BREAKING NEWS
Search

ਦੇਖੋ ਪੰਜਾਬ ਵਿਅਾਹ ਦੇਖਣ ਅਾੲੀ ਕਨੈਡਾ ਤੋਂ 15 ਸਾਲਾਂ ਦੀ ਕੁੜੀਅਾਂ ਨਾਲ ਜੋ ਹੋਇਆ …

ਕਨੈਡਾ ਤੋਂ ਪੰਜਾਬ ਵਿਅਾਹ ਦੇਖਣ ਅਾੲੀ 15 ਸਾਲਾਂ ਦੀ ਕੁੜੀਅਾਂ ਨਾਲ ਜੋ ਹੋੲਿਅਾ…
ਦੋਸਤੋ ੲਿੱਕ ਸੱਚੀ ਕਹਾਣੀ ਹੈ ਜੋ ਕਿ ਤੁਸੀ ਅਾਪਣੀ ਅਾਮ ਜਿੰਦਗੀ ਵਿੱਚ ਬਹੁਤ ਵਾਰੀ ਦੇਖਿਅਾ ਹੋਵੇਗਾ ਕਿ ਅਜਿਹਾ ਤਹਾਡੇ ਸਾਹਮਣੇ ਬਹੁਤ ਬਾਰੀ ਹੋੲਿਅਾ ਹੋਵੇਗਾ ਕਨੈਡਾ ਤੋਂ ਪੰਜਾਬ ਅਾਪਣੇ ਪਰਿਵਾਰ ਨਾਲ ਵਿਅਾਹ ਦੇਖਣ ਅਾੲੀ ਰੀਤ ਕਨੈਡਾ ਦੀ ਜੰਮੀ ਪਲੀ ਰੀਤ ਕਨੈਡਾ ਤੋਂ ਪਹਿਲੀ ਵਾਰ ਪੰਜਾਬ ਅਾੲੀ ਸੀ ਤੇ ੲਿਹ ਵਿਅਾਹ ੳੁਸ ਦੀ ਜਿੰਦਗੀ ਦਾ ਪਹਿਲਾਂ ਵਿਅਾਹ ਸੀ

ੳੁਸ ਨੇ ਅਾਪਣੀ ਮੰਮੀ ਤੋਂ ਅਾਪਣਾ ਸਾਰਾ ਮੇਕਅੱਪ ਕਰਵਾੲਿਅਾ ਤੇ ੳੁਸ ਨੇ ਪੰਜਾਬੀ ਸੂਟ ਪਾੲਿਅਾ ਸੀ ੳੁਹ ਅਾਪਣੇ ਮਾਤਾ ਪਿਤਾ ਨਾਲ ਪੈਲਸ ਵਿੱਚ ਚੱਲ ਗੲੀ ੳੁੱਥੇ ਜਾ ਕੇ ੳੁਹ ਅਾਪਣੇ ਮਾਂ-ਪਿਤਾ ਨਾਲ ਅਾਪਣੇ ਰਿਸ਼ਤੇਦਾਰ ਨਾਲ ਬੈਠ ਗੲੀ ਕੁਝ ਖਾਣ ਪੀਣ ਤੋਂ ਬਾਅਦ ਰੀਤ ਅਾਪਣੇ ਮਾਤਾ ਪਿਤਾ ਕੋਲੋ ੳੁੱਠਾ ਪੈਲਸ ਦੇ ਅੰਦਰ ਚੱਲ ਗੲੀਥੋੜੇ ਸਮੇਂ ਤੋਂ ਬਾਅਦ ੳੁਸ ਦੇ ਮੰਮੀ ਨੇ ਦੇਖਿਅਾ ਕਿ ਰੀਤ ਨਜ਼ਰ ਨਹੀ ਅਾ ਰਹੀ ਸੀ

ੳੁਸ ਦੀ ਮੰਮੀ ਨੇ ਰੀਤ ਨੂੰ ਲੱਭਣ ਸ਼ੂਰ ਕੀਤਾ ਤੇ ੳੁਸ ਦੀ ਮਾਂ ਨੇ ਪੈਲਸ ਦੇ ਹਾਲ ਵਿੱਚ ਦੇਖਿਅਾ ਕਿ ਰੀਤ ਸਟੇਜ਼ ਤੇ ਡਾਂਰਸਾਂ ਨਾਲ ਸਟੇਜ਼ ਤੇ ਚੜ ਕੇ ਨੱਚ ਰਹੀ ਸੀ ਤੇ ਸ਼ਰਾਬੀ ਲੋਕ ੳੂਸ ੳੁੱਤੋਂ ਦੀ ਪੈਸੇ ਸੱਟ ਰਹੇ ਨੇ ਰੀਤ ਵੀ ੳੁਹਨਾਂ ਡਾਂਸਰਾ ਵਾਂਗ ਹੀ ਸਟੇਜ਼ ਤੇ ਨੱਚ ਰਹੀ ਸੀ ਜਿਸ ਨੂੰ ਦੇਖਣ ਤੋਂ ਬਾਅਦ ੳੁਸ ਦੀ ਮਾਂ ਨੇ ਰੀਤ ਨੂੂੰ ਸਟੇਜ਼ ਤੋਂ ਹੇਠਾਂ ਲਾਅ ਲਿਅਾ ਤੇ ੳੁਸ ਨੂੰ ਬਾਹਰ ਲੈ ਗੲੀ ਤੇ ਅਾਖਣ ਲੱਗੀ ਪੁੱਤ ੲਿਦਾਂ ਸਟੇਜ ਤੇ ਨਹੀ ਨੱਚੀ ਦਾ ਮਾਂ ਨੇ ਪਿਅਾਰ ਨਾਲ ਸਮਝਾੲਿਅਾ ਤੇ ਕਿਹਾ ਕਿ ਪੁੱਤ ਸਟੇਜ਼ ਤੇ ਗਜ਼ਲ ਨੇ ਨੱਚਦੀਅਾਂ … ਰੀਤ ਨੇ ਅਾਪਣੀ ਮਾਂ ਨੂੰ ਕਿਹਾ ਕਿ ਮੰਮੀੳੁਹ ਵੀ ਤਾਂ ਗਜ਼ਲ ਹੀ ਹਨ, ਮੰਮੀ ਅਸੀ ਅਾਪਣੇ ਸਕੂਲ ਵਿੱਚ ਵੀ ਗਜ਼ਲ ਨੇ ਡਾਂਸ ਕੀਤਾ ਸੀ ਤੇ ਫਿਰ ੲਿੱਥੇ ਕਿੳੁ ਨਹੀ ਡਾਂਸ ਕਰ ਸਕਦੇ.. ਰੀਤ ਦੀ ਮਾਂ ਨੂੰ ਕੁ੍ਝ ਨਹੀ ਪਤਾ ਲੱਗ ਰਿਹਾ ਸੀ ਅਾਪਣੀ ਧੀ ਨੂੰ ਕਿਵੇਂ ਦੱਸੇ ਅਤੇ ੲਿੱਕ ਡਾਂਸਰ ਵਿਚਲਾ ਫਰਕ , ਦੋਸਤੋ ਸਾਡਾ ੲਿਹ ਸੋਟਰੀ ਦੱਸਣ ਦਾ ਮਕਸਦ ਸਿਰਫ ੲਿੰਨਾ ਹੀ ਹੈ

ਕਿ ਜੋ ਸਟੇਜ ਤੇ ਨੱਚਣ ਵਾਲਿਅਾਂ ਕੁੜੀਅਾਂ ਦੀ ਕੋੲੀ ਮਜਬੂਰੀ ਹੀ ਹੋਵੇਗੀ ੳੁਸ ਨੂੰ ਕੋੲੀ ਸ਼ੋਕ ਨਹੀ ਹੁੰਦਾ ਹੈ ਪਰ ਸਾਡੇ ਕੁਝ ਲੋਕ ਸਰਾਬ ਪੀ ਕੇ ਸਟੇਜ ਤੇ ਜਾ ਕੇ ੳੁਹਨਾਂ ਨਾਲ ਗਲਤ ਹਰਕਤਾਂ ਕਰਨ ਲੱਗ ਪੈਦੇਂ ਨੇ ਦੋਸਤੋ ਕਹਾਣੀ ਪੜਕੇ ਤਹਾਨੂੰ ਪਤਾ ਤਾਂ ਲੱਗ ਗਿਅਾ ਹੋਵੇਗਾ ਕਿ ਅਸੀ ਅਾਪਣੀਅਾਂ ਧੀਅਾਂ ਭੈਣਾਂ ਦੀ ੲਿੱਜਤ ਕਿੰਨੀ ਕਰਦੇ ਹਾਂ ਪਰ ਦੂਜਿਅਾਂ ਦੀ ਧੀ- ਭੈਣ ਦੀ ੲਿਜ਼ਤ ਕਰਨ ਸਿੱਖ,ਗਲਤੀ ਲੲੀ ਮਾਫੀ ਜੇਕਰ ਗੱਲ ਸਹੀ ਲੱਗੀ ਤਾਂ ਸੇਅਰ ਜਰੂਰ ਕਰੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!