BREAKING NEWS
Search

ਦੁਖਦਾਈ ਖ਼ਬਰ: ਚਲਦੇ ਟਰਾਲੇ ਨੂੰ ਲੱਗੀ ਭਿਆਨਕ ਅੱਗ ਤੇ ਦੇਖਦੇ ਹੀ ਦੇਖਦੇ ਅੱਗ ਚ’ ਕਈ ਝੁਲਸੇ, ਦੇਖੋ Live ਤਸਵੀਰਾਂ..

ਦੇਖੋ Live ਤਸਵੀਰਾਂ

ਪਟਿਆਲਾ ਦੇ ਪਿੰਡ ਸ਼ੇਖੂਪੁਰ ‘ਚ ਟਰਾਲੇ ਨੂੰ ਲੱਗੀ ਭਿਆਨਕ ਅੱਗ, 4 ਵਿਅਕਤੀ ਝੁਲਸੇ, ਦੇਖੋ Live ਤਸਵੀਰਾਂ,ਪਟਿਆਲਾ: ਪਟਿਆਲਾ ਦੇ ਨਜ਼ਦੀਕ ਸ਼ੇਖੂਪੁਰ ਚ ਗੁਰਦੁਆਰਾ ਢੱਡਰੀਆਂ ਵਾਲਾ ਦੇ ਸਾਹਮਣੇ ਇੱਕ ਟਰਾਲੇ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਿਸ ਕਾਰਨ 2 ਵਿਅਕਤੀ ਝੁਲਸ ਗਏ ਹਨ। ਜਿਸ ਤੋਂ ਬਾਅਦ ਇਲਾਕੇ ‘ਚ ਹੜਕੰਪ ਮੱਚ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਅੱਗ ਲੱਗਣ ਦੇ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇੱਕ ਟਰਾਲੇ ਨੂੰ ਦੂਜੀ ਬੈਟਰੀ ਨਾਲ ਸਟਾਰਟ ਕਰਨ ਦੇ ਚੱਕਰ ‘ਚ ਸਪਾਰਕ ਨਾਲ ਟਰਾਲੇ ਨੂੰ ਅੱਗ ਲੱਗ ਗਈ।

ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਤਾਜੀਆਂ ਤੇ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ ਲਾਇਕ ਕਰੋ ਤੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਜਾਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

ਆਹ ਵੀ ਦੇਖੋ…..error: Content is protected !!