ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦਰਬਾਰ ਸਾਹਿਬ ਮੰਜੀ ਹਾਲ ਦੇ ਸਾਹਮਣੇ ਅੰਬਾਂ ਨੂੰ ਲੈ ਕੇ ਸੇਵਕਾਂ ‘ਚ ਝਗੜਾ, ਲੱਥੀਆਂ ਪੱਗਾਂ

ਅੰਮ੍ਰਿਤਸਰ (ਬਿਊਰੋ) : ਸ੍ਰੀ ਦਰਬਾਰ ਸਾਹਿਬ ਮੰਜੀ ਹਾਲ ਦੇ ਸਾਹਮਣੇ ਮਹੌਲ ਉਸ ਸਮੇਂ ਗਰਮਾ ਗਿਆ, ਜਦੋਂ ਸੇਵਕਾਂ ਵਿਚਕਾਰ ਝਗੜਾ ਹੋ ਗਈ। ਜਾਣਕਾਰੀ ਮੁਤਾਬਕ ਸੇਵਕਾਂ ਵਿਚਕਾਰ ਇਹ ਝਗੜਾਂ ਅੰਬਾ ਨੂੰ ਲੈ ਕੇ ਹੋਇਆ।

ਦੇਖਦੇ ਹੀ ਦੇਖਦੇ ਇਹ ਝਗੜਾ ਏਨਾ ਵੱਧ ਗਿਆ ਕਿ ਸੇਵਕਾਂ ਨੇ ਕਿਰਪਾਨਾਂ ਕੱਢ ਲਈਆਂ। ਇਸ ਦੌਰਾਨ ਉਨ੍ਹਾਂ ਦੀਆਂ ਪੱਗਾਂ ਤੱਕ ਲੱਥ ਗਈਆਂ।


ਤਾਜਾ ਜਾਣਕਾਰੀ
ਦਰਬਾਰ ਸਾਹਿਬ ਮੰਜੀ ਹਾਲ ਦੇ ਸਾਹਮਣੇ ਆਹ ਦੇਖੋ ਕੀ ਕੀ ਹੋ ਗਿਆ ..
ByadminJuly 8, 2019Comments Off on ਦਰਬਾਰ ਸਾਹਿਬ ਮੰਜੀ ਹਾਲ ਦੇ ਸਾਹਮਣੇ ਆਹ ਦੇਖੋ ਕੀ ਕੀ ਹੋ ਗਿਆ ..
Previous Postਸਿਰਫ ਇੱਕ ਵਾਰ ਪੀਣ ਨਾਲ ਜਿਗਰ ਦੀ ਸਾਰੀ ਗਰਮੀ ਖਤਮ.... ਦੇਖੋ ਵੀਡੀਓ...
Next Postਮੌਸਮ ਵਿਭਾਗ ਨੇ ਦਿੱਤੀ ਤਾਜ਼ਾ ਜਾਣਕਾਰੀ: ਹੁਣ ਪੰਜਾਬ ਵਿਚ ਇਸ ਤਰੀਕ ਤੋਂ ਬਾਅਦ ਪਵੇਗਾ ਭਾਰੀ ਮੀਂਹ,ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ