=== console.log('header!'); // Easy to add and display post grid on your website with or without categoryies filter. Also work with Gutenberg shortcode block.

ਨਿਕਲੀ ਓਹੀ ਗਲ੍ਹ ਜੋ ਸੋਚ ਰਹੇ ਸੀ – ਡਰੀ ਹੋਈ WHO ਨੇ ਆਖਰ ਕਰਤਾ ਇਹ ਵੱਡਾ ਖੁਲਾਸਾ

WHO ਨੇ ਆਖਰ ਕਰਤਾ ਇਹ ਵੱਡਾ ਖੁਲਾਸਾ

ਕੋਰੋਨਾਵਾਇਰਸ ਨੂੰ ਲੈ ਕੇ ਸਾਰੀ ਦੁਨੀਆ ਚੀਨ ‘ਤੇ ਦੋ ਸ਼ ਲਗਾਉਂਦੀ ਰਹੀ ਕਿ ਉਸ ਨੇ ਆਪਣੇ ਇਥੇ ਵਾਇਰਸ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਸਮੇਂ ‘ਤੇ ਨਹੀਂ ਕੀਤੀ ਅਤੇ ਬਾਕੀ ਦੁਨੀਆ ਨੂੰ ਵੀ ਹਨੇਰੇ ਵਿਚ ਰੱਖਿਆ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ‘ਤੇ ਵੀ ਚੀਨ ਦਾ ਪੱਖ ਲੈਣ ਦੋਸ਼ ਲੱਗਦਾ ਰਿਹਾ।ਅਤੇ ਉਸ ਦਾ ਖਰਚ ਪਾਣੀ ਵੀ ਅਮਰੀਕਾ ਨੇ ਬੰਦ ਕਰ ਦਿੱਤਾ ਹੈ। ਪਰ ਹੁਣ WHO ਨੇ ਮੰਨਿਆ, ਕੋਰੋਨਾ ਫੈਲਾਉਣ ‘ਚ ਚੀਨ ਦੀ ਸੀ ਭੂਮਿਕਾ। ਡਬਲਯੂ. ਐਚ. ਓ. ਨੇ ਆਖਿਆ ਹੈ ਕਿ ਚੀਨ ਦੀ ਵੁਹਾਨ ਮਾਰਕਿਟ ਵਿਚ ਕੋਰੋਨਾਵਾਇਰਸ ਫੈਲਾਉਣ ਦੀ ਭੂਮਿਕਾ ਰਹੀ ਹੈ। ਉਸ ਨੇ ਇਸ ਦਿਸ਼ਾ ਵਿਚ ਹੋਰ ਜ਼ਿਆਦਾ ਰੀਸਰਚ ਦੀ ਜ਼ਰੂਰਤ ਦੱਸੀ ਹੈ।

ਵੁਹਾਨ ਮਾਰਕਿਟ ਦੀ ਭੂਮਿਕਾ
ਡਬਲਯੂ. ਐਚ. ਓ. ਦੇ ਫੂਡ ਸੈਫਟੀ ਜੂਨਾਟਿਕ ਵਾਇਰਸ ਮਾਹਿਰ ਡਾ. ਪੀਟਰ ਬੇਨ ਐਂਬਰੇਕ ਨੇ ਆਖਿਆ ਹੈ ਕਿ ਮਾਰਕਿਟ ਨੇ ਇਸ ਈਵੈਂਟ ਵਿਚ ਭੂਮਿਕਾ ਨਿਭਾਈ ਹੈ, ਇਹ ਸਾਫ ਹੈ ਪਰ ਕੀ ਭੂਮਿਕਾ, ਇਹ ਸਾਨੂੰ ਨਹੀਂ ਪਤਾ ਹੈ। ਕੀ ਉਹ ਵਾਇਰਸ ਦਾ ਸਰੋਤ ਸੀ ਜਾਂ ਇਥੋਂ ਵਧਿਆ ਜਾਂ ਸਿਰਫ ਬਹਾਨਾ ਕਿ ਕੁਝ ਕੇਸ ਮਾਰਕਿਟ ਦੇ ਅੰਦਰ ਅਤੇ ਨੇੜੇ-ਤੇੜੇ ਪਾਏ ਗਏ। ਚੀਨ ਨੇ ਜਾਨਵਰਾਂ ਵਿਚ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੁਹਾਨ ਮਾਰਕਿਟ ਨੂੰ ਬੰਦ ਕਰ ਦਿੱਤਾ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |




error: Content is protected !!