BREAKING NEWS
Search

ਪਾਖੰਡੀ ਬਾਬੇ ਨੇ ਇਸ ਘਰ ਵਿਚੋਂ ਕੱਢਿਆ ਧਰਤੀ ਹੇਠ ਦੱਬਿਆ ਅਰਬਾਂ ਰੁਪਏ ਦਾ ਖਜਾਨਾਂ,ਦੇਖੋ ਹੋਸ਼ ਉਡਾ ਦੇਣ ਵਾਲੀ ਵੀਡੀਓ

ਪੰਜਾਬ ਦੇ ਵਿਚ ਰੋਜਾਨਾਂ ਹੀ ਅਜੀਬ ਘਟਨਾਵਾਂ ਦੇਖਣ ਵਿਚ ਆਉਂਦੀਆਂ ਹਨ ਤੇ ਅੱਜ ਅਜਿਹੀ ਹੀ ਇੱਕ ਘਟਨਾਂ ਕਪੂਰਥਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪਖੰਡੀ ਬਾਬਾ ਪਰਿਵਾਰ ਤੋਂ 18 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ ਤੇ ਪਰਿਵਾਰ ਨੂੰ ਝੂਠੀਆਂ ਸਿੱਧੀਆਂ-ਵਿੱਧੀਆਂ ਪੜਾ ਕੇ ਲੱਖਾਂ ਰੁਪਏ ਲੁੱਟ ਕੇ ਰਫੂ ਚੱਕਰ ਹੋ ਗਿਆ |ਦਰਅਸਲ ਕੋਈ ਪਖੰਡੀ ਬਾਬਾ ਪਰਿਵਾਰ ਨੂੰ ਕਹਿੰਦਾ ਸੀ ਕੀ ਤੁਹਾਡੇ ਘਰ ਦੇ ਵਿਚ 3 ਕਰੋੜ ਰੁਪਏ ਦਾ ਖਜਾਨਾਂ ਨੱਪਿਆ ਹੋਇਆ ਹੈ |

ਜਿਸ ਤੋਂ ਬਾਅਦ ਉਹ ਪਰਿਵਾਰ ਨੂੰ ਇਸ ਝੂਠੇ ਝਾਂਸੇ ਵਿਚ ਫਸਾ ਕੇ ਉਹਨਾਂ ਨੂੰ ਪੈਸੇ ਲੁੱਟਦਾ ਰਿਹਾ ਹੈ ਤੇ ਪਰਿਵਾਰ ਨੇ ਬਾਬੇ ਦੇ ਪਾਏ ਵਹਿਮ ਦੀ ਗ੍ਰਿਫਤ ਵਿਚ ਆ ਕੇ ਆਪਣੀ ਜਮੀਨ ਤੇ ਮੱਝਾ ਗਾਂਵਾ ਵੇਚ ਦਿੱਤੀਆਂ ਜਿਸ ਤੋਂ ਬਾਅਦ ਉਹ ਪਰਿਵਾਰ ਦੇ ਕੋਲੋ ਸਿਰਫ 6 ਮਹੀਨਿਆਂ ਦੇ ਅੰਦਰ 18 ਲੱਖ ਰੁਪਏ ਵਸੂਲ ਕੇ ਲੈ ਕੇ ਤੇ ਇਸ ਵਾਰਦਾਤ ਦਾ ਸ਼ੱਕ ਪਰਿਵਾਰ ਨੂੰ ਉਸ ਸਮੇਂ ਹੋਇਆ ਜਦੋਂ ਬਾਬੇ ਨੇ ਪਰਿਵਾਰ ਤੋਂ 50 ਹਜਾਰ ਰੁਪਏ ਦੀ ਹੋਰ ਮੰਗ ਕੀਤੀ ਤੇ ਉਹਨਾਂ ਨੂੰ ਘਰ ਵੇਚ ਕੇ ਕੋਠੀ ਲੈ ਕੇ ਦੇਣ ਦਾ ਝੂਠਾ ਵਾਅਦਾ ਕੀਤਾ |

ਜਿਸ ਤੋਂ ਬਾਅਦ ਪਰਿਵਾਰ ਨੇ ਇਸ ਬਾਬੇ ਵੱਲੋਂ ਘਰ ਵਿਚ ਰੱਖੀਆਂ ਸੋਨੇ ਦੀਆਂ ਗਠੜੀਆਂ ਨੂੰ ਖੋਲਿਆ ਤੇ ਉਹਨਾਂ ਉੱਪਰੋਂ ਲੱਗੇ ਸੋਨੇ ਦੇ ਕਵਰ ਨੂੰ ਹਟਾਇਆ ਜਿਸ ਤੋਂ ਬਾਅਦ ਬਾਬੇ ਦੇ ਇਸ ਕਾਲੀ ਕਰਤੂਤ ਦਾ ਅਸਲ ਸੱਚ ਸਾਹਮਣੇ ਆਇਆ ਤੇ ਹੁਣ ਪਰਿਵਾਰ ਵੱਲੋਂ ਬਾਬੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਅਜੇ ਤੱਕ 1 ਮਹੀਨਾਂ ਬੀਤ ਜਾਣ ਤੋਂ ਬਾਅਦ ਵੀ ਬਾਬੇ ਤੇ ਕੋਈ ਕਾਰਵਾਈ ਹੁੰਦੀ ਨਜਰ ਨਹੀਂ ਆ ਰਹੀ |

ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ Kaur media ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |error: Content is protected !!