ਆਈ ਤਾਜਾ ਵੱਡੀ ਖਬਰ
ਬਰਨਾਲਾ ਵਿੱਚ ਪੁਲੀਸ ਦੁਆਰਾ ਇੱਕ ਦੋਧੀ ਨੂੰ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕਣ ਕਰਕੇ ਉਸ ਨੇ ਪੁਲੀਸ ਦੇ ਰ-ਵੱ-ਈ-ਏ ਤੋਂ ਨਾ-ਰਾ-ਜ਼ ਹੋ ਕੇ ਸਾਰਾ ਦੁੱਧ ਡੋਲ ਦਿੱਤਾ। ਉਸ ਕੋਲ 100 ਲੀਟਰ ਦੁੱਧ ਸੀ। ਦੋਧੀ ਜਗਪਾਲ ਸਿੰਘ ਪਿੰਡ ਤੇ ਸ਼ੇਖੇ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਉਸ ਨੂੰ ਸ਼ਿ-ਕ-ਵਾ ਹੈ ਕਿ ਪੁਲਿਸ ਨੇ ਇੱਕ ਸਬਜ਼ੀ ਵੇਚਣ ਵਾਲੇ ਨੂੰ ਤਾਂ ਲੰਘਣ ਦੀ ਇ-ਜਾ-ਜ਼-ਤ ਦੇ ਦਿੱਤੀ ਹੈ ਪਰ ਉਸ ਨੂੰ ਰੋਕ ਦਿੱਤਾ।
ਜਦ ਕਿ ਪੁਲਿਸ ਅਧਿਕਾਰੀ ਨੇ ਇਨ੍ਹਾਂ ਦੋ-ਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਨੇ ਦੁੱਧ ਡੋਲਣ ਦਾ ਕਾਰਨ ਦੁੱਧ ਵਾਲੀ ਗੱਡੀ ਦਾ ਸੰਤੁਲਨ ਵਿ-ਗ-ੜ-ਨ ਅਤੇ ਡਾਲਾ ਨਾ ਹੋਣਾ ਦੱਸਿਆ ਹੈ। ਦੋਧੀ ਜਗਪਾਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਪਿੰਡ ਸ਼ੇਖੇ ਦਾ ਰਹਿਣ ਵਾਲਾ ਹੈ। ਉਸ ਨੇ ਆਪਣੇ ਖੇਤਾਂ ਵਿੱਚ ਹੀ 30-35 ਪਸ਼ੂ ਰੱਖੇ ਹੋਏ ਹਨ। ਉਨ੍ਹਾਂ ਦੀ ਆਪਣੀ ਰਿਹਾਇਸ਼ ਵੀ ਖੇਤਾਂ ਵਿੱਚ ਹੀ ਹੈ। ਉਹ ਜਦੋਂ ਦੁੱਧ ਲੈ ਕੇ ਸ਼ਹਿਰ ਵਿੱਚ ਦਾਖਲ ਹੋਣ ਲੱਗਾ ਤਾਂ
ਪੁਲਿਸ ਵਾਲਿਆਂ ਨੇ ਉਸ ਨੂੰ ਰੋਕ ਕੇ ਕਿਹਾ ਕਿ ਇੱਕ ਵਜੇ ਦੁੱਧ ਪਾ ਲਵੀਂ। ਜਗਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਸਬਜ਼ੀ ਵਾਲੇ ਨੂੰ ਲੰਘਣ ਦੀ ਇ-ਜਾ-ਜ਼-ਤ ਦੇ ਦਿੱਤੀ। ਸਬਜ਼ੀ ਵਾਲਾ ਸਬਜ਼ੀ ਮੁੱਲ ਖਰੀਦ ਕੇ ਕਮਿਸ਼ਨ ਤੇ ਵੇਚਦਾ ਹੈ। ਜਦ ਕਿ ਉਹ ਆਪਣੇ ਘਰ ਤੋਂ ਦੁੱਧ ਲੈ ਕੇ ਆਉਂਦਾ ਹੈ। ਉਸ ਨੇ ਨਿ-ਰਾ-ਸ਼ ਹੋ ਕੇ ਸਾਰਾ ਹੀ ਦੁੱਧ ਸੜਕ ਤੇ ਡੋ-ਲ੍ਹ ਦਿੱਤਾ। ਦੋਧੀ ਦੇ ਦੱਸਣ ਮੁਤਾਬਿਕ ਉਸ ਕੋਲ ਦੁੱਧ ਪਾਉਣ ਦਾ ਪਾਸ ਹੈ। ਪ੍ਰੰਤੂ 2 ਦਿਨ ਤੋਂ ਉਸ ਦੀ ਮਿਆਦ ਖ਼-ਤ-ਮ ਹੋ ਚੁੱਕੀ ਹੈ।
ਉਸ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮੁ-ਲਾ-ਜ਼-ਮਾਂ ਨੇ ਜੌੜੇ ਪੁਲਾਂ ਤੇ ਨਾ-ਕਾ ਲਗਾਇਆ ਹੋਇਆ ਸੀ। ਉਹ ਵਾਹਨਾਂ ਨੂੰ ਰੋ-ਕ ਰਹੇ ਸਨ ਕਿ ਇੱਕ ਦੁੱਧ ਵਾਲੀ ਗੱਡੀ ਆਈ। ਜਦੋਂ ਇਸ ਨੇ ਬ੍ਰੇਕ ਲਗਾਈ ਤਾਂ ਪਿੱਛੇ ਡਾਲਾ ਨਾ ਲੱਗਾ ਹੋਣ ਕਰਕੇ ਝ-ਟ-ਕਾ ਲੱਗਾ ਅਤੇ ਦੁੱਧ ਡੁੱਲ੍ਹ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਦਾ ਦੋਧੀ ਨਾਲ ਕੋਈ ਤ-ਕ-ਰਾ-ਰ ਨਹੀਂ ਹੋਇਆ। ਇਸ ਮਾਮਲੇ ਦੀ ਸੱਚਾਈ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਤਾਜਾ ਜਾਣਕਾਰੀ