BREAKING NEWS
Search

ਪਤਾ ਲੱਗਦਾ ਹੈ ਕੁੜੀਆਂ ਦੇ ਸੌਣ ਦੇ ਤਰੀਕੇ ਤੋਂ ਕਿ ਕਿਸ ਤਰ੍ਹਾਂ ਦੇ ਮੁੰਡਿਆਂ ਨੂੰ ਪਸੰਦ ਕਰਦੀਆਂ ਨੇ ਉਹ

ਅੱਜ ਕੱਲ ਕੁਝ ਮੁੰਡੇ ਬਹੁਤ ਹੀ ਆਸਾਨੀ ਨਾਲ ਆਪਣੇ ਲਈ ਕੁੜੀਆਂ ਮਤਲਬ ਗਰਲ ਫ੍ਰੈਂਡ ਬਣਾ ਲੈਂਦੇ ਹਨ ਤਾ ਉਥੇ ਹੀ ਦੂਜੇ ਪਾਸੇ ਕੁਝ ਅਜਿਹੇ ਵੀ ਮੁੰਡੇ ਮੌਜੂਦ ਹਨ ਜਿੰਨਾ ਦੇ ਕੰਮ ਸੌਖੇ ਨਹੀਂ ਹੁੰਦੇ ਹਨ ਕਿਸੇ ਵੀ ਕੁੜੀ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਤੋਂ ਪਹਿਲਾ ਇਹ ਜਾਨਣਾ ਬੇਹੱਦ ਜ਼ਰੂਰੀ ਹੈ ਕਿ ਉਸਨੂੰ ਆਖਿਰ ਕਿਸ ਤਰ੍ਹਾਂ ਦੇ ਮੁੰਡੇ ਪਸੰਦ ਆਉਂਦੇ ਹਨ।
ਇਸ ਛੋਟੀ ਜਿਹੀ ਗੱਲ ਵਿਚ ਹੀ ਸਭ ਕੁਝ ਰੱਖਿਆ ਹੈ ਜੇਕਰ ਤੁਸੀਂ ਇੱਕ ਵਾਰ ਉਹਨਾਂ ਦੀ ਪਸੰਦ ਨਾ ਪਸੰਦ ਦੇ ਬਾਰੇ ਵਿਚ ਚੰਗੀ ਤਰ੍ਹਾਂ ਜਾਣ ਲਿਆ ਤਾ ਤੁਹਾਡਾ ਅੱਧਾ ਕੰਮ ਤਾ ਉਥੇ ਹੀ ਹੋ ਜਾਂਦਾ ਹੈ ਕਿਸੇ ਵੀ ਮੁੰਡੇ ਨੂੰ ਜੇਕਰ ਕੋਈ ਕੁੜੀ ਪਸੰਦ ਆ ਜਾਂਦੀ ਹੈ ਤਾ ਉਹ ਉਸਦੇ ਲਈ ਰਾਤ ਦਿਨ ਇੱਕ ਕਰ ਦਿੰਦਾ ਹੈ ਉਸਦੀ ਬਸ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਬਸ ਕਿਸੇ ਤਰ੍ਹਾਂ ਉਹ ਕੁੜੀ ਦੇ ਦਿਲ ਵਿਚ ਆਪਣੇ ਲਈ ਇੱਕ ਖਾਸ ਜਗਾ ਬਣਾ ਲਵੇ ਅੱਜ ਇਸ ਪੋਸਟ ਦੇ ਰਾਹੀਂ ਤੁਹਾਡੀ ਥੋੜੀ ਜਿਹੀ ਮੁਸ਼ਕਿਲ ਆਸਾਨ ਕਰਨ ਲੱਗੇ ਹਾਂ ਤੁਸੀਂ ਕੁੜੀ ਦੇ ਸੌਣ ਦੇ ਤਰੀਕੇ ਤੋਂ ਜਾਣ ਸਕਦੇ ਹੋ ਕਿ ਉਸਨੂੰ ਕਿਸ ਤਰ੍ਹਾਂ ਦੇ ਮੁੰਡੇ ਪਸੰਦ ਹਨ।

ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਸੌਣ ਦੇ ਤਰੀਕੇ ਤੋਂ ਕੀ ਭਾਵ ਹੈ ਕੁਝ ਲੋਕ ਪੇਟ ਦੇ ਬਲ ਸੋਂਦੇ ਹਨ ਅਤੇ ਕੁਝ ਉਲਟਾ ਸੋਣਾ ਪਸੰਦ ਕਰਦੇ ਹਨ। ਕੋਈ ਪੈਰ ਫੈਲਾ ਕੇ ਸੌਂਦੇ ਹਨ ਆਓ ਜਾਣਦੇ ਹਾ ਇਸ ਤਰ੍ਹਾਂ ਦੀਆ ਕੁਝ ਪੁਜੀਸ਼ਨਾਂ ਦੇ ਬਾਰੇ ਵਿਚ।
ਪੇਟ ਦੇ ਬਲ ਸੌਂਣਾ :- ਜੋ ਕੁੜੀਆਂ ਉਲਟਾ ਜਾ ਪੇਟ ਦੇ ਬਲ ਸੌਂਦੀਆਂ ਹਨ ਉਹ ਬਹੁਤ ਲਾਪਰਵਾਹ ਕਿਸਮ ਦੀਆ ਹੁੰਦੀਆਂ ਹਨ ਇਹ ਕੁੜੀਆਂ ਬਹੁਤ ਡਿਮਾੰਡਿੰਗ ਵੀ ਹੁੰਦੀਆਂ ਹਨ ਇਹਨਾਂ ਨੂੰ ਗੱਲ ਗੱਲ ਤੇ ਸਰਪ੍ਰਾਇਜ਼ ਦੇਣ ਵਾਲੇ ਮੁੰਡੇ ਪਸੰਦ ਹੁੰਦੇ ਹਨ ਮੁੰਡੇ ਇਹਨਾਂ ਦੀ ਲਿਸਟ ਵਿਚ ਨਹੀਂ ਹੁੰਦੇ ਇਹਨਾਂ ਨੂੰ ਉਹ ਮੁੰਡੇ ਵੱਧ ਪਸੰਦ ਆਉਂਦੇ ਹਨ ਜੋ ਇਹਨਾਂ ਦਾ ਮਨੋਰੰਜਨ ਕਰਨ।

ਸਿਰਾਹਣੇ ਤੇ ਸਿਰ ਰੱਖ ਕੇ ਸੌਣਾ :- ਜਿੰਨਾ ਕੁੜੀਆਂ ਨੂੰ ਸੱਜੇ ਜਾ ਖੱਬੇ ਪਾਸੇ ਸਿਰਹਾਣੇ ਤੇ ਹੱਥ ਰੱਖ ਕੇ ਸੌਣ ਦੀ ਆਦਤ ਹੁੰਦੀ ਹੈ ਉਹ ਮੁੰਡੇ ਦੀ ਲੁਕ ਤੇ ਜ਼ਿਆਦਾ ਧਿਆਨ ਨਹੀਂ ਦਿੰਦਿਆਂ ਅਜਿਹੀਆ ਕੁੜੀਆਂ ਬਹੁਤ ਮਾਸੂਮ ਹੁੰਦੀਆਂ ਹਨ ਕੋਈ ਵੀ ਆਸਾਨੀ ਨਾਲ ਏਨਾ ਨੂੰ ਆਪਣੀਆਂ ਗੱਲਾਂ ਵਿਚ ਫਸਾ ਲੈਂਦਾ ਹੈ।


ਪੈਰ ਫੈਲਾ ਕੇ ਸੌਣਾ :- ਪੈਰ ਫੈਲਾ ਕੇ ਸੌਣ ਵਾਲੀਆਂ ਕੁੜੀਆਂ ਲਾਪਰਵਾਹ ਹੁੰਦੀਆਂ ਹਨ ਇਹਨਾਂ ਨੂੰ ਆਪਣੀ ਆਜ਼ਾਦੀ ਦੇ ਵਿਚ ਕੋਈ ਨਹੀਂ ਚਾਹੀਦਾ ਰੋਕ ਟੋਕ ਕਰਨ ਵਾਲੇ ਮੁੰਡੇ ਇਹਨਾਂ ਨੂੰ ਬਿਲਕੁਲ ਪਸੰਦ ਨਹੀਂ ਇਹਨਾਂ ਨੂੰ ਹਸਮੁਖ ਮੁੰਡੇ ਪਸੰਦ ਆਉਂਦੇ ਹਨ।

ਖੱਬੇ ਪਾਸੇ ਸੌਣਾ :- ਜੋ ਕੁੜੀਆਂ ਖੱਬੇ ਪਾਸੇ ਸੋਂਦੀਆਂ ਹਨ ਇਸ ਤਰ੍ਹਾਂ ਸੌਣ ਨਾਲ ਨੀਂਦ ਚੰਗੀ ਆਉਂਦੀ ਹੈ ਅਤੇ ਬੁਰੇ ਸੁਪਨੇ ਵੀ ਨਹੀਂ ਆਉਂਦੇ ਇਸ ਤਰ੍ਹਾਂ ਸੌਣ ਵਾਲੀਆਂ ਕੁੜੀਆਂ ਨੂੰ ਗੱਲਬਾਤ ਵਿਚ ਮਾਹਿਰ ਹੁੰਦੀਆਂ ਹਨ ਇਹਨਾਂ ਨੂੰ ਲੀਡਰਸ਼ਿਪ ਕਵਾਲਿਟੀ ਵਾਲੇ ਮੁੰਡੇ ਪਸੰਦ ਆਉਂਦੇ ਹਨ।

ਸਿੱਧੇ ਸੌਣਾ :- ਜੋ ਕੁੜੀਆਂ ਹੱਥਾਂ ਨੂੰ ਬਿਨਾ ਮੋਢੇ ਸੀਨਾ ਤਾਣ ਕੇ ਸੌਂਦੀਆਂ ਹਨ ਉਹ ਬਹੁਤ ਵੱਡੇ ਵੱਡੇ ਸੁਪਨੇ ਦੇਖਦੀਆਂ ਹਨ ਉਹ ਆਪਣੇ ਜੀਵਨ ਵਿਚ ਕੁਝ ਹਾਸਿਲ ਕਰਨਾ ਚਹੁੰਦੀਆਂ ਹਨ ਅਜਿਹੀਆਂ ਕੁੜੀਆਂ ਨੂੰ ਡੋਮੀਨੇਟੇਡ ਮੁੰਡੇ ਜ਼ਿਆਦਾ ਪਸੰਦ ਹੁੰਦੇ ਹਨ।

ਸਿਰਾਹਣੇ ਨਾਲ ਸੋਂਣਾ :- ਜੋ ਕੁੜੀਆਂ ਟੇਡੀ ਬੀਅਰ ਫੜ ਕੇ ਸੌਣ ਵਾਲੀਆਂ ਕੁੜੀਆਂ ਦਾ ਸੁਭਾਅ ਚੰਚਲ ਹੁੰਦਾ ਹੈ ਇਹ ਜ਼ਿਆਦਾਤਰ ਆਪਣੇ ਹੀ ਸੁਪਨਿਆਂ ਵਿਚ ਰਹਿੰਦੀਆਂ ਹਨ ਇਹਨਾਂ ਨੂੰ ਆਪਣਾ ਟਾਇਮ ਦੇਣ ਵਾਲੇ ਅਤੇ ਕੇਅਰ ਕਰਨ ਵਾਲੇ ਮੁੰਡੇ ਪਸੰਦ ਹੁੰਦੇ ਹਨ।

ਤਰੀਕੇ ਨਾਲ ਸੋਂਣਾ :- ਚਾਦਰ ਲੈ ਕੇ ਤਰੀਕੇ ਨਾਲ ਸੌਣ ਵਾਲੀਆਂ ਕੁੜੀਆਂ ਸਿੱਧੀਆਂ ਹੁੰਦੀਆਂ ਹਨ ਜਿਆਦਾਤਰ ਇਹਨਾਂ ਦੀ ਪਸੰਦ ਸਧਾਰਨ ਮੁੰਡੇ ਹੁੰਦੇ ਹਨ ਇਹ ਆਪਣੇ ਸਾਥੀ ਤੋਂ ਜ਼ਿਆਦਾ ਉਮੀਦ ਨਹੀਂ ਰੱਖਦੀਆਂ ਇਹਨਾਂ ਨੂੰ ਸਮਾਰਟ ਮੁੰਡੇ ਪਸੰਦ ਹੁੰਦੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!