ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਦਰਬਾਰ ਸਾਹਿਬ ਅਨੇਕਾਂ ਕ੍ਰਿਸ਼ਮੇ ਜਾਂ ਫਿਰ ਗੁਰੂ ਸਾਹਿਬ ਦੀ ਕਿਰਪਾ ਦੀਆਂ ਕਿੰਨੀਆਂ ਉਦਾਹਰਣਾਂ ਹਨ ਜੋ ਕਿ ਬਿਲਕੁਲ ਸੱਚ ਹੈ ਅਜਿਹੀ ਹੀ ਇੱਕ ਕਿਰਪਾ ਕੁੱਝ ਦਿਨ ਪਹਿਲਾਂ ਇੱਕ ਮੁਸਲਮਾਨ ਭੈਣ ਤੇ ਹੋਈ ਹੈ ” ਦੇਖੋ ਸੁਖਮਨੀ ਸਾਹਿਬ ਪਾਠ ਦਾ ਕ੍ਰਿਸ਼ਮਾ ਜਾਂ ਤਾਕਤ ਕਹਿ ਲਵੋ।
ਅਸੀ ਤੁਹਾਡੇ ਨਾਲ ਇੱਕ ਪੋਸਟ ਸ਼ੇਅਰ ਕਰਨ ਲੱਗੇ ਹਾਂ ।ਇੱਕ ਮੁਸਲਮਾਨ ਕੁੜੀ ਨੇ ਆਪਣੀ ਹੱਡ ਬੀਤੀ ਦੱਸਦੇ ਹੋਏ ਕਿਹਾ ਹੈ ਕਿ ਮੈਂ ਮੁਸਲਮਾਨ ਕੁੜੀ ਹਾਂ ਮੇਰਾ ਨਾਮ ਸੁਫੀਆਂ ਹੈ ਤੇ ਮੈਂ 25 ਸਾਲ ਦੀ ਹਾਂ ਮੈਨੂੰ ਇੱਕ ਸਾਲ ਤੋਂ ਬਲੱਡ ਕੈਂਸਰ ਹੈ ਉਨ੍ਹਾਂ ਨੇ ਅੱਗੇ ਦੱਸਦਿਆ ਕਿਹਾ ਹੈ ਕਿ ਇੱਕ ਵਾਰ ਮੈਂ ਤੇ ਮੇਰਾ ਘਰ ਵਾਲਾ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਲਈ ਆਏ ਸੀ ਤੇ ਮੈਂ ਗੁਰੂ ਰਾਮਦਾਸ ਜੀ ਦੇ ਘਰ ਆ ਕੇ ਬਹੁਤ ਖੁਸ਼ ਸੀ
ਮੈਂ ਸਰੋਵਰ ਦੇ ਕੋਲ ਦੁੱਖ ਭੰਜਨੀ ਬੇਰੀ ਕੋਲ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਉਨ੍ਹਾਂ ਦੇ ਦੱਸੇ ਮੁਤਾਬਿਕ ਉਸ ਨੇ 24 ਸਲੋਕ ਪੜ੍ਹੇ ਭਾਵ ਕੰਠ ਕੀਤੇ ਉਨ੍ਹਾਂ ਦੇ ਦੱਸਣ ਮੁਤਾਬਕ ਪਾਠ ਕਰਨ ਤੋਂ ਬਾਅਦ ਉਨ੍ਹਾਂ ਦੇ ਪੇਟ ਚ ਜ਼ੋਰ ਦਾ ਦਰਦ ਹੋਣ ਲੱਗਾ ਤੇ ਜਦੋਂ ਮੈਂ ਉੱਠੀ ਤਾਂ ਮੈਨੂੰ 5 ਵਾਰ ਉਲਟੀ ਆਈ ਤੇ ਕੁੱਝ ਸਮੇਂ ਬਾਅਦ
ਜਦੋਂ ਅਸੀ ਹਸਪਤਾਲ ਜਾ ਕੇ ਡਾਕਟਰ ਤੋਂ ਚੈੱਕਅਪ ਕਰਵਾਇਆ ਤਾਜਾ ਡਾਕਟਰ ਦੇ ਦੱਸਣ ਮੁਤਾਬਕ ਇਹ Normal ਦਰਦ ਸੀ ਜੋ ਕਿ ਗੈਸ ਦਾ ਦਰਦ ਹੈ। ਡਾਕਟਰ ਨੇ ਚੈੱਕ ਕਰਕੇ ਸਾਨੂੰ ਜਦੋਂ ਦੱਸਿਆਂ ਕਿ ਤੁਹਾਨੂੰ ਕੋਈ ਕੈਂਸਰ ਨਹੀਂ ਹੈ ਤਾਂ ਸਾਨੂੰ ਇੱਕ ਵਾਰ ਯਕੀਨ ਨਹੀਂ ਹੋਇਆ ਤਾਂ ਫਿਰ ਦਰਬਾਰ ਸਾਹਿਬ ਦੇ ਦਰਸ਼ਨ ਤੇ ਬੈਠ ਕੀਤੇ ਦਾ ਯਾਦ ਆਇਆ ਤਾਂ ਸਾਨੂੰ ਯਕੀਨ ਹੋ ਗਿਆ ਹੈ ਕਿ ਬਾਕੀ ਹੀ ਇਹ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਜੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਮੇਰਾ ਰੋਗ ਕੱਟਿਆ ਗਿਆ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਉਨ੍ਹਾਂ ਨੇ ਬਹੁਤ ਸਾਰੇ ਡਾਕਟਰਾਂ ਤੋਂ ਇਲਾਜ ਕਰਵਾਇਆ ਸੀ ਪਰ ਕੋਈ ਫਰਕ ਨਹੀਂ ਸੀ ਪੈਂਦਾ ਪਰ ਦਰਬਾਰ ਸਾਹਿਬ ਆਉਣ ਕਰਕੇ ਮੇਰਾ ਦੁੱਖ ਦੂਰ ਹੋਇਆ ਹੈ। ਵਾਹਿਗੁਰੂ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਹਰੇਕ ਤੇ ਹੁੰਦਾ ਹੈ ਜੋ ਸੱਚੀ ਸ਼ਰਧਾ ਨਾਲ ਗੁਰੂ ਰਾਮਦਾਸ ਜੀ ਦੈਟ ਘਰ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਆਉਦਾਂ ਹੈ।
Home ਵਾਇਰਲ ਦੇਖੋ ਗੁਰੂ ਰਾਮਦਾਸ ਜੀ ਦੀ ਕਿਰਪਾ “ਜਦੋਂ ਮੁਸਲਮਾਨ ਭੈਣ ਦਾ ਦਰਬਾਰ ਸਾਹਿਬ ਆ ਕੇ ਸੁਖਮਨੀ ਸਾਹਿਬ ਪਾਠ ਕਰਨ ਨਾਲ ਕੈਂਸਰ ਹੋਇਆ ਖ਼ਤਮ!
ਵਾਇਰਲ