ਕਹਿੰਦੇ ਰਾਤ 3 ਵਜੇ ਨਾਲ ਪਹਿਲਾਂ ਉਸਨੇ……
ਅਜਨਾਲਾ :ਪਿਛਲੇ ਦਿਨੀਂ ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖ਼ੁਰਦ ਵਿਖੇ ਸਾਰਾ ਪਰਿਵਾਰ ਲਾਪਤਾ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਜਿਸ ਨੂੰ ਸੁਲਝਾਉਂਦਿਆਂ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਦੋ*ਸ਼ੀ ਹਰਵੰਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ।
ਦੱਸਿਆ ਜਾ ਰਿਹਾ ਹੈ ਕਿ ਹਰਵੰਤ ਸਿੰਘ ਨੇ ਹੀ ਆਪਣੇ ਹੋਰਨਾਂ ਸਾਥੀਆਂ ਦੀ ਮਦਦ ਨਾਲ ਪਤਨੀ ਦਵਿੰਦਰਪਾਲ ਕੌਰ, ਆਪਣੇ ਦੋ ਪੁੱਤਰਾਂ ਲਵਰੂਪ ਸਿੰਘ ਤੇ ਉਂਕਾਰ ਸਿੰਘ ਅਤੇ ਧੀ ਸ਼ਰਨਜੀਤ ਕੌਰ ਨੂੰ ਮਾਤ ਦੇ ਘਾ*ਟ ਉਤਾਰ ਦਿੱਤਾ ਸੀ।
ਇਸ ਉਪਰੰਤ ਉਸ ਨੇ ਚਾਰਾਂ ਨੂੰ ਪਿੰਡ ਨੇੜੇ ਪੈਂਦੀ ਨਹਿਰ ਵਿੱਚ ਸੁੱਟ ਦਿੱਤਾ। ਪੁਲਿਸ ਨੇ ਬੀਤੇ ਦਿਨ ਦੋ ਮੈਬਰਾਂ ਲਸ਼ਾ ਨੂੰ ਬਰਾਮਦ ਕਰ ਲਿਆ ਸੀ, ਜਦਕਿ ਬਾਕੀ ਦੋ ਦੀਆਂ ਲਸ਼ਾ ਦੀ ਭਾਲ ਕੀਤੀ ਜਾ ਰਹੀ ਹੈ। ਇਹ ਮਾਮਲਾ ਨਾਜਾ*ਇਜ਼ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ।
ਜਿਸ ਬਾਰੇ ਸੋਚ ਕੇ ਹਰ ਕੋਈ ਹੈਰਾਨ-ਪਰੇਸ਼ਾਨ ਹੈ । ਦਰਅਸਲ, ਇਸ ਪਿੰਡ ਵਿੱਚ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ ਪੰਜ ਮੈਂਬਰ ਰਹੱ*ਸਮਈ ਤਰੀਕੇ ਨਾਲ ਗਾਇਬ ਹੋ ਗਏ ਸਨ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਹਰਵੰਤ ਸਿੰਘ ਦੇ ਪਰਿਵਾਰ ਦੇ ਚਾਰ ਮੈਂਬਰ ਹਨ,
ਜਿਨ੍ਹਾਂ ਵਿੱਚੋਂ ਤਿੰਨ ਬੱਚੇ ਤੇ ਪਤਨੀ 16 ਤਾਰੀਖ਼ ਰਾਤ ਨੂੰ ਗਾਇਬ ਹੋ ਗਏ ਸਨ । ਉਨ੍ਹਾਂ ਦੇ ਗਾਇਬ ਹੋਣ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ਼ ਕੀਤੀ ਗਈ, ਪਰ ਇਸ ਸ਼ਿਕਾਇਤ ਤੋਂ ਬਾਅਦ ਹਰਵੰਤ ਸਿੰਘ ਵੀ ਗਾਇਬ ਹੋ ਗਏ । ਜਿਸ ਕਾਰਨ ਪਿੰਡ ਵਿੱਚ ਹਾਹਾ*ਕਾਰ ਮਚਿਆ ਹੋਇਆ ਹੈ ।
Home ਤਾਜਾ ਜਾਣਕਾਰੀ ਦੇਖੋ ਕਿਵੇਂ ਕੀਤਾ ਲਾਪੱਤਾ ਪਰਿਵਾਰ ਦਾ ਪਿਓ ਨੇ ਕਤ*ਲ , ਕਹਿੰਦੇ ਰਾਤ 3 ਵਜੇ ਨਾਲ ਪਹਿਲਾਂ ਉਸਨੇ……(ਦੇਖੋ ਵੀਡੀਓ )
ਤਾਜਾ ਜਾਣਕਾਰੀ