BREAKING NEWS
Search

ਨੌਜਵਾਨ ਦੇ ਟਰੈਕਟਰ ਥੱਲੇ ਆ ਕੇ ਵੱਢੇ ਜਾਣ ਦੀ ਵਾਇਰਲ ਵੀਡੀਓ ਦਾ ਅਸਲ ਸੱਚ ਆਇਆ ਸਾਹਮਣੇ,ਦੇਖੋ ਵੀਡੀਓ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਟਰੈਕਟਰ ਨਾਲ ਸਟੰਟ ਕਰਨ ਵਾਲੀ ਵੀਡੀਓ ਦਾ ਅਸਲ, ਸੱਚ ਕਿ ਹੋਇਆ ਉਸ ਮੁੰਡੇ ਨੂੰ ਜਾਣੋ, ਮੌਤ ਦਾ ਕਾਰਨ ਬਣ ਸਕਦੀ ਮੋਬਾਈਲ App TikTok ਤੇ ਇਸਦਾ ਸਬੂਤ ਸੀ ਕੱਲ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ। ਸਾਰਿਆਂ ਨੇ ਉਹ ਵੀਡੀਓ ਦੇਖੀ ਹੋਵੇਗੀ ਜਿਸ ਵਿਚ Tiktok ਤੇ ਵੀਡੀਓ ਬਣਾਉਣ ਦੇ ਚੱਕਰ ਵਿਚ ਇੱਕ ਪੰਜਾਬੀ ਨੌਜਵਾਨ ਟਰੈਕਟਰ ਤੇ ਸਟੰਟ ਕਰਨ ਲੱਗਾ ਟਰੈਕਟਰ ਮਗਰ ਪਾਈਆਂ ਤਵੀਆਂ ਥੱਲੇ ਆ ਗਿਆ ਸੀ।

ਇਸ ਬਾਰੇ ਜੋ ਜਾਣਕਾਰੀ ਮਿਲੀ ਹੈ ਉਸ ਅਨੁਸਾਰ ਉਕਤ ਨੌਜਵਾਨ ਜਾਨ ਜਾਣ ਤੋਂ ਬਚ ਗਿਆ ਹੈ।ਜਾਣਕਾਰੀ ਅਨੁਸਾਰ ਉਸ ਨੌਜਵਾਨ ਦੀ ਇੱਕ ਲੱਤ ਟੁੱਟ ਗਈ ਹੈ ਤੇ ਗਿੱਟਾ ਵੱਡਿਆ ਗਿਆ ਹੈ ਪਰ ਜਾਨ ਬਚ ਗਈ ਹੈ। ਕਿਹਾ ਜਾ ਸਕਦਾ ਹੈ ਕਿ ਉਸ ਨੌਜਵਾਨ ਨੂੰ ਪਰਮਾਤਮਾ ਨੇ ਹੱਥ ਦੇ ਕੇ ਰੱਖਿਆ ਹੈ ਕਿਉਂਕਿ ਟਰੈਕਟਰ ਮਗਰ ਪਾਈਆਂ ਤਵੀਆਂ ਦੇ ਥੱਲੇ ਆਕੇ ਵੀ ਬਚ ਜਾਣਾ ਕ੍ਰਿਸ਼ਮਾ ਹੀ ਹੈ।

ਪਰ ਨਾਲ ਹੀ ਇਹ ਦੂਸਰਿਆਂ ਲੋਕਾਂ ਲਈ ਇਹ ਨਸੀਅਤ ਹੈ ਜੋ ਮੋਬਾਈਲ ਤੇ Tiktok ਤੇ ਵੀਡੀਓ ਬਣਾਉਣ ਦੇ ਚੱਕਰ ਵਿਚ ਅਜਿਹੀਆਂ ਫੁਕਰਿਆਂ ਮਾਰਦੇ ਹਨ। ਟਰੈਕਟਰ ਨਾਲ ਸਟੰਟ ਕਰਨ ਵਾਲੀ ਵੀਡੀਓ ਦਾ ਅਸਲ, ਸੱਚ ਕਿ ਹੋਇਆ ਉਸ ਮੁੰਡੇ ਨੂੰ ਜਾਣੋ |ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ |

ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀerror: Content is protected !!