BREAKING NEWS
Search

ਨਾਸਾ ਦੀ ਵੱਡੀ ਚੇਤਾਵਨੀ : 21 ਮਈ ਨੂੰ ਧਰਤੀ ਵਲ ਆ ਰਹੀ ਇਹ ਛੈ -ਪਰਮਾਤਮਾ ਭਲੀ ਕਰੇ ਹੁਣ

21 ਮਈ ਨੂੰ ਧਰਤੀ ਵਲ ਆ ਰਹੀ ਇਹ ਛੈ

ਨਾਸਾ ਦੇ ਸੈਂਟਰ ਫਾਰ ਨੀਅਰ ਅਰਥ ਉਬਜੈਕਟ ਸਟੱਡੀਜ਼ ਨੇ ਅਲਰਟ ਕੀਤਾ ਹੈ ਕਿ 21 ਮਈ ਨੂੰ ਇਕ ਹੋਰ ਉਲਕਾ ਪਿੰਡ ਬਹੁਤ ਤੇਜ਼ ਰਫਤਾਰ ਨਾਲ ਧਰਤੀ ਵੱਲ ਵੱਧ ਰਿਹਾ ਹੈ। ਨਾਸਾ ਨੇ ਦੱਸਿਆ ਹੈ ਕਿ ਇਹ ਉਲਕਾ ਪਿੰਡ ਲਗਭਗ 1.5 ਕਿਲੋਮੀਟਰ ਲੰਬਾ ਹੈ।

ਨਾਸਾ ਨੇ ਦੱਸਿਆ ਕਿ ਇਹ ਉਲਕਾ ਪਿੰਡ 21 ਮਈ ਨੂੰ ਧਰਤੀ ਦੇ ਖੇਤਰ ਵਿਚ ਦਾਖਲ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਉਲਕਾ ਪਿੰਡ ਪਹਿਲੀ ਵਾਰ 16 ਜਨਵਰੀ 1997 ਨੂੰ ਵੇਖਿਆ ਗਿਆ ਸੀ। ਉਸ ਸਮੇਂ ਤੋਂ ਹੀ ਨਾਸਾ ਨੇ ਇਸ ਉਲਕਾ ਪਿੰਡ ‘ਤੇ ਨਜ਼ਰ ਰੱਖੀ ਹੋਈ ਹੈ।

ਅਜਿਹੇ ਹੀ 2000 ਤੋਂ ਵੀ ਵੱਧ ਉਲਕਾ ਪਿੰਡ ਹਨ ਜਿਨ੍ਹਾਂ ‘ਤੇ ਨਾਸਾ ਨੇ ਨਜ਼ਰ ਰੱਖੀ ਹੋਈ ਹੈ। ਇਸ ਉਲਕਾ ਪਿੰਡ ਦਾ ਆਕਾਰ 680-1.5km ਦੇ ਵਿਚਕਾਰ ਹੈ। ਨਾਸਾ ਨੇ ਇਸ ਉਲਕਾ ਪਿੰਡ ਦਾ ਨਾਮ “ਨਿਓ” ਰੱਖਿਆ ਹੈ। ਇਹ ਉਲਕਾ ਪਿੰਡ 21 ਮਈ ਨੂੰ ਸ਼ਾਮ ਦੇ ਸਮੇਂ ਤਕਰੀਬਨ 9.45 ਵਜੇ ਧਰਤੀ ਦੇ ਖੇਤਰ ਵਿਚ ਦਾਖਲ ਹੋਵੇਗਾ।

ਨਾਸਾ ਦੇ ਅਨੁਸਾਰ ਇਸ ਉਲਕਾ ਪਿੰਡ ਦੀ ਰਫਤਾਰ 11.68 ਕਿਲੋਮੀਟਰ/ਪ੍ਰਤੀ ਸੈਕਿੰਡ ਹੋਵੇਗੀ। ਇਸ ਦੇ ਮੱਦੇਨਜ਼ਰ ਨਾਸਾ ਨੇ ਅਲਰਟ ਜਾਰੀ ਕੀਤਾ ਹੈ। ਜੇਕਰ ਇਹ ਧਰਤੀ ਨਾਲ ਟਕਰਾਉਂਦਾ ਹੈ ਤਬਾਹੀ ਸੰਭਵ ਹੈ। ਇਸ ਦੇ ਧਰਤੀ ਨਾਲ ਟਕਰਾਉਣ ਨਾਲ ਭੂਚਾਲ, ਸੁਨਾਮੀ ਅਤੇ ਹੋਰ ਕਈ ਘਟਨਾਵਾਂ ਵਾਪਰ ਸਕਦੀਆਂ ਹਨ। ਹਾਲਾਂਕਿ ਨਾਸਾ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਧਰਤੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |error: Content is protected !!