BREAKING NEWS
Search

ਦੇਖੋ ਜਦੋਂ ਵਿਆਹ ਵਿਚ ਪਹੁੰਚ ਕੇ ਲਾੜੇ ਦੀ ਸਹੇਲੀ ਨੇ ਪਾ ਦਿੱਤਾ ਗਾਹ,ਦੇਖੋ ਪੂਰੀ ਖ਼ਬਰ

ਪ੍ਰੇਮ ਅਤੇ ਵਿਆਹ ਇਹ ਦੋਨੋਂ ਹੀ ਬਹੁਤ ਗੰਭੀਰ ਮਾਮਲੇ ਹੁੰਦੇ ਹਨ |ਵਿਅਕਤੀ ਜਿਸਦੇ ਨਾਲ ਪ੍ਰੇਮ ਕਰਦਾ ਹੈ ਇਹ ਜਰੂਰੀ ਨਹੀਂ ਕਿ ਉਸਦੇ ਨਾਲ ਹੀ ਵਿਆਹ ਕਰਵਾਏ |ਪ੍ਰੇਮੀ ਜਾਂ ਪ੍ਰੇਮਿਕਾ ਦੇ ਨਾਲ ਵਿਆਹ ਨਾ ਕਰਨ ਦੀਆਂ ਕਈ ਸਾਰੀਆਂ ਵਜ੍ਹਾਂ ਹੋ ਸਕਦੀਆਂ ਹਨ |ਮਤਲਬ ਘਰਦੇ ਨਹੀਂ ਮੰਨ ਰਹੇ,ਤੁਸੀਂ ਟਾਇਮ ਪਾਸ ਕਰ ਰਹੇ ਹੋ ਜਾਂ ਫਿਰ ਕੁੱਝ ਸਮੇਂ ਤੋਂ ਬਾਅਦ ਇੱਕ ਦੂਸਰੇ ਨੂੰ ਨਾ ਪਸੰਦ ਕਰਨ ਲੱਗੇ ਹੋ |ਖੈਰ ਵਜ੍ਹਾ ਜੋ ਵੀ ਹੋਵੇ ਪਰ ਤੁਹਾਨੂੰ ਇਸ ਮਾਮਲੇ ਵਿਚ ਪਹਿਲਾਂ ਤੋਂ ਹੀ ਆਪਣੇ ਸਾਥੀ ਦੇ ਨਾਲ ਪੱਕਾ ਕਰ ਲੈਣਾ ਚਾਹੀਦਾ ਹੈ |ਖਾਸ ਕਰ ਜਦ ਗੱਲ ਵਿਆਹ ਦੀ ਆਉਂਦੀ ਹੈ ਤਾਂ ਆਪਣੇ ਪਹਿਲੇ ਪ੍ਰੇਮੀ ਜਾਂ ਪ੍ਰੇਮਿਕਾ ਦੇ ਨਾਲ ਗੱਠਜੋੜ ਜਾਂ ਰਿਸ਼ਤਾ ਤੋੜ ਲੈਣਾ ਚਾਹੀਦਾ ਹੈ |

ਜੇਕਰ ਤੁਸੀਂ ਸਾਹਮਣੇ ਵਾਲੇ ਨੂੰ ਝਾਂਸੇ ਵਿਚ ਰੱਖਦੇ ਹੋ ਤਾਂ ਬਾਅਦ ਵਿਚ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਾਈ ਸਕਦਾ ਹੈ |ਕੁੱਝ ਅਜਿਹਾ ਹੀ ਹਰਿਦੁਆਰ ਦੇ ਸਿਕਰੋੜਾ ਭਗਵਾਨਪੁਰ ਵਿਚ ਰਹਿਣ ਵਾਲੇ ਇੱਕ ਨੌਜਵਾਨ ਦੇ ਨਾਲ ਹੋਇਆ |ਜਿੱਥੇ ਉਸਦੀ ਪ੍ਰੇਮਿਕਾ ਨੇ ਵਿਆਹ ਦੇ ਵਿਚ ਹੀ ਉਸਦੀ ਚੰਗੀ ਤਰਾਂ ਕੁੱਟਮਾਰ ਕਰ ਦਿੱਤੀ |ਦਰਾਸਲ ਨੌਜਵਾਨ ਦੀ ਬਾਰਾਤ ਉਤਰਾਖੰਡ ਦੇ ਵਿਕਾਸਨਗਰ ਵਿਚੋਂ ਆਈ ਹੋਈ ਸੀ |ਇੱਥੇ ਸ਼ੁਰੂ ਵਿਚ ਤਾਂ ਸਭ ਕੁੱਝ ਠੀਕ ਰਿਹਾ |ਲੜਕੀ ਵਾਲਿਆਂ ਨੇ ਲਾੜੇ ਦਾ ਬੜੇ ਜੋਰ-ਸ਼ੋਰ ਦੇ ਨਾਲ ਸਵਾਗਤ ਕੀਤਾ |ਇਸ ਤੋਂ ਬਾਅਦ ਜਿਵੇਂ ਹੀ ਲਾੜਾ ਮੰਡਪ ਵਿਚ ਪਹੁੰਚਿਆ ਤਾਂ ਉਸਦੀ ਪਹਿਲੀ ਪ੍ਰੇਮਿਕਾ ਉੱਥੇ ਆ ਗਈ ਬਸ ਫਿਰ ਕੀ ਸੀ |ਉਸ ਪ੍ਰੇਮਿਕਾ ਨੇ ਵਿਆਹ ਵਿਚ ਵੱਡਾ ਤਮਾਸ਼ਾ ਖੜ੍ਹਾ ਕਰ ਦਿੱਤਾ |ਇੰਨਾਂ ਹੀ ਨਹੀਂ ਉਸਦੀ ਪ੍ਰੇਮਿਕਾ ਨੇ ਉਸਦੀ ਕੁੱਟਮਾਰ ਕੀਤੀ |

ਇਹ ਨਜਾਰਾ ਦੇਖ ਕੇ ਲੜਕੀ ਵਾਲਿਆਂ ਨੇ ਵਿਆਹ ਰੋਕ ਦਿੱਤਾ |ਲਾੜੇ ਦੀ ਚੰਗੀ ਤਰਾਂ ਕੁੱਟਮਾਰ ਕਰਨ ਤੋਂ ਬਾਅਦ ਪ੍ਰੇਮਿਕਾ ਉਸਨੂੰ ਪੁਲਿਸ ਸਟੇਸ਼ਨ ਲੈ ਗਈ |ਉਤ੍ਥੇ ਉਸਨੇ ਲਾੜੇ ਦੇ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ |ਉਸਦਾ ਕਹਿਣਾ ਸੀ ਕਿ ਲਾਨੇ ਨੇ ਉਸਨੂੰ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਸੰਬੰਧ ਬਣਾਏ ਸਨ |ਇਸ ਤੋਂ ਇਲਾਵਾ ਨਾਲ ਹੀ ਉਸਨੇ ਲਾੜੇ ਦੇ ਉੱਪਰ ਮਾਰਕੁੱਟ ਕਰਨ ਦਾ ਵੀ ਆਰੋਪ ਲਗਾਇਆ |ਉੱਧਰ ਸਥਾਨਕ ਲੋਕਾਂ ਨੇ ਵੀ ਲੜਕੀ ਦੀ ਗੱਲ ਸੁਣਨ ਤੋਂ ਬਾਅਦ ਉਸਦਾ ਹੀ ਸਾਥ ਦਿੱਤਾ |ਇਸ ਤਰਾਂ ਲਾੜੇ ਦਾ ਵਿਆਹ ਤਮਾਸ਼ੇ ਵਿਚ ਬਦਲ ਗਿਆ |

ਜਾਣਕਾਰੀ ਦੇ ਮੁਤਾਬਿਕ ਲਾੜਾ ਅਤੇ ਉਸਦੀ ਗਰਲਫ੍ਰੈਂਡ ਇੱਕ ਦੂਸਰੇ ਦੇ ਨਾਲ ਪਿੱਛਲੇ ਤਿੰਨ ਸਾਲਾਂ ਤੋਂ ਰਿਲੇਸ਼ਨਸ਼ਿਪ ਦੇ ਵਿਚ ਰਹਿ ਰਹੇ ਸਨ |ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ |ਉੱਧਰ ਸ਼ੋਸ਼ਲ ਮੀਡੀਆ ਤੇ ਵੀ ਲੋਕਾਂ ਦਾ ਇਹੀ ਕਹਿਣਾ ਹੈ ਕਿ ਲਾੜੇ ਨੇ ਪ੍ਰੇਮਿਕਾ ਨੂੰ ਧੋਖਾ ਦੇ ਕੇ ਠੀਕ ਨਹੀਂ ਕੀਤਾ |ਜੇਕਰ ਤੁਸੀਂ ਕਿਸੇ ਦੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੇ ਤਾਂ ਇਹ ਗੱਲ ਪਹਿਲਾਂ ਤੋਂ ਹੀ ਉਸ ਨਾਲ ਪੱਕੀ ਕਰ ਲੈਣੀ ਚਾਹੀਦੀ ਹੈ |ਜੇਕਰ ਇਸ ਤੋਂ ਬਾਅਦ ਵੀ ਸਾਹਮਣੇ ਵਾਲੇ ਨੂੰ ਕੋਈ ਤਕਲੀਫ਼ ਨਹੀਂ ਹੈ ਤਾਂ ਤੁਸੀਂ ਗਰਲਫ੍ਰੈਂਡ ਅਤੇ ਬੁਆਏਫ੍ਰੈਂਡ ਬਣ ਕੇ ਰਹਿ ਸਕਦੇ ਹੋ |error: Content is protected !!