BREAKING NEWS
Search

ਨੇਹਾ ਕੱਕੜ ਨੇ ਬ੍ਰੇਕਅੱਪ ਦੇ ਕੁੱਝ ਦਿਨ ਬਾਅਦ ਇੰਸਟਾ ‘ਤੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ…!

ਹਾਲ ਹੀ ਵਿੱਚ ਬਾਲੀਵੁਡ ਸਿੰਗਰ ਨੇਹਾ ਕੱਕੜ ਨੂੰ ਲੈ ਕੇ ਕੁੱਝ ਦਿਨ ਪਹਿਲਾਂ ਖਬਰ ਆਈ ਸੀ ਕਿ ਉਨ੍ਹਾਂ ਆਪਣਾ ਬੁਆਏਫ੍ਰੈਂਡ ਹਿਮਾਂਸ਼ ਕੋਹਲੀ ਦੇ ਨਾਲ ਬ੍ਰੇਕਅੱਪ ਹੋ ਚੁੱਕਿਆ ਹੈ। ਨੇਹਾ ਕੱਕੜ ਨੇ ਬਿਨ੍ਹਾਂ ਕਿਸੇ ਪਰਵਾਹ ਦੇ ਆਪਣੇ ਕੰਮ ਵਿੱਚ ਮਨ ਲਗਾਏ ਰੱਖਿਆ ਅਤੇ ਬ੍ਰੇਕਅੱਪ ਤੇ ਜਿਆਦਾ ਫੋਕਸ ਨਹੀਂ ਕੀਤਾ। ਨੇਹਾ ਕੱਕੜ ਨੇ ਖੁਲ ਕੇ ਆਪਣੀ ਦਿਲ ਦੀ ਗੱਲ ਫੈਨਜ਼ ਦੇ ਸਾਹਮਣੇ ਰੱਖ ਦਿੱਤੀ ਹੈ। ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਲਿਖਿਆ ਹੈ’ ਹਾਂਮੈਂ ਡਿਪ੍ਰੈਸ਼ਨ ਵਿੱਚ ਹਾਂ , ਇਸ ਦੁਨੀਆ ਦੇ ਸਾਰੇ ਨੈਗੇਟਿਵ ਲੋਕਾਂ ਦਾ ਆਭਾਰ, ਤੁਸੀਂ ਲੋਕ ਮੈਂ ਜਿੰਦਗੀ ਦਾ ਸਭ ਤੋਂ ਖਰਾਬ ਦੌਰ ਦੇਣ ਵਿੱਚ ਸਫਲ ਰਹੇ।ਮੁਬਾਰਕ ਹੋ, ਤੁਸੀਂ ਸਫਲ ਰਹੇ, ਮੈਂ ਤੁਹਾਨੂੰ ਇੱਕ ਗੱਲ ਸਾਫ ਕਰਨਾ ਚਾਹਾਂਗੀ ਕਿ ਅਜਿਹਾ ਇੱਕ ਜਾਂ ਦੋ ਲੋਕਾਂ ਦੇ ਕਾਰਨ ਨਹੀਂ ਹੈ। ਇਹ ਉਸ ਦੁਨੀਆ ਦੇ ਕਾਰਨ ਜੋ ਮੈਨੂੰ ਮੇਰੀ ਪਰਸਨਲ ਲਾਈਫ ਵੀ ਜੀਣ ਨਹੀਂ ਦੇ ਰਹੀ ਹੈ, ਇਸ ਤਰ੍ਹਾਂ ਨੇਹਾ ਕੱਕੜ ਨੇ ਉਨ੍ਹਾਂ ਦੀ ਪਰਸਨਲ ਲਾਈਫ ਵਿੱਚ ਦਖਲ ਦੇਣ ਵਾਲੇ ਲੋਕਾਂ ਦੀ ਚੰਗੀ ਤਰ੍ਹਾਂ ਖਬਰ ਲਈ ਹੈ।ਹਾਲਾਂਕਿ ਨੇਹਾ ਕੱਕੜ ਨੇ ਇੰਸਟਾਗ੍ਰਾਮ ਤੇ ਆਪਣੇ ਅਗਲੇ ਸ਼ੋਅ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ ਹੈ। ਨੇਹਾ ਕੱਕੜ ਨੇ ਹਿਮਾਂਸ਼ ਕੋਹਲੀ ਦੇ ਨਾਲ ਬ੍ਰੇਕਅੱਪ ਤੋਂ ਬਾਅਦ ਇੱਕ ਇਮੋਸ਼ਨਲ ਪੋਸਟ ਵੀ ਲਿਖੀ ਸੀ । ਨੇਹਾ ਕੱਕੜ ਨੇ ਲਿਖਿਆਮੈਨੂੰ ਨਹੀਂ ਪਤਾ ਸੀ ਕਿ ਇਸ ਦੁਨੀਆ ਵਿੱਚ ਇੰਨੇ ਬੁਰੇ ਲੋਕ ਵੀ ਹੁੰਦੇ ਹਨ , ਖੈਰ ਸਭ ਕੁੱਝ ਗਵਾ ਕੇ ਹੋਸ਼ ਵਿੱਚ ਹੁਣ ਆਏ ਤਾਂ ਕੀ ਕੀਤਾ , ਮੈਂ ਆਪਣਾ ਸਭ ਕੁੱਝ ਦੇ ਦਿੱਤਾ ਅਤੇ ਮੈਨੂੰ ਬਦਲੇ ਵਿੱਚ ਮਿਲਿਆ …ਮੈਂ ਦੱਸ ਵੀ ਨਹੀਂ ਸਕਦੀ ਕੀ ਮਿਲਿਆ। ਦੱਸ ਦੇਈਏ ਕਿ ਇੰਡੀਅਨ ਆਈਡਲ ਦੇ ਸੈੱਟ ਤੇ ਹਿਮਾਂਸ਼ ਕੋਹਲੀ ਆ ਚੁੱਕੇ ਹਨ। ਜਿੱਥੇ ਦੋਹਾਂ ਨੇ ਆਪਣੀ ਫੀਲਿੰਗ ਸ਼ੇਅਰ ਕੀਤੀ ਸੀ ਅਤੇ ਨੇਹਾ ਕੱਕੜ ਇਸ ਸ਼ੋਅ ਦੀ ਜੱਜ ਸੀ। ਨੇਹਾ ਕੱਕੜ ਨੇ ਬਿਨ੍ਹਾਂ ਕਿਸੇ ਪਰਵਾਹ ਦੇ ਆਪਣੇ ਕੰਮ ਵਿੱਚ ਮਨ ਲਗਾਏ ਰੱਖਿਆ ਅਤੇ ਬ੍ਰੇਕਅੱਪ ਤੇ ਜਿਆਦਾ ਫੋਕਸ ਨਹੀਂ ਕੀਤਾ। ਉੱਥੇ ਵੀ ਨੇਹਾ ਕੱਕੜ ਨੂੰ ਉਨ੍ਹਾਂ ਦੀ ਖੁਸ਼ਮਿਜਾਜੀ ਅਤੇ ਖਿੜਖਿੜਾਉਂਦੀ ਆਵਾਜ ਲਈ ਜਾਣਿਆ ਜਾਂਦਾ ਹੈ।ਨੇਹਾ ਕੱਕੜ ਨੇ ਇੰਸਟਾਗ੍ਰਾਮ ਪੇਜ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਸੀ ਕਿ ਉਹ ਬ੍ਰੇਕਅੱਪ ਦੇ ਝਟਕੇ ਤੋਂ ੳੁੱਭਰ ਗਈ ਹੈ ਪਰ ਹੁਣ ਨੇਹਾ ਕੱਕੜ ਦੀ ਹੈਰਾਨ ਕਰਨ ਵਾਲੀ ਇੰਸਟਾਗ੍ਰਾਮ ਸਟੋਰੀ ਸਾਹਮਣੇ ਆਈ ਹੈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 error: Content is protected !!