BREAKING NEWS
Search

ਨੌਕਰੀ ਪੇਸ਼ੇ ਵਾਲਿਆਂ ਲਈ ਆਈ ਵੱਡੀ ਖਬਰ ਹੋ ਜਾਵੋ ਕੈਂਮ ਸਰਕਾਰ ਲਗੀ ਇਹ ਕੰਮ ਕਰਨ

ਆਈ ਵੱਡੀ ਖਬਰ ਨੌਕਰੀ ਪੇਸ਼ੇ ਵਾਲਿਆਂ ਲਈ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਵੇਜ ਕੋਡ ਰੂਲਸ ਦਾ ਡਰਾਫਟ ਜਾਰੀ ਕੀਤਾ ਹੈ। ਇਸ ‘ਚ ਅੱਠ ਦੀ ਥਾਂ ਨੌਂ ਘੰਟੇ ਕੰਮ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਅਜੇ 8 ਘੰਟੇ ਦੇ ਨਿਯਮ ਤਹਿਤ 26 ਦਿਨ ਕੰਮ ਕਰਨ ਤੋਂ ਬਾਅਦ ਤਨਖਾਹ ਤੈਅ ਹੁੰਦੀ ਹੈ। ਜਦਕਿ ਇਸ ‘ਚ ਰਾਸ਼ਟਰੀ ਘੱਟੋ-ਘੱਟ ਤਨਖ਼ਾਹ ‘ਤੇ ਤਸਵੀਰ ਸਾਫ਼ ਨਹੀਂ। ਡਰਾਫਟ ‘ਚ ਕੇਂਦਰ ਨੇ ਜ਼ਿਆਦਾਤਰ ਪੁਰਾਣੇ ਸੁਝਾਵਾਂ ਨੂੰ ਹੀ ਰੱਖਿਆ ਹੈ। ਇਸ ‘ਚ ਮਿਹਨਤਾਨਾ ਤੈਅ ਕਰਨ ਲਈ ਪੂਰੇ ਦੇਸ਼ ਨੂੰ ਤਿੰਨ ਜੀਓਗ੍ਰਾਫੀਕਲ ਵਰਗਾਂ ‘ਚ ਵੰਡਿਆ ਗਿਆ ਹੈ।

ਕਿਰਤ ਮੰਤਰਾਲੇ ਨੇ ਸਾਰੇ ਸਬੰਧਤ ਪੱਖਾਂ ‘ਚ ਇੱਕ ਮਹੀਨੇ ‘ਚ ਸੁਝਾਅ ਮੰਗੇ ਹਨ। ਕੇਂਦਰ ਵੱਲੋਂ ਜਾਰੀ ਡਰਾਫਟ ‘ਚ ਕਿਹਾ ਹੈ ਕਿ ਭਵਿੱਖ ‘ਚ ਇੱਕ ਐਕਸਪਰਟ ਕਮੇਟੀ ਘੱਟੋ-ਘੱਟ ਮਜ਼ਦੂਰੀ ਤੈਅ ਕਰਨ ਦੇ ਮਸਲੇ ‘ਤੇ ਸਿਫਾਰਸ਼ ਸਰਕਾਰ ਨੂੰ ਕਰੇਗੀ। ਕਿਰਤ ਮੰਤਰਾਲੇ ਨੇ ਜਨਵਰੀ ‘ਚ 375 ਰੁਪਏ ਪ੍ਰਤੀ ਦਿਨ ਮੁਤਾਬਕ ਤਨਖਾਹ ਦੀ ਸਿਫਾਰਸ਼ ਕੀਤੀ ਸੀ। ਪੈਨਲ ਨੇ ਇਸ ਨੂੰ ਜੁਲਾਈ 2018 ‘ਚ ਲਾਗੂ ਕਰਨ ਨੂੰ ਕਿਹਾ ਸੀ। ਮਿਨੀਮਮ ਮੰਥਲੀ ਵੇਜ 9750 ਰੁਪਏ ਰੱਖਣ ਦੀ ਸਿਫਾਰਸ਼ ਕੀਤੀ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!