BREAKING NEWS
Search

ਪੰਜਾਬ ਚ ਵਾਪਰੀ ਤਾਜਾ ਬੇਸਰਮੀ ਦੀ ਅਖੀਰ- ਸਜ ਵਿਆਹੀ ਦੀ ਕਰਤੂਤ ਦੇਖ ਉਡੇ ਸਭ ਦੇ ਹੋਸ਼ (Video)

ਲਹਿੰਗਾ ਪਾ ਕੇ ਸਜੀ ਹੋਈ ਇਸ ਲਾੜੀ ਦਾ ਵਿਆਹ 6 ਅਪ੍ਰੈਲ ਨੂੰ ਫਿਰੋਜਪੁਰ ਵਿਚ ਹੋਇਆ ਸੀ ਪਰ ਵਿਆਹ ਨੂੰ ਅਜੇ 18 ਦਿਨ ਹੀ ਹੋਏ ਸਨ ਅਤੇ ਇਹ ਕੁੜੀ 24 ਅਪ੍ਰੈਲ ਦੀ ਰਾਤ ਨੂੰ ਘਰ ਤੋਂ ਲਾਪਤਾ ਹੋ ਗਈ । ਜਿਸ ਦੀ ਭਾਲ ਕਰਨ ਤੇ ਪਰਿਵਾਰ ਵਾਲੀਆਂ ਨੂੰ ਇਸਦੀ ਕੋਈ ਜਾਣਕਾਰੀ ਨਾ ਮਿਲੀ ਇਸ ਸਭ ਦੇ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ।

ਪਰ ਜਿਵੇ ਹੀ ਪੁਲਸ ਨੇ ਇਸ ਮਾਮਲੇ ਦੀ ਜਾਚ ਕੀਤੀ ਅਤੇ ਕੁੜੀ ਦੇ ਫੋਨ ਦੀ ਕਾਲ ਰਿਕਾਡਿੰਗ ਚੈੱਕ ਕੀਤੀ ਤਾ ਮਾਮਲਾ ਕੁਝ ਹੋਰ ਹੀ ਦੇਖਣ ਨੂੰ ਮਿਲਿਆ । ਪੁਲਸ ਦੇ ਅਨੁਸਾਰ ਭਾਜਪਾ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨਾਨੂ ਨਾਲ ਕੁੜੀ ਵੱਲੋ ਕਈ ਘੰਟੀਆਂ ਤੱਕ ਗੱਲਾਂ ਕੀਤੀਆਂਆਂ ਜਾਂਦੀਆਂ ਸਨ ।

ਪਰ ਦੂਜੇ ਪਾਸੇ ਪਰਿਵਾਰ ਵਾਲੀਆਂ ਨੇ ਕੁੜੀ ਦੇ ਅਗਵਾ ਹੋਣ ਦੀ ਰਿਪਰੋਟ ਲਿਖਾਵੀ ਹੈ । ਪੂਰੀ ਘਟਨਾ ਕੀ ਹੋਈ ਹੈ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ ਜਿਸ ਵਿਚ ਮੁੰਡੇ ਨੇ ਇਸ ਗੱਲ ਦੀ ਪੁਛਟੀ ਕੀਤੀ ਹੈ ਕਿ ਕੁੜੀ ਦੇਰ ਰਾਤ ਤੱਕ ਫੋਨ ਤੇ ਗੱਲਾਂ ਕਰਦੀ ਰਹਿੰਦੀ ਸੀ । ਪੁਲਸ ਨੇ ਛਾਣਬੀਣ ਵਿਚ ਸਾਬਕਾ ਐਮ ਐਲ ਏ ਸੁਖਪਾਲ ਸਿੰਘ ਨੰਨੂ ਦੀ ਕਾਲ ਰਿਕਾਡਿੰਗ ਦੱਸੀ ਹੈ । ਤੁਸੀਂ ਵੀਡੀਓ ਦੇਖ ਸਕਦੇ ਹੋ । ਹਰ ਵੇਲੇ ਖਬਰਾਂ ਦੀ ਜਾਣਕਰੀ ਦੇ ਲਈ ਸਾਡੇ ਪੇਜ਼ ਨਾਲ ਜੁੜੇ ਰਹਿਣਾ ਜੀ ।

ਆਪਣੀ ਸੱਸ ਨੂੰ ਇਹ ਕਹਿ ਕੇ ਮੈ ਪਾਣੀ ਪੀਣ ਜਾ ਰਹੀ ਹਾਂ ਉਸਤੋਂ ਬਾਅਦ ਉਹ ਵਾਪਸ ਨਹੀਂ ਆਈ ਜਦੋ ਘਰਦੀਆਂ ਨੇ ਕੁੜੀ ਦੀ ਭਾਲ ਕੀਤੀ ਤਾ ਉਹ ਨਹੀਂ ਮਿਲੀ । ਮੁੰਡੇ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਕਦੇ ਕੋਈ ਸ਼ੱਕ ਨਹੀਂ ਸੀ ਪਰ ਪੁਲਿਸ ਨੇ ਛਾਣਬੀਣ ਵਿੱਚ ਇਹ ਸਭ ਪਤਾ ਕੀਤਾ ਹੈ । ਇਹ ਵੀ ਦੱਸ ਦੇ ਕਿ ਮੁੰਡੇ ਦੀ ਮਾਂ ਅਤੇ ਪਿਤਾ ਜੀ ਥੋੜੇ ਬਿਮਾਰ ਸਨ । ਕਾਫੀ ਪੁੱਛ ਗਿੱਛ ਦੇ ਬਾਅਦ ਇਹ ਸਾਰੀ ਜਾਣਕਾਰੀ ਸਾਹਮਣੇ ਆਈ ਹੈ ।error: Content is protected !!