BREAKING NEWS
Search

ਨੀਤਾ ਅੰਬਾਨੀ ਨੇ ਖਰੀਦੀ ਨਵੀ ਕਾਰ ਕੀਮਤ ਜਾਣ ਕੇ ਹੈਰਾਨ ਰਹਿ ਜਾਵੋਗੇ ਤੁਸੀਂ ਲੁਕ ਅਜਿਹਾ ਕਿ ਹਰ ਕੋਈ ਚਾਹੇਗਾ ਖਰੀਦਣਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਦ ਵੀ ਗੱਲ ਆਉਂਦੀ ਹੈ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਦੀ ਤਾ ਸਭ ਤੋਂ ਪਹਿਲਾ ਦਿਮਾਗ ਵਿਚ ਅੰਬਾਨੀ ਦਾ ਨਾਮ ਆਉਂਦਾ ਹੈ ਅੰਬਾਨੀ ਇੱਕ ਅਜਿਹੇ ਵਿਅਕਤੀ ਹਨ ਜਿੰਨਾ ਨੂੰ ਦੇਸ਼ ਦਾ ਬੱਚਾ ਬੱਚਾ ਜਾਣਦਾ ਹੈ ਉੱਥੇ ਇਹ ਗੱਲ ਵੀ ਤੁਸੀਂ ਸਾਰੇ ਜਾਣਦੇ ਹੋ ਕਿ ਆਏ ਦਿਨ ਅੰਬਾਨੀ ਪਰਿਵਾਰ ਨਾਲ ਜੁੜੀ ਕੋਈ ਨਾ ਕੋਈ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ ਜਿਸਦੇ ਕਾਰਨ ਨਾਲ ਉਹ ਸੁਰਖੀਆਂ ਵਿਚ ਬਣੀ ਰਹਿੰਦੀ ਹੈ ਜਿੰਨੇ ਮਸ਼ਹੂਰ ਅੰਬਾਨੀ ਹਨ

ਉਨੇ ਹੀ ਮਸ਼ਹੂਰ ਉਹਨਾਂ ਦੀ ਪਤਨੀ ਕੰਪੋਰੇਟਿਵ ਵੂਮੈਨ ਨੀਤਾ ਅੰਬਾਨੀ ਵੀ ਹੈ ਏਨਾ ਹੀ ਨਹੀਂ ਦੱਸਿਆ ਤਾ ਇਹ ਵੀ ਜਾਂਦਾ ਹੈ ਕਿ ਇਹਨਾਂ ਦੇ ਘਰ ਦੀ ਹਰ ਚੀਜ਼ ਸੋਨੇ ਜੜੀ ਹੋਈ ਹੈ ਤਾ ਅਜਿਹੇ ਵਿਚ ਭਲਾ ਨੀਤਾ ਅੰਬਾਨੀ ਦਾ ਸੁਰਖੀਆਂ ਵਿੱਚ ਆਉਣਾ ਲਾਜਮੀ ਹੈ।

ਅੱਜ ਦੇ ਸਮੇਂ ਵਿਚ ਨੀਤਾ ਰਿਲਾਇਸ ਇੰਡਸਟਰੀ ਦੀ ਡਰੈਕਟਰ ਤੋਂ ਲੈ ਕੇ ਆਈ ਪੀ ਐਲ ਦੀ ਟੀਮ ਮੁੰਬਈ ਇੰਡੀਅਨ ਦੀ ਮਾਲਕਣ ਤੱਕ ਨੀਤਾ ਅੰਬਾਨੀ ਦੇ ਨਾਮ ਬਹੁਤ ਸਾਰੀਆਂ ਉਪਲਬਧੀਆਂ ਹਨ 1963 ਨੂੰ ਜੰਮੀ ਨੀਤਾ ਅੰਬਾਨੀ ਅੱਜ ਦੇਸ਼ ਦੀ ਸਭ ਤੋਂ ਅਮੀਰ ਔਰਤਾਂ ਵਿੱਚੋ ਇੱਕ ਹੈ ਮਿਡਲ ਕਲਾਸ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਨੀਤਾ ਅੰਬਾਨੀ ਹਮੇਸ਼ਾ ਤੋਂ ਕਲਾਸੀਕਲ ਡਾਂਸਰ ਬਣਨਾ ਚਹੁੰਦੀ ਸੀ ਮੰਨਿਆ ਜਾਂਦਾ ਹੈ ਕਿ ਇਨਸਾਨ ਦੀ ਪਹਿਚਾਣ ਉਸਦੀਆਂ ਜੁੱਤੀਆਂ ਤੋਂ ਹੁੰਦੀ ਹੈ

ਸ਼ਾਇਦ ਇਹੀ ਕਾਰਨ ਹੈ ਕਿ ਨੀਤਾ ਅੰਬਾਨੀ ਏ ਗੱਲ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਇਸੇ ਲਈ ਤਾ ਦੁਨੀਆਂ ਦੇ ਬੇਹਤਰੀਨ ਬ੍ਰਾਂਡ ਪੇਰਡੋ ਗਾਸਿਆ,ਜਿੱਮੀ ਚੂ ,ਪੇਲਮੋੜਾ,ਮਾਰਲੀਨ ਬ੍ਰਾਂਡ ਦੇ ਜੁੱਤੇ ਨੀਤਾ ਅੰਬਾਨੀ ਇਸਤੇਮਾਲ ਕਰਦੀ ਹੈ ਨੀਤਾ ਅੰਬਾਨੀ ਨੂੰ ਫੋਨ ਤੋਂ ਲੈ ਕੇ ਉਹਨਾਂ ਦੀਆ ਸਾੜੀਆਂ ਟੱਲ ਲਗਭਗ ਹਰ ਚੀਜ਼ ਸੁਰਖੀਆਂ ਬਟੋਰਦੀ ਰਹਿੰਦੀ ਹੈ।

ਵੈਸੇ ਇਹ ਗੱਲ ਤਾ ਮੰਨਣ ਵਾਲੀ ਹੀ ਹੈ ਕਿ ਨੀਤਾਂ ਚਾਹੇ ਕਿੰਨੇ ਹੀ ਪ੍ਰੋਗਰਾਮਾਂ ਵਿਚ ਸ਼ਾਮਿਲ ਹੋ ਰਹੀ ਹੋਵੇ ਹਰ ਵਾਰ ਉਹਨਾਂ ਦਾ ਲੁਕ ਨਵਾਂ ਹੁੰਦਾ ਹੈ ਹਰ ਪ੍ਰੋਗਰਾਮ ਦੇ ਲਈ ਉਹਨਾਂ ਦੇ ਕੋਲ ਨਵੇਂ ਡਰੈਸ ਮੈਚ ਕਰਦੇ ਸੈਂਡਲ ਹੁੰਦੇ ਹਨ ਇਹਨਾਂ ਦੀ ਇੱਕ ਸੈਂਡਲ ਦੀ ਕੀਮਤ ਲੱਖਾਂ ਰੁਪਏ ਹੁੰਦੀ ਹੈ ਨੀਤਾ ਅੰਬਾਨੀ ਜੀ ਵੀ ਹੈਡ ਬੈਗ ਅਤੇ ਪਰਸ ਇਸਤੇਮਾਲ ਕਰਦੀ ਹੈ ਉਹਨਾਂ ਦੀ ਸ਼ੁਰੂਆਤ ਕਰੀਬ ਪੰਜ ਲੱਖ ਰੁਪਏ ਨਾਲ ਹੁੰਦੀ ਹੈ ਉਥੇ ਹੀ ਇਹ ਦੱਸ ਦੇ ਕਿ ਅੰਬਾਨੀ ਦੇ ਹੱਥ ਵਿੱਚ ਬਨਣ ਵਾਲੀ ਘੜੀ ਵੀ ਖਾਸ ਵਿਸ਼ਵ ਪ੍ਰਸਿੱਧ ਬ੍ਰਾਂਡ ਦੀ ਹੁੰਦੀ ਹੈ।

ਇਹਨਾਂ ਵਿਚ ਬੁਲਗਾਰੀ ,ਕਟਿਯਰ ,ਰਾਡੋ,ਗੁਸੀ ,ਕੈਲਵਿਨ ਕੇਲਿਨ ਅਤੇ ਫੋਸਿਲ ਸ਼ਾਮਿਲ ਹੈ। ਇਹਨਾਂ ਬ੍ਰਾਂਡ ਦੀਆ ਘੜੀਆਂ ਦੀ ਰੇਂਜ ਡੇਢ ਤੋਂ ਦੋ ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਨੀਤਾ ਦੇ ਕੋਲ ਇੱਕ ਤੋਂ ਇੱਕ ਮਹਿੰਗੇ ਹੀਰੇ ਦੇ ਜੜੇ ਹੋਏ ਬਹੁਤ ਹਾਰ ਹਨ। ਇਹਨਾਂ ਦੀਆ ਸਾਰੀਆਂ ਸੜੀਆਂ ਡਿਜ਼ਾਇਨਰ ਹੁੰਦੀ ਹੈ। ਜਿੰਨਾ ਦੀ ਕੀਮਤ ਦੱਸ ਲੱਖ ਰੁਪਏ ਹੁੰਦੀ ਹੈ। ਅਤੇ ਉਹ ਕੱਪੜੇ ਵੀ ਵਾਰ ਵਾਰ ਪਾਉਣਾ ਪਸੰਦ ਨਹੀਂ ਕਰਦੀ।

ਉਥੇ ਤੁਹਾਨੂੰ ਇਹ ਵੀ ਦੱਸ ਦੇ ਕਿ ਹਾਲ ਹੀ ਵਿਚ ਅੰਬਾਨੀ ਦੇ ਘਰ ਦੇ ਇੱਕ ਡਰਾਈਵਰ ਨੇ ਦੱਸਿਆ ਹੈ ਕਿ ਨੀਤਾ ਅੰਬਾਨੀ ਦੇ ਕਾਰ ਕਲੇਸ਼ਕਨ ਵਿਚ ਇੱਕ ਅਤੇ ਕਾਰ ਜੁੜ ਗਈ ਹੈ। ਜਿਸਦੀ ਕੀਮਤ ਜਾਣ ਕੇ ਦੰਗ ਰਹਿ ਜਾਵੋਗੇ ਤੁਹਾਨੂੰ ਦੱਸ ਦੇ ਕਿ ਪਤਾ ਲੱਗਾ ਹੈ ਕਿ ਨੀਤਾ ਅੰਬਾਨੀ ਆਡੀ ਦਾ ਸਪੈਸ਼ਲ ਐਡੀਸ਼ਨ Audi A9 Chameleon ਖਰੀਦੀ ਹੈ

ਇਹ ਇੱਕ ਸਪੈਸ਼ਲ ਐਡੀਸ਼ਨ ਜਿਸਦੀਆ ਕੁਝ ਹੀ ਯੂਨਿਟ ਬਾਜ਼ਾਰ ਵਿੱਚ ਹਨ। ਉਥੇ ਹੀ ਇਹ ਦੱਸ ਦੇ ਕਿ ਇਹ ਕਾਰ ਇੰਡੀਆ ਵਿਚ ਉਪਲਬਧ ਵੀ ਨਹੀਂ ਹਨ। ਇਸ ਕਾਰ ਨੂੰ usa ਤੋਂ ਇੰਪੋਰਟ ਕੀਤਾ ਗਿਆ ਹੈ ਜਿਸਦੇ ਕਾਰਨ ਇਸਦੀ ਕੀਮਤ ਹੋਰ ਵੀ ਵੱਧ ਗਈ ਹੈ।

ਤੁਹਾਨੂੰ ਦੱਸ ਦੇ ਕਿ ਇਸ ਕਾਰ ਦੀ ਕੀਮਤ ਕਰੀਬ 100 ਕਰੋੜ ਰੁਪਏ ਦੀ ਹੈ। ਉਥੇ ਹੀ ਤੁਹਾਨੂੰ ਇਹ ਵੀ ਦੱਸ ਦੇ ਕਿ ਨੀਤਾਂ ਅੰਬਾਨੀ ਨੇ ਇਹ ਕਾਰ ਆਪਣੇ ਲਈ ਆਫਿਸ ਜਾਣ ਆਉਣ ਦੇ ਲਈ ਲਈ ਹੈ।error: Content is protected !!