨ |

ਸ਼ਹਿਦ ਅਤੇ ਜੈਤੁਨ ਦਾ ਤੇਲ – ਤੁਸੀਂ ਕਈ ਤਸਵੀਰਾਂ ਵਿਚ ਦੇਖਿਆ ਹੋਵੇਗਾ ਕਿ ਰਾਣੀਆਂ ਦੇ ਵਾਲ ਬਹੁਤ ਸੰਘਣੇ,ਕਾਲੇ ਅਤੇ ਲੰਬੇ ਹੁੰਦੇ ਹਨ |ਇਹ ਉਹਨਾਂ ਦੀ ਸੁੰਦਰਤਾ ਦਾ ਮੁੱਖ ਕਾਰਨ ਹੁੰਦਾ ਸੀ |ਉਸ ਜਮਾਨੇ ਵਿਚ ਆਪਣੇ ਵਾਲਾਂ ਨੂੰ ਸਿਹਤਮੰਦ ਅਤੇ ਸੁੰਦਰ ਬਨਾਏ ਰੱਖਣ ਦੇ ਲਈ ਰਾਣੀਆਂ ਸ਼ਹਿਦ ਅਤੇ ਜੈਤੁਨ ਦੇ ਤੇਲ ਦਾ ਮਿਕਸਰ ਵਾਲਾਂ ਤੇ ਅਪਲਾਈ ਕਰਿਆ ਕਰਦੀਆਂ ਸਨ |ਇਸ ਨਾਲ ਵਾਲਾਂ ਦੇ ਝੜਨ ਦੀਆਂ ਸਮੱਸਿਆਵਾਂ ਦਾ ਵੀ ਹੱਲ ਹੋ ਜਾਂਦਾ ਹੈ |

ਏਵੋਕਾਡੋ ਮਾਸਕ – ਏਵੋਕਾਡੋ ਨਾਸ਼ਪਾਤੀ ਦੇ ਆਕਾਰ ਦਾ ਇੱਕ ਫਲ ਹੁੰਦਾ ਹੈ |ਰਾਣੀਆਂ ਆਪਣੇ ਚਿਹਰੇ ਦੇ ਦਾਗ-ਦੱਬਿਆਂ ਨੂੰ ਹਟਾਉਣ ਦੇ ਲਈ ਇਸ ਫਲ ਦਾ ਮਾਸਕ ਲਗਾਇਆ ਕਰਦੀਆਂ ਸਨ |ਏਨਾਂ ਹੀ ਨਹੀਂ ਇਸ ਫਲ ਨੂੰ ਖਾ ਕੇ ਉਹ ਆਪਣੇ ਫਿੱਗਰ ਨੂੰ ਵੀ ਸਹੀ ਰੱਖਦੀਆਂ ਸਨ |

And finally, the lovely Gaargee! We never saw them together! A climactic finish to our visit when we barged into the women’s enclosure and met her – thanks to Mahim 🙂error: Content is protected !!