BREAKING NEWS
Search

ਧੀ ਦੇ ਵਿਆਹ ਮੌਕੇ ਅੰਬਾਨੀਆਂ ਨੇ ਮਹਿਲਾਂ ਦੀ ਤਰ੍ਹਾਂ ਸਜਾਇਆ 27 ਮੰਜ਼ਲਾ ਘਰ….ਦੇਖੋ ਤਸਵੀਰਾਂ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਅੱਜ 12 ਦਸੰਬਰ ਨੂੰ (ਮੁਕੇਸ਼ ਅੰਬਾਨੀ) ਦੀ ਧੀ ਈਸ਼ਾ ਦਾ ਪਿਰਾਮਲ ਗਰੁੱਪ ਦੇ ਚੇਅਰਮੈਨ ਦੇ ਬੇਟੇ ਆਨੰਦ ਨਾਲ ਵਿਆਹ ਹੋ ਰਿਹਾ ਹੈ।

ਇਹ ਦੋਵੇਂ ਅੱਜ ਮੁਕੇਸ਼ ਅੰਬਾਨੀ ਦੇ ਘਰ ਐਂਟੀਲਿਆ ਵਿੱਚ ਸੱਤ ਫੇਰੇ ਲੈਣਗੇ।

ਐਂਟੀਲਿਆ ਨੂੰ ਬਾਹਰੋਂ ਸਫੈਦ ਰੰਗ ਦੇ ਫੁੱਲਾਂ ਨਾਲ ਦੁਲਹਨ ਦੇ ਘੁੰਡ ਵਾਂਗ ਢੱਕਿਆ ਗਿਆ ਹੈ।

ਇਹ ਵਿਆਹ ਮੁੰਬਈ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ, ਵਿਆਹ ਦੀਆਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਵਿਚ ਹਨ।

ਘਰ ਦੇ ਆਲੇ-ਦੁਵਾਲੇ ਲਾਈਟਾਂ ਤੇ ਗੈਂਦੇ ਦੇ ਫੁੱਲਾਂ ਦੀਆਂ ਲੜੀਆਂ ਨਾਲ ਸਜਾਇਆ ਗਿਆ ਹੈ।

ਈਸ਼ਾ ਅਬਾਨੀ ਦੇ ਵਿਆਹ ਦਾ ਜਸ਼ਨ ਪਿਛਲੇ ਕੁਝ ਦਿਨਾਂ ਤੋਂ ਜਾਰੀ ਰਿਹਾ ਹੈ। ਅੰਬਾਨੀ ਪਰਿਵਾਰ ਪਹਿਲਾਂ ਈਸ਼ਾ-ਆਨੰਦ ਦੀ ਸੰਗੀਤ ਅਤੇ ਪਰੀ-ਵੈਡਿੰਗ ਫੰਕਸ਼ਨ ਉਦੈਪੁਰ ਵਿਖੇ ਆਯੋਜਿਤ ਕੀਤਾ ਸੀ।error: Content is protected !!