=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਨੂੰਹ ਬਣਾ ਕੇ ਲਿਆਂਦੀ ਸੀ ਪੁੱਤ ਦੀ ਮੌਤ ਤੋਂ ਬਾਅਦ ਧੀ ਬਣਾ ਕੇ ਤੋਰੀ,ਹੱਥ ਜੋੜ ਕੇ ਬੇਨਤੀ ਹੈ ਵੀਡੀਓ ਸ਼ੇਅਰ ਜਰੂਰ ਕਰੋ ਜੀ

ਸਹੁਰੇ ਪਰਿਵਾਰ ਨੇ ਕਾਇਮ ਕੀਤੀ ਅਜਿਹੀ ਮਿਸਾਲ ਜੋ ਕੋਈ ਕੋਈ ਹੀ ਕਰਦਾ ਹੈ। ਪੌਣੇ 2 ਸਾਲ ਪਹਿਲੇ ਹੋਈ ਸੀ ਪੁੱਤਰ ਦੀ ਮੌਤ ਹੋ ਗਈ ਸੀ ਤਾਂ ਸਹੁਰੇ ਪਰਿਵਾਰ ਨੇ ਪੁੱਤਰ ਦੀ ਮੌਤ ਤੋਂ ਬਾਅਦ ਨੂੰਹ ਨੂੰ ਧੀ ਬਣਾ ਵਿਆਹ ਕੀਤਾ। ਭਾਵ ਨੂੰਹ ਬਣਾ ਕੇ ਲਿਆਂਦੀ ਸੀ ਪੁੱਤ ਦੀ ਮੌਤ ਤੋਂ ਬਾਅਦ ਧੀ ਬਣਾ ਕੇ ਤੋਰੀ। ਲੋਕਾਂ ਵਿੱਚ ਸਹੁਰੇ ਪਰਿਵਾਰ ਦੀ ਭਲਾਈ ਦੀਆਂ ਚਰਚਾਵਾਂ ਹਨ।

ਅੱਜ ਜ਼ਿਆਦਾਤਰ ਘਰਾਂ ਵਿਚ ਕੁੜੀਆਂ ਅਤੇ ਮੁੰਡਿਆਂ ਨੂੰ ਬਰਾਬਰ ਸਿੱਖਿਆ ਦਿੱਤੀ ਜਾਂਦੀ ਹੈ। ਮਾਂ-ਪਿਓ ਹਰ ਕੋਸ਼ਿਸ ਕਰਦੇ ਹਨ ਕਿ ਉਨ੍ਹਾਂ ਦੀ ਧੀ ਆਪਣੇ ਪੈਰਾਂ ‘ਤੇ ਖੜ੍ਹੀ ਹੋਵੇ ਅਤੇ ਉਹ ਹੋ ਵੀ ਰਹੀ ਹੈ ਪਰ ਵਿਆਹ, ਸਹੁਰਾ ਘਰ ਅਤੇ ਪਤੀ ਆਦਿ ਇਕ ਅਜਿਹਾ ਸੱਚ ਹੈ ਜਿਸ ਵਿਚ ਜ਼ਿਆਦਾ ਫਰਕ ਨਹੀਂ ਪਿਆ। ਜੇਕਰ ਤੁਹਾਡੀ ਧੀ ਡਾਕਟਰ ਹੈ ਤਾਂ ਉਸ ਦਾ ਪਤੀ ਵੀ ਕੋਈ ਡਾਕਟਰ, ਇੰਜੀਨੀਅਰ ਜਾਂ ਕੋਈ ਚੰਗਾ ਬਿਜ਼ਨੈਸਮੈਨ ਹੋਵੇਗਾ।ਉਨ੍ਹਾਂ ਦੇ ਘਰ ਵਿਚ ਤੁਹਾਡੀ ਧੀ ਨੂੰ ਕੁਝ ਨਾ ਕੁਝ ਜ਼ਰੂਰ ਸਹਿਣਾ ਹੀ ਪਵੇਗਾ।

ਪੜੇ-ਲਿਖੇ ਬੱਚੇ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਸੱਸ ਜਾਂ ਨਨਾਣ ਦੀ ਛੋਟੀ ਜਿਹੀ ਗੱਲ ਨੂੰ ਵੀ ਡੂੰਘਾਈ ਤੱਕ ਲੈ ਜਾਂਦੇ ਹਨ ਅਤੇ ਮਹਿਸੂਸ ਕਰਦੇ ਹਨ। ਜਦੋਂ ਵਾਰ-ਵਾਰ ਅਜਿਹਾ ਹੁੰਦਾ ਹੈ ਤਾਂ ਨੂੰਹ ਦੇ ਮਨ ਵਿਚ ਨਕਾਰਾਤਮਕ ਸੋਚ ਪੈਦਾ ਹੋ ਜਾਂਦੀ ਹੈ।ਅਜਿਹੀ ਸਥਿਤੀ ਵਿਚ ਅਕਸਰ ਦੇਖਿਆ ਜਾਂਦਾ ਹੈ ਕਿ ਸਹੁਰੇ ਘਰ ਦਾ ਕੋਈ ਵੀ ਮੈਂਬਰ ਉਸ ਦਾ ਸਾਥ ਨਹੀਂ ਦਿੰਦਾ। ਸਾਰੇ ਚੁੱਪ ਕਰ ਜਾਂਦੇ ਹਨ। ਪਤੀ ਖਾਸ ਕਰ ਕੇ ਕੰਨੀ ਕਤਰਾਉਂਦਾ ਹੈ। ਉਹ ਸੋਚਦਾ ਹੈ ਕਿ ਜੇਕਰ ਕੁਝ ਕਿਹਾ ਤਾਂ ਸਾਰੇ ਮੈਨੂੰ ਰੰਨ-ਮੁਰੀਦ ਕਹਿਣਗੇ।

ਹਰ ਰੋਜ਼ ਗਾਲਾਂ, ਬੇਇਜ਼ਤੀ, ਕੁੱਟ-ਮਾਰ ਬਹੁਤ ਸਾਰੇ ਪਰਿਵਾਰਾਂ ਵਿਚ ਆਮ ਗੱਲ ਹੈ। ਔਰਤ ਚੁੱਪ-ਚਾਪ ਸਾਰੀ ਜ਼ਿੰਦਗੀ ਘੁੱਟ-ਘੁੱਟ ਕੇ ਜਿਉਂਦੀ ਹੈ ਕਿਉਂਕਿ ਸੱਤ ਫੇਰੇ ਲਏ ਹਨ। ਹੰਝੂਆਂ ਨੂੰ ਪੀਂਦੀ ਰਹਿੰਦੀ ਹੈ ਕਿਉਂਕਿ ਮਾਤਾ-ਪਿਤਾ ਨੇ ਬੜੀਆਂ ਰੀਝਾਂ ਤੇ ਸਧਰਾਂ ਨਾਲ ਉਸ ਨੂੰ ਵਿਦਾ ਕੀਤਾ ਸੀ। ਔਰਤ ਆਪਣੇ ਜ਼ਖਮਾਂ ਨੂੰ ਲੁਕੋ ਕੇ ਮੁਸਕਰਾਉਂਦੀ ਹੈ ਕਿਉਂਕਿ ਪਰਿਵਾਰ ਦੀ ਇੱਜ਼ਤ ਦਾ ਸਵਾਲ ਹੈ। ਜੇਕਰ ਜ਼ੁਬਾਨ ਖੋਲ੍ਹੇਗੀ ਤਾਂ ਜ਼ਿੰਦਗੀ ਖਿੰਡਰ ਜਾਵੇਗੀ। ਫਿਰ ਸ਼ਾਇਦ ਉਹ ਜ਼ਿੰਦਗੀ ਦੁਬਾਰਾ ਨਾ ਸਮੇਟ ਪਾਵੇਗੀ ਅਤੇ ਨਾ ਹੀ ਸੰਵਾਰ ਪਾਵੇਗੀ |

ਨੂੰਹ ਨੂੰ ਸਨਮਾਨ ਦਿਓ। ਉਸ ਨੂੰ ਇੰਨਾ ਪਿਆਰ ਦਿਓ ਕਿ ਉਹ ਤੁਹਾਡੇ ਪੁੱਤਰ ਦੀਆਂ ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਸ ਨੂੰ ਪਿਆਰ ਕਰੇ। ਪੁੱਤਰ ਦਾ ਵਿਆਹ ਕਰਦੇ ਹੀ ਜਿੱਥੇ ਮਾਂ-ਪਿਓ ਦਾ ਫਰਜ਼ ਦੋਨਾਂ ਦੇ ਪ੍ਰਤੀ ਹੋਣਾ ਚਾਹੀਦਾ ਹੈ ਉੱਥੇ ਮਾਂ-ਪਿਓ ਸੱਸ-ਸਹੁਰਾ ਬਣ ਕੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਹਨ।

ਤੁਸੀਂ ਆਪਣੇ ਪੁੱਤਰ ਨੂੰ ਆਪਣੇ ਵਸ ਵਿਚ ਨਹੀਂ ਕਰ ਰਹੇ ਸਗੋਂ ਤੁਸੀਂ ਆਪਣੇ ਪੁੱਤਰ ਦਾ ਜਿਊਣਾ ਹਰਾਮ ਕਰ ਰਹੇ ਹੋ। ਸੱਸ-ਸਹੁਰਾ ਇਹ ਕਿਉਂ ਸੋਚਦੇ ਹਨ ਕਿ ਉਨ੍ਹਾਂ ਦਾ ਪੁੱਤਰ ਹੁਣ ਉਨ੍ਹਾਂ ਦਾ ਨਹੀਂ ਰਿਹਾ। ਤੁਸੀਂ ਆਪਣੀ ਨੂੰਹ ਦਾ ਦਿੱਲ ਜਿੱਤ ਲਵੋ। ਪੁੱਤਰ ਤੁਹਾਡਾ ਸਾਥ ਕਦੇ ਨਹੀਂ ਛੱਡੇਗਾ।




error: Content is protected !!